ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
ਜੰਤੂ
Scientific classification
Domain:
Eukaryota (ਯੁਕਾਰੀਓਟਾ)
(Unranked) ਓਪਿਸਥੋਕੋਨਟਾ
(Unranked) ਹੋਲੋਜੋਆ
(Unranked) ਫਿਲੋਜੋਆ
Kingdom:
ਐਨੀਮੇਲੀਆ

ਕਾਰਲ ਲਿਨਾਏਅਸ, 1758
Phyla
  • Subkingdom ਪੈਰਾਜੋਆ
    • ਪੋਰੀਫੇਰਾ
    • ਪਲੇਸੋਜੋਆ
  • ਸਬਕਿੰਗਡਮ ਯੁਮੈਟਾਜੋਆ
    • Radiata (unranked)
      • Ctenophora
      • Cnidaria
    • Bilateria (unranked)
      • Orthonectida
      • Rhombozoa
      • Acoelomorpha
      • Chaetognatha
      • Superphylum Deuterostomia
        • Chordata
        • Hemichordata
        • Echinodermata
        • Xenoturbellida
        • Vetulicolia †
      • Protostomia (unranked)
        • Superphylum Ecdysozoa
          • Kinorhyncha
          • Loricifera
          • Priapulida
          • Nematoda
          • Nematomorpha
          • Lobopodia
          • Onychophora
          • Tardigrada
          • Arthropoda
        • Superphylum Platyzoa
          • Platyhelminthes
          • Gastrotricha
          • Rotifera
          • Acanthocephala
          • Gnathostomulida
          • Micrognathozoa
          • Cycliophora
        • Superphylum Lophotrochozoa
          • Sipuncula
          • Hyolitha †
          • Nemertea
          • Phoronida
          • Bryozoa
          • Entoprocta
          • Brachiopoda
          • Mollusca
          • Annelida
          • Echiura

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਲੜੀ ਨੰ ਜੰਤੁ ਦਾ ਨਾਮ ਅਵਾਜ
1 ਆਦਮੀ ਭਾਸ਼ਾ ਬੋਲਣ
2 ਊਠ ਅੜਾਉਂਣਾ
3 ਸਾਨ੍ਹ ਬੜ੍ਹਕਦੇ
4 ਹਾਥੀ ਚੰਘਾੜਦੇ
5 ਕੁੱਤੇ ਭੌਂਕਦੇ
6 ਖੋਤੇ ਹੀਂਗਦੇ
7 ਗਊਆਂ ਰੰਭਦੀਆਂ
8 ਗਿੱਦੜ ਹੁਆਂਕਦੇ
9 ਘੋੜੇ ਹਿਣਕਣਾ
10 ਬਾਂਦਰ ਚੀਕਣਾ
11. ਬਿੱਲੀਆਂ ਮਿਆਊਂ-ਮਿਆਊਂ
12 ਬੱਕਰੀਆਂ ਮੈਂ ਮੈਂ
13 ਮੱਝਾਂ ਅੜਿੰਗਦੀਆਂ
14 ਸ਼ੇਰ ਗੱਜਦੇ
15 ਕਬੂਤਰ ਗੁਟਕਦੇ
16 ਕਾਂ ਕਾਂ-ਕਾਂ
17 ਕੋਇਲਾਂ ਕੂਕਦੀਆਂ
18 ਕੁੱਕੜ ਬਾਂਗ
19 ਕੁੱਕੜੀਆਂ ਕੁੜ-ਕੁੜ
20 ਘੁੱਗੀਆਂ ਘੁੂੰ-ਘੂੰ
21 ਚਿੜੀਆਂ ਚੀਂ-ਚੀਂ
22 ਟਟੀਹਰੀ ਟਿਰਟਿਰਾਉਂਦੀ
23 ਤਿੱਤਰ ਤਿੱਤਆਉਂਦੇ
24 ਬਟੇਰੇ ਚਿਣਕਦੇ
25 ਬੱਤਖਾਂ ਪਟਾਕਦੀਆਂ
26 ਪਪੀਹਾ ਪੀਹੂ-ਪੀਹੂ
27 ਬਿੰਡੇ ਗੂੰਜਦੇ
28 ਮੋਰ ਕਿਆਕੋ-ਕਿਆਕੋ
29 ਮੱਖੀਆਂ ਭਿਣਕਦੀਆਂ
30 ਮੱਛਰ ਭੀਂ-ਭੀਂ
31 ਸੱਪ ਸ਼ੂਕਦੇ ਜਾਂ ਫੁੰਕਾਰਦੇ
32 ਭੇਡਾਂ ਮੈਂ ਮੈਂ

ਫੋਟੋ ਗੈਲਰੀ

Tags:

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਸਲੇਮਪੁਰ ਲੋਕ ਸਭਾ ਹਲਕਾਸ਼ਾਹ ਮੁਹੰਮਦਮਾਈਕਲ ਜੈਕਸਨਮਹਿਮੂਦ ਗਜ਼ਨਵੀ2024ਅਨੰਦ ਕਾਰਜ10 ਦਸੰਬਰ2015ਸੀ. ਰਾਜਾਗੋਪਾਲਚਾਰੀਬਿਆਸ ਦਰਿਆਸਿੱਖ ਧਰਮਭਾਰਤੀ ਜਨਤਾ ਪਾਰਟੀਮੋਰੱਕੋਪੱਤਰਕਾਰੀਜਰਗ ਦਾ ਮੇਲਾਹਾਂਸੀਰੂਸਹਨੇਰ ਪਦਾਰਥਦਸਤਾਰਪਾਣੀ ਦੀ ਸੰਭਾਲਜਲੰਧਰਭਗਵੰਤ ਮਾਨਨਕਈ ਮਿਸਲਖ਼ਬਰਾਂਯੋਨੀਜਰਮਨੀਦਲੀਪ ਕੌਰ ਟਿਵਾਣਾਛਪਾਰ ਦਾ ਮੇਲਾਖੋਜਏਸ਼ੀਆਅੰਚਾਰ ਝੀਲਬਾਹੋਵਾਲ ਪਿੰਡਬਿੱਗ ਬੌਸ (ਸੀਜ਼ਨ 10)ਹਰੀ ਸਿੰਘ ਨਲੂਆਲੈੱਡ-ਐਸਿਡ ਬੈਟਰੀਕੁਕਨੂਸ (ਮਿਥਹਾਸ)ਅਦਿਤੀ ਮਹਾਵਿਦਿਆਲਿਆਸਿੱਖਿਆਧਮਨ ਭੱਠੀਵਹਿਮ ਭਰਮਆਤਾਕਾਮਾ ਮਾਰੂਥਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਸ਼ਾਹਰੁਖ਼ ਖ਼ਾਨਏਡਜ਼ਕ੍ਰਿਸ ਈਵਾਂਸਸਿੱਖ ਧਰਮ ਦਾ ਇਤਿਹਾਸਸੋਮਾਲੀ ਖ਼ਾਨਾਜੰਗੀਪੰਜਾਬੀ ਵਿਕੀਪੀਡੀਆਅਨੂਪਗੜ੍ਹਮੀਂਹਨੂਰ ਜਹਾਂਕੰਪਿਊਟਰਸਿਮਰਨਜੀਤ ਸਿੰਘ ਮਾਨਪੰਜਾਬੀ ਲੋਕ ਗੀਤਗੇਟਵੇ ਆਫ ਇੰਡਿਆਜੈਵਿਕ ਖੇਤੀਭਾਰਤ–ਪਾਕਿਸਤਾਨ ਸਰਹੱਦਜਾਪਾਨਪੰਜਾਬ ਦਾ ਇਤਿਹਾਸਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਪ੍ਰੇਮ ਪ੍ਰਕਾਸ਼ਜਗਾ ਰਾਮ ਤੀਰਥਰੋਗਕੋਰੋਨਾਵਾਇਰਸਜੋੜ (ਸਰੀਰੀ ਬਣਤਰ)ਦੁੱਲਾ ਭੱਟੀ9 ਅਗਸਤਸੀ. ਕੇ. ਨਾਇਡੂਬੱਬੂ ਮਾਨਜ਼ਿਮੀਦਾਰਭਗਤ ਰਵਿਦਾਸ🡆 More