ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ

ਜਾਰਜ ਵਿਲਹੇਮ ਫਰੈਡਰਿਕ ਹੀਗਲ (ਜਰਮਨ: ; 27 ਅਗਸਤ 1770 – 14 ਨਵੰਬਰ 1831) ਪ੍ਰਸਿੱਧ ਜਰਮਨ ਫਿਲਾਸਫ਼ਰ ਸਨ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਸਨ। ਉਹ ਬਹੁਤ ਸਾਲ ਤੱਕ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਅਤੇ ਉਹਨਾਂ ਦੀ ਮੌਤ ਵੀ ਉਸੇ ਨਗਰ ਵਿੱਚ ਹੋਈ। ਉਸ ਦੁਆਰਾ ਯਥਾਰਥ ਦੀ ਇਤਿਹਾਸਵਾਦੀ ਅਤੇ ਆਦਰਸ਼ਵਾਦੀ ਵਿਆਖਿਆ ਨੇ ਯੂਰਪੀ ਦਰਸ਼ਨ ਨੂੰ ਕ੍ਰਾਂਤੀਕਾਰੀ ਪਲਟਾ ਦੇ ਦਿੱਤਾ ਅਤੇ ਉਹਦਾ ਦਰਸ਼ਨ ਮਾਰਕਸਵਾਦ ਦੀਆਂ ਐਨ ਬਰੂਹਾਂ ਤੱਕ ਚਲਿਆ ਜਾਂਦਾ ਹੈ।

ਜਾਰਜ ਵਿਲਹੇਮ ਫਰੈਡਰਿਕ ਹੀਗਲ'
ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ
ਜਨਮ27 ਅਗਸਤ 1770
ਸਟੁਟਗਾਰਟ,
ਮੌਤ14 ਨਵੰਬਰ 1831
ਰਾਸ਼ਟਰੀਅਤਾਜਰਮਨ
ਕਾਲ19ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਜਰਮਨ ਆਦਰਸਵਾਦ
ਹੀਗਲਵਾਦ ਦਾ ਬਾਨੀ
ਇਤਹਾਸਵਾਦ
ਜਰਮਨ ਆਦਰਸਵਾਦ ਦਾ ਅਗਰਗਾਮੀ
ਮੁੱਖ ਰੁਚੀਆਂ
ਤਰਕ ਸਾਸ਼ਤਰ · ਸੁਹਜ ਸਾਸ਼ਤਰ · ਧਰਮ
ਇਤਹਾਸ ਦਾ ਦਰਸ਼ਨ
ਪਰਾਭੌਤਿਕੀ · ਗਿਆਨ ਸਾਸ਼ਤਰ
ਰਾਜਨੀਤਕ ਦਰਸ਼ਨ
ਮੁੱਖ ਵਿਚਾਰ
ਨਿਰਪੇਖ ਆਦਰਸਵਾਦ · Dialectic
Sublation · Master/slave
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • Adorno, Badiou, ਬਾਕੂਨਿਨ, Barth, Bataille, Bauer, Baur, Bookchin, Bosanquet, Bradley, Brandom, Breton, Butler, Camus, Carové, Croce, Danto, Debord, Deleuze, Derrida, Dewey, Dilthey, Dostoyevsky, Doull, Emerson, Engels, Erdmann, Fackenheim, Fanon, Feuerbach, Fischer, Fukuyama, Gabler, Gadamer, Gans, Gentile, Green, Habermas, Hinrichs, Heidegger, Heine, Herbart, Horkheimer, Ilyenkov, Jaspers, Kaufmann, P., Kaufmann, W., Kierkegaard, Kojève, Koyré, Küng, Lacan, Lewes, Lenin, Lévi-Strauss, Lotze, Lukács, Malabou, Marcuse, Marx, McTaggart, Michelet, Moltmann, Nietzsche, O'Donoghue, Oppenheim, Pannenberg, Pippin, Rose, Rosenkranz, Rosenzweig, Ruge, Russon, Sartre, Schleicher, Singer, Stirner, Strauss, D., Strauss, L., Taylor, Unger, Vygotsky, Zeller, Žižek
ਦਸਤਖ਼ਤ
ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ

ਜ਼ਿੰਦਗੀ

ਮੁਢਲੇ ਸਾਲ

ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ 
The birthplace of Hegel in Stuttgart, which now houses the Hegel Museum

ਬਚਪਨ

ਹੇਗਲ ਦਾ ਜਨਮ 27 ਅਗਸਤ, 1770 ਨੂੰ ਦੱਖਣੀ ਜਰਮਨ ਦੇ ਇੱਕ ਸ਼ਹਿਰ ਸਟੁਟਗਰਟ ਵਿੱਚ ਹੋਇਆ ਸੀ। ਬਪਤਿਸਮਾ ਜਾਰਜ ਵਿਲਹੈਲਮ ਫ਼ਰੀਡਰਿਸ਼, ਉਹ ਆਪਣੇ ਨੇੜੇ ਦੇ ਪਰਿਵਾਰ ਵਿੱਚ ਵਿਲਹੈਲਮ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸ ਦਾ ਪਿਤਾ, ਜਾਰਜ ਲੁਡਵਿਗ ਸੀ। ਉਸਦਾ ਪਿਤਾ Rentkammersekretär (ਵੁਰਟੈਮਬਰਗ ਦੇ ਡਿਊਕ ਕਾਰਲ ਯੁਗੇਨ ਦੀ ਅਦਾਲਤ ਵਿਖੇ ਰੈਵੇਨਿਊ ਦਫ਼ਤਰ ਵਿੱਚ ਸਕੱਤਰ) ਸੀ। ਹੀਗਲ ਦੀ ਮਾਤਾ, ਮਾਰੀਆ ਮਾਗਡਾਲੇਨਾ ਲੂਈਸਾ, ਵੁਰਟੈਮਬਰਗ ਹਾਈ ਕੋਰਟ ਦੇ ਇੱਕ ਵਕੀਲ ਦੀ ਧੀ ਸੀ। ਹੀਗਲ ਤੇਰਾਂ ਸਾਲਾਂ ਦਾ ਸੀ, ਜਦ ਉਸ ਦੀ "ਬਿਲਿਆਸ ਬੁਖਾਰ" ( Gallenfieber ) ਨਾਲ ਮੌਤ ਹੋ ਗਈ।ਹੀਗਲ ਦੇ ਪਿਤਾ ਨੂੰ ਵੀ ਰੋਗ ਲੱਗ ਹੀ ਚੱਲਿਆ ਸੀ ਪਰ ਉਹ ਬਚ ਗਿਆ। ਹੀਗਲ ਦੀ ਇੱਕ ਭੈਣ, Christiane Luise (1773-1832), ਅਤੇ ਇੱਕ ਭਰਾ ਜਾਰਜ ਲੁਡਵਿਗ (1776-1812)ਸੀ, ਜੋ 1812 ਵਿੱਚ ਨੈਪੋਲੀਅਨ ਦੀ ਰੂਸੀ ਮੁਹਿੰਮ ਵਿੱਚ ਇੱਕ ਅਫ਼ਸਰ ਦੇ ਤੌਰ 'ਤੇ ਲੜਾਈ ਵਿੱਚ ਮਾਰਿਆ ਗਿਆ ਸੀ।

ਹਵਾਲੇ

Tags:

ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਜ਼ਿੰਦਗੀਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਹਵਾਲੇਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਮਾਰਕਸਵਾਦ

🔥 Trending searches on Wiki ਪੰਜਾਬੀ:

ਉਰਦੂ ਗ਼ਜ਼ਲ2024 ਭਾਰਤ ਦੀਆਂ ਆਮ ਚੋਣਾਂਜਿੰਦ ਕੌਰਪਰਕਾਸ਼ ਸਿੰਘ ਬਾਦਲਪਾਕਿਸਤਾਨੀ ਪੰਜਾਬਸੁਰਿੰਦਰ ਕੌਰਚੋਣ ਜ਼ਾਬਤਾਸਰਬੱਤ ਦਾ ਭਲਾਚਰਖ਼ਾਅੰਤਰਰਾਸ਼ਟਰੀ ਮਜ਼ਦੂਰ ਦਿਵਸਕਬੱਡੀਗੁਰਮਤ ਕਾਵਿ ਦੇ ਭੱਟ ਕਵੀਸੰਯੁਕਤ ਰਾਸ਼ਟਰਨਾਦਰ ਸ਼ਾਹਗੁਰਦੁਆਰਿਆਂ ਦੀ ਸੂਚੀਪੰਜਾਬ, ਪਾਕਿਸਤਾਨਪਵਿੱਤਰ ਪਾਪੀ (ਨਾਵਲ)ਗੁਰਸੇਵਕ ਮਾਨਯਹੂਦੀਮਧਾਣੀਪੰਜਾਬੀ ਲੋਕ ਖੇਡਾਂਕੈਨੇਡਾ ਦੇ ਸੂਬੇ ਅਤੇ ਰਾਜਖੇਤਰਦਿੱਲੀਭਾਈ ਮਨੀ ਸਿੰਘਪੰਜਾਬੀ ਯੂਨੀਵਰਸਿਟੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜ ਤਖ਼ਤ ਸਾਹਿਬਾਨਰੇਲਗੱਡੀਸੰਤ ਅਤਰ ਸਿੰਘਵਾਰਤਕਡਾ. ਹਰਸ਼ਿੰਦਰ ਕੌਰਘੜਾ2019 ਭਾਰਤ ਦੀਆਂ ਆਮ ਚੋਣਾਂਲੋਕਧਾਰਾ ਪਰੰਪਰਾ ਤੇ ਆਧੁਨਿਕਤਾਡਾ. ਭੁਪਿੰਦਰ ਸਿੰਘ ਖਹਿਰਾਰਿੰਕੂ ਸਿੰਘ (ਕ੍ਰਿਕਟ ਖਿਡਾਰੀ)20 ਜਨਵਰੀਗਿੱਪੀ ਗਰੇਵਾਲਧਾਲੀਵਾਲਸਿੰਚਾਈਆਮਦਨ ਕਰਨਾਵਲਫ਼ਰੀਦਕੋਟ ਸ਼ਹਿਰਕਿਰਨ ਬੇਦੀਗੁਰੂ ਗਰੰਥ ਸਾਹਿਬ ਦੇ ਲੇਖਕਕ੍ਰਿਸ਼ਨਹਰਪਾਲ ਸਿੰਘ ਪੰਨੂਭਾਰਤੀ ਰੁਪਈਆਸਮਾਜ ਸ਼ਾਸਤਰਭਾਈ ਅਮਰੀਕ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਲੰਬੜਦਾਰਸਮਾਂਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਨਾਰੀਵਾਦੀ ਆਲੋਚਨਾਆਧੁਨਿਕ ਪੰਜਾਬੀ ਵਾਰਤਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵਾਯੂਮੰਡਲਨਿਓਲਾਪੰਜਾਬੀ ਮੁਹਾਵਰੇ ਅਤੇ ਅਖਾਣਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਨਿਬੰਧ ਦੇ ਤੱਤਗਿੱਧਾਵੀਅਤਨਾਮਐਕਸ (ਅੰਗਰੇਜ਼ੀ ਅੱਖਰ)ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵੈਦਿਕ ਕਾਲਸਦਾਚਾਰਚੋਣਵਾਲੀਬਾਲਮਾਤਾ ਸਾਹਿਬ ਕੌਰਕਰਮਜੀਤ ਅਨਮੋਲਰਿਸ਼ਤਾ-ਨਾਤਾ ਪ੍ਰਬੰਧਚਰਨ ਸਿੰਘ ਸ਼ਹੀਦਪੀ ਵੀ ਨਰਸਿਮਾ ਰਾਓਜੀਵਨੀਸੀ.ਐਸ.ਐਸ🡆 More