ਚੈੱਕ ਭਾਸ਼ਾ

ਚੈੱਕ(/ˈtʃɛk/; čeština ਚੈੱਕ ਉਚਾਰਨ: ) ਇਤਿਹਾਸਕ ਤੌਰ 'ਤੇ ਬੋਹੀਮੀਅਨ (/boʊˈhiːmiən, bə-/; ਵੀ ਇੱਕ ਚੈੱਕ ਸਲੋਵਾਕ ਭਾਸ਼ਾਵਾਂ ਦੀ ਪੱਛਮੀ ਸਲੋਵਿਆਈ ਭਾਸ਼ਾ ਹੈ। ਇਹ ਚੈੱਕ ਗਣਰਾਜ ਦੀ ਵਿੱਚ ਬਹੁਗਿਣਤੀ ਦੀ ਭਾਸ਼ਾ ਅਤੇ ਚੈੱਕ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਵਿਸ਼ਵਵਿਆਪੀ ਭਾਸ਼ਾ ਹੈ। ਚੈੱਕ ਭਾਸ਼ਾ ਯੂਰਪੀ ਸੰਘ ਵਿੱਚ 23 ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ। ਚੈੱਕ ਸਲੋਵਾਕ ਨਾਲ ਬਹੁਤ, ਆਪਸੀ ਸਮਝਦਾਰੀ ਦੇ ਬਿੰਦੂ ਤੱਕ ਬਹੁਤ ਉੱਚੀ ਪੱਧਰ ਤੱਕ ਮਿਲਦੀ ਜੁਲਦੀ ਹੈ। ਹੋਰ ਸਲੈਵਿਕ ਭਾਸ਼ਾਵਾਂ ਵਾਂਗ, ਚੈਕ ਇੱਕ ਸੰਯੋਜਨੀ ਭਾਸ਼ਾ ਹੈ, ਜਿਸਦੀ ਰੂਪ ਵਿਗਿਆਨ ਪ੍ਰਣਾਲੀ ਬੜੀ ਅਮੀਰ ਅਤੇ ਸ਼ਬਦ ਤਰਤੀਬ ਮੁਕਾਬਲਤਨ ਲਚਕੀਲੀ ਹੈ। ਇਸ ਦੀ ਸ਼ਬਦਾਵਲੀ ਲਾਤੀਨੀ ਅਤੇ ਜਰਮਨ ਤੋਂ ਬਹੁਤ ਪ੍ਰਭਾਵਿਤ ਹੈ।

ਹਵਾਲੇ

Tags:

ਜਰਮਨ ਭਾਸ਼ਾਮਦਦ:ਚੈੱਕ ਅਤੇ ਸਲੋਵਾਕ ਲਈ IPAਲਾਤੀਨੀਸਲੋਵਾਕ ਭਾਸ਼ਾ

🔥 Trending searches on Wiki ਪੰਜਾਬੀ:

ਵਿਸ਼ਵਕੋਸ਼ਮਾਸਕੋਪੰਜਾਬੀ ਕਹਾਣੀਰਾਜ ਮੰਤਰੀਅਕਾਲੀ ਫੂਲਾ ਸਿੰਘਗੁਰੂ ਅਮਰਦਾਸਤਰਨ ਤਾਰਨ ਸਾਹਿਬਵਾਕਅਨੀਮੀਆਮਾਤਾ ਜੀਤੋਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਮਿਤਾ ਬੈਜੂਕੇਂਦਰੀ ਸੈਕੰਡਰੀ ਸਿੱਖਿਆ ਬੋਰਡਸਾਹਿਤ ਅਤੇ ਇਤਿਹਾਸਸਿੱਖ ਧਰਮ ਵਿੱਚ ਔਰਤਾਂਕੌਰ (ਨਾਮ)ਮਧਾਣੀਡਾ. ਦੀਵਾਨ ਸਿੰਘਲੰਮੀ ਛਾਲਪੰਜਾਬ ਵਿਧਾਨ ਸਭਾਕਰਤਾਰ ਸਿੰਘ ਦੁੱਗਲਕੋਟਲਾ ਛਪਾਕੀਯਥਾਰਥਵਾਦ (ਸਾਹਿਤ)ਪਹਿਲੀ ਐਂਗਲੋ-ਸਿੱਖ ਜੰਗਭਾਸ਼ਾ ਵਿਗਿਆਨਪੰਜਾਬੀ ਅਖ਼ਬਾਰਹੜ੍ਹਭਾਰਤ ਦਾ ਰਾਸ਼ਟਰਪਤੀਨਿਰਮਲ ਰਿਸ਼ੀਦਲੀਪ ਸਿੰਘਸਮਾਰਟਫ਼ੋਨਭਾਰਤ ਦਾ ਝੰਡਾਨੇਪਾਲਨਾਗਰਿਕਤਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮਿਆ ਖ਼ਲੀਫ਼ਾਪੰਜਾਬ ਦੀ ਕਬੱਡੀਲ਼ਆਸਟਰੇਲੀਆਪਟਿਆਲਾਫ਼ਰੀਦਕੋਟ (ਲੋਕ ਸਭਾ ਹਲਕਾ)ਤਜੱਮੁਲ ਕਲੀਮਹਿਮਾਚਲ ਪ੍ਰਦੇਸ਼23 ਅਪ੍ਰੈਲਚੇਤਭਾਈ ਮਰਦਾਨਾਗਿਆਨੀ ਦਿੱਤ ਸਿੰਘਸਰਪੰਚਜਲੰਧਰ (ਲੋਕ ਸਭਾ ਚੋਣ-ਹਲਕਾ)25 ਅਪ੍ਰੈਲਇੰਦਰਾ ਗਾਂਧੀਸਾਕਾ ਨਨਕਾਣਾ ਸਾਹਿਬਜੂਆਗੁਰੂ ਤੇਗ ਬਹਾਦਰਗੁਰੂ ਅੰਗਦਵਟਸਐਪਪੰਜਾਬੀ ਟ੍ਰਿਬਿਊਨਮੱਸਾ ਰੰਘੜਸੁੱਕੇ ਮੇਵੇਪੁਆਧਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬੀ ਨਾਵਲਪ੍ਰਦੂਸ਼ਣਰਾਗ ਸੋਰਠਿਜਾਵਾ (ਪ੍ਰੋਗਰਾਮਿੰਗ ਭਾਸ਼ਾ)ਗੁਰੂ ਗਰੰਥ ਸਾਹਿਬ ਦੇ ਲੇਖਕਹੋਲਾ ਮਹੱਲਾਜਰਨੈਲ ਸਿੰਘ ਭਿੰਡਰਾਂਵਾਲੇਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਦੁਆਰਾ ਕੂਹਣੀ ਸਾਹਿਬਮਾਤਾ ਸਾਹਿਬ ਕੌਰਸਾਮਾਜਕ ਮੀਡੀਆਕੇਂਦਰ ਸ਼ਾਸਿਤ ਪ੍ਰਦੇਸ਼ਪੂਰਨ ਸਿੰਘਪਵਨ ਕੁਮਾਰ ਟੀਨੂੰਜ਼🡆 More