ਡਰਾਈਵਰੀ ਲਾਇਸੈਂਸ

ਡਰਾਈਵਰ ਲਾਇਸੰਸ ਇੱਕ ਅਧਿਕਾਰਕ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਿਅਕਤੀ ਨੂੰ ਇੱਕ ਜਾਂ ਇੱਕ ਤੋਂ ਵੱਧ ਕਿਸਮ ਦੇ ਮੋਟਰਲਾਈਜ਼ਡ ਵਾਹਨਾਂ ਜਿਵੇਂ ਕਿ ਮੋਟਰਸਾਈਕਲ, ਕਾਰ, ਟਰੱਕ, ਜਾਂ ਬੱਸ ਆਦਿ ਜਨਤਕ ਸੜਕ ਦੇ ਚਲਾਉਣ ਦੀ  ਆਗਿਆ ਦਿੰਦਾ ਹੈ।

ਡਰਾਈਵਰੀ ਲਾਇਸੈਂਸ
ਯੂਰਪੀ ਡਰਾਈਵਿੰਗ ਲਾਇਸੈਂਸ ਫਾਰਮੈਟ ਵਿੱਚ ਸਪੇਨ ਦਾ ਲਾਇਸੰਸ

ਡਰਾਈਵਰੀ ਲਾਇਸੈਂਸ ਸੰਬੰਧੀ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕਾਨੂੰਨ ਹੁੰਦੇ ਹਨ। ਕੁਝ ਅਧਿਕਾਰ ਖੇਤਰਾਂ ਵਿੱਚ, ਡ੍ਰਾਈਵਿੰਗ ਟੈਸਟ ਪਾਸ ਕੲਨ ਤੋਂ ਬਾਅਦ ਲਾਇਸੰਸ ਜਾਰੀ ਕੀਤਾ ਜਾਂਦਾ ਹੈ, ਜਦਕਿ ਦੂਜਿਆਂ ਵਿੱਚ, ਇੱਕ ਵਿਅਕਤੀ ਨੂੰ ਗੱਡੀ ਚਲਾਉਣ ਤੋਂ ਪਹਿਲਾਂ ਇੱਕ ਲਾਇਸੰਸ ਪ੍ਰਾਪਤ ਹੁੰਦਾ ਹੈ। ਲਾਇਸੈਂਸ ਦੀਆਂ ਵੱਖ ਵੱਖ ਸ਼੍ਰੇਣੀਆਂ ਅਕਸਰ ਮੋਟਰ ਗੱਡੀਆਂ, ਖਾਸ ਕਰਕੇ ਵੱਡੇ ਟਰੱਕਾਂ ਅਤੇ ਪੈਸਜਰ ਗੱਡੀਆਂ ਲਈ ਹੁੰਦੀਆਂ ਹਨ। ਡ੍ਰਾਈਵਿੰਗ ਟੈਸਟ ਦੀ ਮੁਸ਼ਕਲ ਅਧਿਕਾਰ ਖੇਤਰਾਂ ਵਿੱਚ ਵੱਖਰੀ-ਵੱਖਰੀ ਹੁੰਦੀ ਹੈ ਅਤੇ ਇਹ ਉਮਰ ਅਤੇ ਪ੍ਰੈਕਟਿਸ ਦੀ ਲੋੜੀਂਦੀ ਪੱਧਰ 'ਤੇ ਅਧਾਰਿਤ ਹੁੰਦੀ ਹੈ।

ਹਵਾਲੇ

Tags:

ਕਾਰਟਰੱਕਬੱਸਮੋਟਰਸਾਈਕਲ

🔥 Trending searches on Wiki ਪੰਜਾਬੀ:

25 ਅਪ੍ਰੈਲਗ਼ਜ਼ਲਪੁਰਾਤਨ ਜਨਮ ਸਾਖੀਕਿੱਕਲੀਪੰਜਾਬੀ ਕਿੱਸਾ ਕਾਵਿ (1850-1950)ਮਾਸਕੋਛਾਤੀ ਗੰਢਪੂਰਨ ਭਗਤਸ਼ੁੱਕਰ (ਗ੍ਰਹਿ)ਅਕਾਲੀ ਹਨੂਮਾਨ ਸਿੰਘਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਗੁਰ ਅਰਜਨਪੰਜਾਬ ਇੰਜੀਨੀਅਰਿੰਗ ਕਾਲਜਪੰਜਾਬੀ ਲੋਕ ਨਾਟਕਪੀਲੂਭਾਈ ਵੀਰ ਸਿੰਘਚਰਨ ਦਾਸ ਸਿੱਧੂਵਾਲੀਬਾਲਸਚਿਨ ਤੇਂਦੁਲਕਰਪਾਣੀਪਤ ਦੀ ਪਹਿਲੀ ਲੜਾਈਖੇਤੀਬਾੜੀਕਰਤਾਰ ਸਿੰਘ ਸਰਾਭਾਕਾਮਾਗਾਟਾਮਾਰੂ ਬਿਰਤਾਂਤਨਵੀਂ ਦਿੱਲੀਮਾਤਾ ਸਾਹਿਬ ਕੌਰਕਢਾਈਚੰਡੀਗੜ੍ਹਸੀ.ਐਸ.ਐਸਅਰਥ ਅਲੰਕਾਰਬੰਦੀ ਛੋੜ ਦਿਵਸਰਾਮ ਸਰੂਪ ਅਣਖੀਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਗ੍ਰੇਟਾ ਥਨਬਰਗਪੱਥਰ ਯੁੱਗਰਸ (ਕਾਵਿ ਸ਼ਾਸਤਰ)ਬਵਾਸੀਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਕੜ੍ਹੀ ਪੱਤੇ ਦਾ ਰੁੱਖਸਰਬੱਤ ਦਾ ਭਲਾਸਾਰਾਗੜ੍ਹੀ ਦੀ ਲੜਾਈਕਰਤਾਰ ਸਿੰਘ ਦੁੱਗਲਸਮਾਜਘੱਗਰਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਰਬੀ ਲਿਪੀਯੂਬਲੌਕ ਓਰਿਜਿਨਵਿਆਕਰਨਿਕ ਸ਼੍ਰੇਣੀਪੰਜਾਬੀ ਵਿਕੀਪੀਡੀਆਆਂਧਰਾ ਪ੍ਰਦੇਸ਼ਮੁਗ਼ਲ ਸਲਤਨਤਗੁਰਦੁਆਰਿਆਂ ਦੀ ਸੂਚੀਐਕਸ (ਅੰਗਰੇਜ਼ੀ ਅੱਖਰ)ਸਪਾਈਵੇਅਰਹੋਲਾ ਮਹੱਲਾਪੰਜਾਬ ਦੀਆਂ ਵਿਰਾਸਤੀ ਖੇਡਾਂਯੋਨੀਸਾਧ-ਸੰਤਕਪਾਹਭੀਮਰਾਓ ਅੰਬੇਡਕਰਕੁਲਦੀਪ ਪਾਰਸਦੂਰ ਸੰਚਾਰਸ਼੍ਰੀ ਗੰਗਾਨਗਰਭਾਰਤ ਦਾ ਰਾਸ਼ਟਰਪਤੀਇਕਾਂਗੀਲਾਲ ਚੰਦ ਯਮਲਾ ਜੱਟਪਾਣੀ ਦੀ ਸੰਭਾਲਸਿੱਖ ਸਾਮਰਾਜਅਮਰ ਸਿੰਘ ਚਮਕੀਲਾ (ਫ਼ਿਲਮ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਸਾਫ਼ਟਵੇਅਰਸੰਤ ਰਾਮ ਉਦਾਸੀਜੈਤੋ ਦਾ ਮੋਰਚਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸ਼ਬਦ-ਜੋੜਮੰਜੂ ਭਾਸ਼ਿਨੀਸਾਇਨਾ ਨੇਹਵਾਲਪੰਜਾਬ, ਭਾਰਤ ਦੇ ਜ਼ਿਲ੍ਹੇ🡆 More