ਇਕਾਈ ਮੋਲ

ਮੋਲ ਇਕਾਈ ਕਿਸੇ ਸਪੀਸਿਜ਼ (ਪਰਮਾਣੂ, ਅਣੂ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੁ ਜਾਂ ਅਣੂਵੀਂ ਪੁੰਜ ਦੇ ਬਰਾਬਰ ਹੁੰਦੀ ਹੈ। ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022×1023 ਹੁੰਦਾ ਹੈ ਜੋ ਕਿ 12 ਗ੍ਰਾਮ ਕਾਰਬਨ-12 ਵਿੱਚ ਹੁੰਦਾ ਹੈ। ਇਸ ਨੂੰ ਆਵੋਗਾਦਰੋ ਸਥਿਰ ਅੰਕ ਕਹਿੰਦੇ ਹਨ ਜਿਸ ਨੂੰ No ਨਾਲ ਦਰਸਾਇਆ ਜਾਂਦਾ ਹੈ। ਸੰਨ 1896 ਵਿੱਚ ਵਿਲਹੇਲਮ ਉਸਟਵਾਲਡ ਨੇ ਮੋਲ ਸ਼ਬਦ ਪ੍ਰਸਤਾਵਿਤ ਕੀਤਾ ਸੀ ਜੋ ਲੈਟਿਨ ਭਾਸ਼ਾ ਦੇ ਸ਼ਬਦ ਮੋਲਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਢੇਰ। ਸੰਨ 1967 ਵਿੱਚ ਮੋਲ ਇਕਾਈ ਸਵੀਕਾਰ ਕਰ ਲਈ ਗਈ।

ਮੋਲ
ਇਕਾਈ ਪ੍ਰਣਾਲੀਐਸਆਈ ਬੇਸ ਯੂਨਿਟ
ਦੀ ਇਕਾਈ ਹੈਪਦਾਰਥ ਦੀ ਮਾਤਰਾ
ਚਿੰਨ੍ਹmol

ਉਦਾਹਰਨ

  • ਹਾਈਡ੍ਰੋਜਨ ਦਾ ਪੁੰਜ 1 ਗਰਾਮ ਹੈ ਇਸ ਲਈ 1 ਗਰਾਮ ਹਾਈਡ੍ਰੋਜਨ ਵਿੱਚ 6.022×1023 ਹਾਈਡ੍ਰੋਜਨ ਦੇ ਪਰਮਾਣੂ ਹੋਣਗੇ।
  • ਆਕਸੀਜਨ ਦਾ ਪੁੰਜ 16 ਹੈ ਇਸ ਲਈ 16 ਗਰਾਮ ਅਾਕਸੀਜਨ ਵਿੱਚ 6.022×1023 ਅਾਕਸੀਜਨ ਦੇ ਪਰਮਾਣੂ ਹੋਣਗੇ।
  • ਪਾਣੀ ਦਾ ਪੁੰਜ 18 ਇਕਾਈ ਹੁੰਦਾ ਹੈ ਇਸ ਲਈ 18 ਗਰਾਮ ਪਾਣੀ ਵਿੱਚ 6.022×1023 ਪਾਣੀ ਦੇ ਅਣੂ ਹੋਣਗੇ।

ਹਵਾਲੇ

Tags:

ਅਣੂਆਇਨਪਰਮਾਣੂਲੈਟਿਨ

🔥 Trending searches on Wiki ਪੰਜਾਬੀ:

ਬਾਬਾ ਬੁੱਢਾ ਜੀਗੋਇੰਦਵਾਲ ਸਾਹਿਬਪ੍ਰਗਤੀਵਾਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਟਕਸਾਲੀ ਭਾਸ਼ਾਪਾਣੀ ਦੀ ਸੰਭਾਲਐਵਰੈਸਟ ਪਹਾੜਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿੱਖ ਗੁਰੂਰਾਧਾ ਸੁਆਮੀਨੇਪਾਲਮੰਡਵੀਪੰਜਾਬੀ ਵਾਰ ਕਾਵਿ ਦਾ ਇਤਿਹਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਲੰਗਰ (ਸਿੱਖ ਧਰਮ)ਵਾਰਸਾਮਾਜਕ ਮੀਡੀਆਤਰਨ ਤਾਰਨ ਸਾਹਿਬਮਾਰੀ ਐਂਤੂਆਨੈਤਫ਼ਿਰੋਜ਼ਪੁਰਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਵੀਡੀਓਪੰਜਾਬੀ ਟ੍ਰਿਬਿਊਨਭਾਈ ਗੁਰਦਾਸਅਜਮੇਰ ਸਿੰਘ ਔਲਖਦੂਜੀ ਸੰਸਾਰ ਜੰਗਜਪੁਜੀ ਸਾਹਿਬਗਰਭਪਾਤਸੂਬਾ ਸਿੰਘਲੋਕ ਸਭਾ ਦਾ ਸਪੀਕਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਥ ਪ੍ਰਕਾਸ਼ਜੂਆਅਕਬਰਜਸਵੰਤ ਸਿੰਘ ਕੰਵਲਆਂਧਰਾ ਪ੍ਰਦੇਸ਼ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਿੰਦਸਾਹਿੰਦੁਸਤਾਨ ਟਾਈਮਸਕਿਰਿਆ-ਵਿਸ਼ੇਸ਼ਣਪੂਨਮ ਯਾਦਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਲੋਕ ਕਾਵਿਭਗਤ ਪੂਰਨ ਸਿੰਘਖੋ-ਖੋਜ਼ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ2024 ਭਾਰਤ ਦੀਆਂ ਆਮ ਚੋਣਾਂਸੱਭਿਆਚਾਰਵਾਰਿਸ ਸ਼ਾਹਭਾਰਤ ਵਿੱਚ ਪੰਚਾਇਤੀ ਰਾਜਆਨੰਦਪੁਰ ਸਾਹਿਬਮਲਵਈਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਜਾਮਣਸੂਰਖੋਜਜੈਵਿਕ ਖੇਤੀਮਨੁੱਖੀ ਦੰਦਇਤਿਹਾਸਵਾਹਿਗੁਰੂਬ੍ਰਹਮਾਪੰਜਾਬੀ ਅਖ਼ਬਾਰਪੰਚਕਰਮਗੁਰੂ ਹਰਿਕ੍ਰਿਸ਼ਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅਲੰਕਾਰ (ਸਾਹਿਤ)ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਪੰਜਾਬੀ ਰੀਤੀ ਰਿਵਾਜਬਲੇਅਰ ਪੀਚ ਦੀ ਮੌਤਰਣਜੀਤ ਸਿੰਘ ਕੁੱਕੀ ਗਿੱਲਪਿੱਪਲਨਵਤੇਜ ਸਿੰਘ ਪ੍ਰੀਤਲੜੀਮਨੁੱਖੀ ਦਿਮਾਗਮੱਧ ਪ੍ਰਦੇਸ਼ਦਲੀਪ ਕੌਰ ਟਿਵਾਣਾ🡆 More