ਛੱਲ

ਜੱਦ ਵੱਟਾ ਜਾਂ ਕੋਈ ਸ਼ੈਅ ਜਲ ਵਿੱਚ ਸੁੱਟਦੇ ਹਾਂ ਤਾਂ ਜਲ ਵਿੱਚ ਹਿੱਲ-ਜੁੱਲ ਹੁੰਦੀ ਆ ਜੋ ਫੈਲਦੀ ਆ | ਛੱਲਾਂ ਵਿੱਚ ਊਰਜਾ ਲੰਘਦੀ ਆ |

ਛੱਲ

ਪਾਣੀ ਗੋਲ ਚੱਕਰਾਂ ਵਿੱਚ ਉੱਪਰ ਥੱਲੇ ਹੁੰਦਾ ਦਿੱਸੇਗਾ। ਚੱਕਰ ਫੈਲਦੇ ਜਾਣਗੇ। ਪਾਣੀ ਉੱਚਾ-ਨੀਵਾਂ ਹੁੰਦਾ ਨਜ਼ਰ ਆਉਂਦਾ ਹੈ। ਇਹ ਪਾਣੀ ਦੀ ਛੱਲ ਹੈ। ਪਾਣੀ ਵਾਰ-ਵਾਰ ਨੀਵਾਂ ਹੁੰਦਾ ਹੈ। ਦੋ ਨਾਲ ਲਗਵੀਆਂ ਉੱਚਾਈਆਂ ਜਾਂ ਨਿਵਾਣਾਂ ਵਿਚਲੀ ਦੂਰੀ ਨੂੰ ਛੱਲ ਲੰਬਾਈ ਕਹਿੰਦੇ ਹਨ। ਇੱਕ ਸਕਿੰਟ ਵਿੱਚ ਕਿੰਨੀ ਵਾਰ ਪਾਣੀ ਉੱਚਾ ਨੀਵਾਂ ਹੋਇਆ, ਉਹ ਉਸ ਦੀ ਵਾਰਵਾਰਤਾ ਜਾਂ ਫਰੀਕਵੈਂਸੀ ਹੈ। ਇੱਕ ਸਕਿੰਟ ਵਿੱਚ ਤਰੰਗ ਨੇ ਕਿੰਨੀ ਦੂਰੀ ਤੈਅ ਕੀਤੀ ਹੈ?- ਇਹ ਉਸ ਦੀ ਰਫ਼ਤਾਰ ਹੈ। ਤਿੰਨਾਂ ਦਾ ਸਿੱਧਾ ਜਿਹਾ ਰਿਸ਼ਤਾ ਹੈ। ਛੱਲ ਲੰਬਾਈ ਅਤੇ ਫਰੀਕਵੈਂਸੀ ਨੂੰ ਗੁਣਾ ਕਰੋ ਤਾਂ ਛੱਲ ਦੀ ਰਫ਼ਤਾਰ ਪਤਾ ਲੱਗ ਜਾਵੇਗੀ।

ਇਕਾਈ

ਛੱਲ ਦੀ ਵਾਰਵਾਰਤਾ ਦੀ ਇਕਾਈ ਹਰਟਜ਼ ਹੈ। ਇੱਕ ਛੱਲ ਪ੍ਰਤੀ ਸਕਿੰਟ ਦੀ ਫਰੀਕਵੈਂਸੀ ਨੂੰ ਇੱਕ ਹਰਟਜ਼ ਕਹਿੰਦੇ ਹਨ। ਇੱਕ ਹਜ਼ਾਰ ਹਰਟਜ਼ ਨੂੰ ਇੱਕ ਕਿਲੋ ਹਰਟਜ਼ ਆਖਦੇ ਹਨ। ਇੱਕ ਹਜ਼ਾਰ ਕਿਲੋ ਹਰਟਜ਼ ਤੋਂ ਇੱਕ ਮੈਗਾ ਹਰਟਜ਼ ਬਣਦਾ ਹੈ। ਇੱਕ ਹਜ਼ਾਰ ਮੈਗਾ ਹਰਟਜ਼ ਨੂੰ ਇੱਕ ਗੀਗਾ ਹਾਰਟਜ਼ ਆਖਦੇ ਹਨ।

ਉਦਾਹਰਨ

ਰੇਡੀਓ ਦੀ ਵਾਰਵਾਰਤਾ ਜਾਂ ਫਰੀਕਵੈਂਸੀ …ਕਿਲੋ ਹਰਟਜ਼/…ਮੈਗਾ…ਹਾਰਟਜ਼ ਹੁੰਦੀ ਹੈ।’’ ਰੇਡੀਓ ਸਟੇਸ਼ਨ ਤੋਂ ਬਿਜਲ ਚੁੰਬਕੀ ਤਰੰਗਾਂ ਕਿਸੇ ਖਾਸ ਫਰੀਕਵੈਂਸੀ ਉੱਤੇ ਨਸ਼ਰ ਹੁੰਦੀਆਂ ਹਨ। ਮੀਡੀਅਮ ਵੇਵ, ਸ਼ਾਰਟ ਵੇਵ, ਐਫ.ਐਮ., ਟੀ.ਵੀ., ਕੇਬਲ ਚੈਨਲ, ਕਾਰਡਲੈੱਸ ਫੋਨ, ਵਾਇਰਲੈੱਸ ਸੰਚਾਰ ਹਰ ਕਿਸੇ ਵਿੱਚ ਬਿਜਲ-ਚੁੰਬਕੀ ਤਰੰਗਾਂ ਦੀ ਆਪੋ-ਆਪਣੀ ਫਰੀਕਵੈਂਸੀ ਦੀ ਵਰਤੋਂ ਕਰਦੇ ਹਨ। ਬਲੂਟੁੱਥ, ਮੋਬਾਈਲ ਫ਼ੋਨ, ਜੀ.ਪੀ. ਐੱਸ. ਇਸ ਦੀ ਹੀ ਦੇਣ ਹਨ। ਸੰਚਾਰ ਛੱਲਾਂ ਆਪਣੀ ਤਰੰਗ-ਲੰਬਾਈ ਅਨੁਸਾਰ ਹੀ ਵੱਖ-ਵੱਖ ਮਾਧਿਅਮਾਂ ਵਿਚੋਂ ਲੰਘਦੀਆਂ ਹਨ ਅਤੇ ਵੱਖ-ਵੱਖ ਦੂਰੀਆਂ ਉੱਤੇ ਵੱਖ-ਵੱਖ ਕੰਮ ਕਰਨ ਯੋਗ ਬਣਦੀਆਂ ਹਨ।

ਹਵਾਲੇ

Tags:

ਊਰਜਾਜਲ

🔥 Trending searches on Wiki ਪੰਜਾਬੀ:

1664ਲਾਗਇਨਗੁਰਚੇਤ ਚਿੱਤਰਕਾਰਭੋਤਨਾਜਹਾਂਗੀਰਮੇਰਾ ਪਾਕਿਸਤਾਨੀ ਸਫ਼ਰਨਾਮਾਮਿਲਾਨਨਜ਼ਮ ਹੁਸੈਨ ਸੱਯਦਇਜ਼ਰਾਇਲਨਰਾਇਣ ਸਿੰਘ ਲਹੁਕੇਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਕੱਪੜੇਮੌਲਿਕ ਅਧਿਕਾਰਵੈਨਸ ਡਰੱਮੰਡਫ਼ਰੀਦਕੋਟ ਸ਼ਹਿਰਸਿਹਤਮੰਦ ਖੁਰਾਕਟਕਸਾਲੀ ਭਾਸ਼ਾਆਰਥਿਕ ਵਿਕਾਸਸ਼ਨੀ (ਗ੍ਰਹਿ)ਵਿਸਥਾਪਨ ਕਿਰਿਆਵਾਂਬੰਦਾ ਸਿੰਘ ਬਹਾਦਰਅਮਰ ਸਿੰਘ ਚਮਕੀਲਾਕਾਮਾਗਾਟਾਮਾਰੂ ਬਿਰਤਾਂਤਰਾਗ ਗਾਉੜੀਸਵਰਭਗਤ ਧੰਨਾ ਜੀਭੱਟਾਂ ਦੇ ਸਵੱਈਏਸਾਧ-ਸੰਤਰਾਜਾ ਸਲਵਾਨਨਿਬੰਧਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਹਿਮਾਨੀ ਸ਼ਿਵਪੁਰੀਕਿੱਕਲੀਸਾਹਿਬਜ਼ਾਦਾ ਫ਼ਤਿਹ ਸਿੰਘਇਟਲੀਸੁਰਿੰਦਰ ਕੌਰਲੋਕ ਸਭਾ ਹਲਕਿਆਂ ਦੀ ਸੂਚੀਸਰਕਾਰਸ਼ਹੀਦੀ ਜੋੜ ਮੇਲਾਪੰਜਾਬੀ ਕਿੱਸੇਮਿਰਜ਼ਾ ਸਾਹਿਬਾਂਬੰਦੀ ਛੋੜ ਦਿਵਸਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਦਲੀਪ ਕੌਰ ਟਿਵਾਣਾਯੂਨਾਨਜਸਬੀਰ ਸਿੰਘ ਭੁੱਲਰਪੰਜਾਬੀ ਸਵੈ ਜੀਵਨੀਲਿਵਰ ਸਿਰੋਸਿਸਰਾਜਾ ਪੋਰਸਸ਼ਹਿਰੀਕਰਨਰਹਿਤਪੰਜਾਬੀ ਲੋਕ ਸਾਜ਼ਸੋਚਗੁਲਾਬਸੰਸਮਰਣਕੜ੍ਹੀ ਪੱਤੇ ਦਾ ਰੁੱਖਸਪੂਤਨਿਕ-1ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਰੇਖਾ ਚਿੱਤਰਕਣਕਸਤਲੁਜ ਦਰਿਆਇਤਿਹਾਸਸਾਫ਼ਟਵੇਅਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੰਜੂ ਭਾਸ਼ਿਨੀਘੜਾਸਿਰਮੌਰ ਰਾਜਕਿਰਿਆhuzwvਵਾਕੰਸ਼ਸਿੰਧੂ ਘਾਟੀ ਸੱਭਿਅਤਾਦੁਆਬੀਅਲੰਕਾਰ ਸੰਪਰਦਾਇਕੋਟਲਾ ਛਪਾਕੀਭਾਈ ਲਾਲੋ🡆 More