ਦੁਬਈ

ਦੁਬਈ ਜਾਂ ਡੁਬਈ (Arabic: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ। ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ। ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।

ਦੁਬਈ
Boroughs
List
  • ਜਬਲ ਅਲੀ
  • ਹੱਤਾ
  • ਅਲ ਹੁਨੱਈਵਾਹ
  • ਅਲ ਅਵੀਰ
  • ਅਲ ਹਜਰੈਨ
  • ਅਲ ਲੁਸੈਲੀ
  • ਅਲ ਮਰਕਬ
  • ਅਲ ਫ਼ਾਕ
  • ਹੈਲ
  • ਅੱਸਮ
  • ਉਦ ਅਲ-ਬਾਇਦਾ
  • ਅਲ ਮਲਾਇਆ
  • ਅਲ ਮਦਮ
  • ਮਰਘਮ
  • ਉਰਕਬ ਜੁਵੈਜ਼ਾ
  • ਅਲ ਕੀਮਾ
 • ਘਣਤਾ463.17/km2 (1,199.6/sq mi)
ਸਮਾਂ ਖੇਤਰਯੂਟੀਸੀ+4

ਹਵਾਲੇ

Tags:

ਅਬੂ ਧਾਬੀਸੰਯੁਕਤ ਅਰਬ ਅਮੀਰਾਤ

🔥 Trending searches on Wiki ਪੰਜਾਬੀ:

ਮੀਂਹਧੁਨੀ ਵਿਉਂਤਰਬਾਬਸਤਿ ਸ੍ਰੀ ਅਕਾਲਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਬੱਲਰਾਂਰਾਮਪੁਰਾ ਫੂਲਬਾਬਰਜਲੰਧਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਕਹਾਣੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸੰਤੋਖ ਸਿੰਘ ਧੀਰਸੋਹਿੰਦਰ ਸਿੰਘ ਵਣਜਾਰਾ ਬੇਦੀਭਾਈ ਗੁਰਦਾਸਮੁੱਖ ਸਫ਼ਾਪੰਜਾਬੀ ਸੱਭਿਆਚਾਰਗੁੱਲੀ ਡੰਡਾਲੂਣਾ (ਕਾਵਿ-ਨਾਟਕ)ਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬ ਦਾ ਇਤਿਹਾਸਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਜਨੇਊ ਰੋਗਮਾਨਸਿਕ ਸਿਹਤਕਾਰਕਚੌਪਈ ਸਾਹਿਬਨਵਤੇਜ ਭਾਰਤੀਨੇਪਾਲਸਮਾਣਾਧਰਤੀਵਿਕੀਪੀਡੀਆਬੇਰੁਜ਼ਗਾਰੀਵੇਦਹਿੰਦੀ ਭਾਸ਼ਾਮਦਰੱਸਾਕਣਕ ਦੀ ਬੱਲੀਭਗਤੀ ਲਹਿਰਦਿੱਲੀਅੱਕਗੁਰਦੁਆਰਾ ਬਾਓਲੀ ਸਾਹਿਬਲਾਲ ਚੰਦ ਯਮਲਾ ਜੱਟਅਮਰਿੰਦਰ ਸਿੰਘ ਰਾਜਾ ਵੜਿੰਗਤੁਰਕੀ ਕੌਫੀਸੁਰਿੰਦਰ ਛਿੰਦਾਵਾਯੂਮੰਡਲਜੱਸਾ ਸਿੰਘ ਰਾਮਗੜ੍ਹੀਆਦਿਨੇਸ਼ ਸ਼ਰਮਾਅਰਦਾਸਗਰੀਨਲੈਂਡਪੂਰਨ ਸਿੰਘਮਾਰਕਸਵਾਦਕੈਨੇਡਾਚੀਨਇਜ਼ਰਾਇਲ–ਹਮਾਸ ਯੁੱਧਮੱਸਾ ਰੰਘੜਅੱਡੀ ਛੜੱਪਾਗਰਭਪਾਤਮੋਰਚਾ ਜੈਤੋ ਗੁਰਦਵਾਰਾ ਗੰਗਸਰਕਰਤਾਰ ਸਿੰਘ ਸਰਾਭਾਸਿੱਖ ਧਰਮਬੰਗਲਾਦੇਸ਼ਪ੍ਰੀਤਮ ਸਿੰਘ ਸਫ਼ੀਰਸੁਭਾਸ਼ ਚੰਦਰ ਬੋਸਮੁਗ਼ਲ ਸਲਤਨਤਚੰਦਰਮਾਬਾਜਰਾਫ਼ਿਰੋਜ਼ਪੁਰਮੰਡਵੀਲੋਕ ਸਭਾ ਦਾ ਸਪੀਕਰਯਥਾਰਥਵਾਦ (ਸਾਹਿਤ)ਦਲੀਪ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮਾਂਰਣਜੀਤ ਸਿੰਘ ਕੁੱਕੀ ਗਿੱਲਗੁਰੂ ਤੇਗ ਬਹਾਦਰ🡆 More