ਲਾਲ

ਸੂਹਾ ਜਾ ਰੱਤਾ ਜਾ ਲਾਲ ਰੌਸ਼ਨੀ ਦਾ ਇੱਕ ਰੰਗ ਹੈ ਜੋ ਕਿ ਮੁੱਢਲੇ ਤਿੰਨ ਰੰਗਾਂ ਵਿੱਚੋਂ ਇੱਕ ਹੈ ਦੂਜੇ ਦੋ ਮੁੱਢਲੇ ਰੰਗ ਨੀਲਾ ਅਤੇ ਪੀਲਾ ਹਨ। ਰੌਸ਼ਨੀ ਦੇ ਸੱਤ ਰੰਗਾਂ ਵਿੱਚੋਂ ਇਹਦੀ ਛੱਲ-ਲੰਬਾਈ ਸਭ ਤੋਂ ਵੱਧ – ਕਰੀਬ 625–740 nm ਤੱਕ ਹੁੰਦੀ ਹੈ। ਸੱਤ ਰੰਗਾਂ ਦੀ ਤਰਤੀਬ ਵਿੱਚ ਇਹ ਇੱਕ ਸਿਰੇ ਉੱਤੇ ਸਥਿੱਤ ਹੈ। ਲਾਲ ਰੰਗ ਆਮ ਤੌਰ ਤੇ ਰੁਕਣ ਦੇ ਇਸ਼ਾਰੇ ਅਤੇ ਗ਼ਲਤ ਕੰਮਾਂ ਅਤੇ ਚੀਜ਼ਾਂ ਦੀ ਨਿਸ਼ਾਨਦੇਹੀ ਕਰਨ ਲਈ ਵਰਤਿਆ ਜਾਂਦਾ ਹੈ। ਇਸਤੋਂ ਬਿਨਾਂ ਇਸ ਰੰਗ ਨੂੰ ਗ਼ੁੱਸੇ ਅਤੇ ਪਿਆਰ ਦਾ ਰੰਗ ਵੀ ਮੰਨਿਆ ਜਾਂਦਾ ਹੈ। ਸਿਆਸਤ ਵਿੱਚ ਇਸ ਦਾ ਮਤਲਬ ਕਮਿਊਨਿਜ਼ਮ ਤੋਂ ਵੀ ਲਿਆ ਜਾਂਦਾ ਹੈ ਜਿਵੇਂ ਕਿ ਸੋਵੀਅਤ ਯੂਨੀਅਨ ਦੀ ਲਾਲ ਫ਼ੌਜ।ਲਾਲ ਰੰਗ ਖੂਨ ਦਾ ਵੀ ਬੋਧ ਕਰਦਾ ਹੈ।

Tags:

ਕਮਿਊਨਿਜ਼ਮਛੱਲ-ਲੰਬਾਈਨੀਲਾਪੀਲਾਲਾਲ ਫ਼ੌਜ

🔥 Trending searches on Wiki ਪੰਜਾਬੀ:

ਚੀਨਸਰਵਿਸ ਵਾਲੀ ਬਹੂਭੁਚਾਲਮੂਸਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਜਿਓਰੈਫਸਵਿਟਜ਼ਰਲੈਂਡਮਹਾਨ ਕੋਸ਼ਬੌਸਟਨਜੈਵਿਕ ਖੇਤੀਅਲੰਕਾਰ ਸੰਪਰਦਾਇਗ਼ੁਲਾਮ ਮੁਸਤੁਫ਼ਾ ਤਬੱਸੁਮਨਿਰਵੈਰ ਪੰਨੂਉਸਮਾਨੀ ਸਾਮਰਾਜਪੰਜਾਬ ਦੇ ਲੋਕ-ਨਾਚ29 ਮਈ੧੯੨੬ਪੰਜਾਬੀ ਅਖਾਣਲੋਕ-ਸਿਆਣਪਾਂਡਰੱਗਯਿੱਦੀਸ਼ ਭਾਸ਼ਾਸਲੇਮਪੁਰ ਲੋਕ ਸਭਾ ਹਲਕਾਏਡਜ਼ਪੁਇਰਤੋ ਰੀਕੋਆਇਡਾਹੋ5 ਅਗਸਤਆੜਾ ਪਿਤਨਮਸਵਾਹਿਲੀ ਭਾਸ਼ਾਮਾਰਟਿਨ ਸਕੌਰਸੀਜ਼ੇਪੰਜਾਬ (ਭਾਰਤ) ਦੀ ਜਨਸੰਖਿਆਜਾਹਨ ਨੇਪੀਅਰਪੰਜਾਬੀ ਵਾਰ ਕਾਵਿ ਦਾ ਇਤਿਹਾਸਈਸਟਰਯੂਕ੍ਰੇਨ ਉੱਤੇ ਰੂਸੀ ਹਮਲਾਭਾਈ ਗੁਰਦਾਸ ਦੀਆਂ ਵਾਰਾਂਦਰਸ਼ਨਵਿਟਾਮਿਨਇੰਡੋਨੇਸ਼ੀ ਬੋਲੀਪੰਜਾਬੀ ਕਹਾਣੀਗੁਡ ਫਰਾਈਡੇਨਾਨਕਮੱਤਾਪੰਜਾਬੀ ਰੀਤੀ ਰਿਵਾਜਭੰਗੜਾ (ਨਾਚ)ਹਿੰਦੀ ਭਾਸ਼ਾਇਲੈਕਟੋਰਲ ਬਾਂਡ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਇਨਸਾਈਕਲੋਪੀਡੀਆ ਬ੍ਰਿਟੈਨਿਕਾਸਾਂਚੀਫ਼ਾਜ਼ਿਲਕਾ19122024ਸੇਂਟ ਲੂਸੀਆਟੌਮ ਹੈਂਕਸਵਿਰਾਸਤ-ਏ-ਖ਼ਾਲਸਾਕੋਸ਼ਕਾਰੀਸੁਪਰਨੋਵਾਪੰਜਾਬੀ ਸਾਹਿਤਪੁਰਾਣਾ ਹਵਾਨਾਰੋਗਰੋਮ20 ਜੁਲਾਈਲਾਉਸਗੁਰਮਤਿ ਕਾਵਿ ਦਾ ਇਤਿਹਾਸਚੁਮਾਰਜਸਵੰਤ ਸਿੰਘ ਕੰਵਲਧਨੀ ਰਾਮ ਚਾਤ੍ਰਿਕਸ਼ੇਰ ਸ਼ਾਹ ਸੂਰੀਸੀ. ਕੇ. ਨਾਇਡੂਡੇਵਿਡ ਕੈਮਰਨਪੰਜਾਬੀ ਆਲੋਚਨਾਬਜ਼ੁਰਗਾਂ ਦੀ ਸੰਭਾਲਗੋਰਖਨਾਥਬੋਲੇ ਸੋ ਨਿਹਾਲਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ🡆 More