ਕੋਲਨ ਵਰਗੀਕਰਣ

ਕੋਲਨ ਵਰਗੀਕਰਣ ਇੱਕ ਲਾਇਬ੍ਰੇਰੀ ਵਰਗੀਕਰਣ ਦੀ ਤਕਨੀਕ ਹੈ, ਜਿਸ ਨੂੰ ਐਸ.

ਆਰ. ਰੰਗਾਨਾਥਨ">ਐਸ. ਆਰ. ਰੰਗਾਨਾਥਨ ਨੇ ਬਣਾਇਆਂ ਸੀ। ਇਸ ਨੂੰ ਵਿਸ਼ਲੇਸ਼ਣੀ-ਸੰਸ਼ਲੇਸ਼ਣਾਂਤਮਕ  ਵਰਗੀਕਰਣ ਪ੍ਰਣਾਲੀ  ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਸ. ਆਰ. ਰੰਗਾਨਾਥਨ ਨੇ 1933 ਵਿੱਚ ਇਸ ਨੂੰ ਪਹਿਲੀ ਵਾਰ ਪ੍ਰਕਾਸ਼ਿਤ ਰੂਪ ਵਿੱਚ ਆਪਣੀ ਦੋ ਬਿੰਦੂਕੋਲਨ ਕੋਲਨ ਵਰਗੀਕਰਣ ਨੂੰ ਦੁਨੀਆ ਸਾਹਮਣੇ ਰੱਖਿਆ। ਇਸ ਦੇ 6 ਹੋਰ ਵੀ ਸੰਸਕਰਣ ਹਨ ਜਿਸ ਨੂੰ ਭਾਰਤ ਦੀਆਂ ਲਾਇਬ੍ਰੇਰੀਆ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਦੂਜਾ ਸੰਸਕਰਣ ਸੰਨ 1939 ਵਿੱਚ ਆਇਆ। ਸੰਨ। ਇਸ ਦਾ ਤੀਜਾ ਸੰਸਕਰਣ 1950 ਵਿੱਚ ਆਇਆ। ਇਸ ਦਾ ਚੋਥਾਂ ਸੰਸਕਰਣ ਸੰਨ 1952 ਵਿੱਚ ਆਇਆ। ਪੰਜਵਾਂ ਸੰਸਕਰਣ 1957 ਵਿੱਚ ਆਇਆ। ਇਸ ਸਮੇਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਗੱਲ ਕੀਤੀ ਗਈ। ਪਹਿਲਾ ਹਿੱਸਾ ਆਮ ਵਰਗਾ ਹੀ ਹੋਣਾ ਸੀ। ਅਤੇ ਦੂਜਾ ਹਿੱਸਾ ਡੂੰਘੇ ਸ਼ੈਡਿਊਲ਼ ਬਣਾਉਣ ਦੀ ਯੋਜਨਾ ਸੀ, ਪਰ ਸਮੇਂ ਦੀ ਕਮੀ ਕਾਰਨ ਸਿਰੇ ਨਾ ਚੜ੍ਹ ਸਕੀ। ਇਸ ਦਾ ਛੇਵਾਂ ਸੰਸਕਰਣ 1960 ਵਿੱਚ ਆਇਆ। ਪਰ ਛੇਵੇਂ ਸੰਸਕਰਣ ਤੱਕ ਪਹੁੰਚਦਿਆਂ ਸਮਾਂ ਬਹੁਤ ਬਦਲ ਚੁੱਕਾ ਸੀ। ਉਸ ਨੇ ਐਲਾਨ ਕੀਤਾ ਕੀ ਇਸ ਸਕੀਮ ਦਾ ਸਤਵਾਂ ਸੰਸਕਰਣ ਜੋ ਕਿ 1972 ਵਿੱਚ ਆਇਆ ਸੀ, ਡੂੰਘੇ ਵਰਗੀਕਰਣ ਵਿੱਚ ਸਹਾਈ ਹੋਵੇਗਾ। .

ਮੁੱਖ ਵਰਗ ਦੀਆ  ਵਿਸ਼ੇਸ਼ਤਾਂਵਾ

ਹੋਰ ਦੇਖੋ

  • Bliss bibliographic classification
  • Subject (documents)
  • Universal Decimal Classification

ਹਵਾਲੇ

  • Colon Classification (6th Edition) by Dr. S.R. Ranganathan, published by Ess Ess Publications, Delhi,।ndia
  • Chan, Lois Mai. Cataloging and Classification: An।ntroduction. 2nd ed. New York: McGraw-Hill, c1994.।SBN 0-07-010506-5.

ਬਾਹਰੀ ਕੜੀਆਂ

Tags:

ਕੋਲਨ ਵਰਗੀਕਰਣ ਮੁੱਖ ਵਰਗ ਦੀਆ  ਵਿਸ਼ੇਸ਼ਤਾਂਵਾਕੋਲਨ ਵਰਗੀਕਰਣ ਹੋਰ ਦੇਖੋਕੋਲਨ ਵਰਗੀਕਰਣ ਹਵਾਲੇਕੋਲਨ ਵਰਗੀਕਰਣ ਬਾਹਰੀ ਕੜੀਆਂਕੋਲਨ ਵਰਗੀਕਰਣਐਸ. ਆਰ. ਰੰਗਾਨਾਥਨਭਾਰਤਲਾਇਬ੍ਰੇਰੀ

🔥 Trending searches on Wiki ਪੰਜਾਬੀ:

ਵਿਸ਼ਵ ਵਾਤਾਵਰਣ ਦਿਵਸਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਖੀਰਾਸੂਫ਼ੀ ਕਾਵਿ ਦਾ ਇਤਿਹਾਸਅੰਮ੍ਰਿਤਸਰਪ੍ਰੇਮ ਪ੍ਰਕਾਸ਼ਜਨੇਊ ਰੋਗਧਨੀ ਰਾਮ ਚਾਤ੍ਰਿਕਰਾਜਪਾਲ (ਭਾਰਤ)ਐਸ਼ਲੇ ਬਲੂਤਰਨ ਤਾਰਨ ਸਾਹਿਬਦਲੀਪ ਸਿੰਘਗੁਰੂਦੁਆਰਾ ਸ਼ੀਸ਼ ਗੰਜ ਸਾਹਿਬਚੋਣਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਬੁੱਧ ਗ੍ਰਹਿਰੇਤੀਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਭਾਈ ਲਾਲੋਸੀੜ੍ਹਾ17ਵੀਂ ਲੋਕ ਸਭਾਸੁਖਵੰਤ ਕੌਰ ਮਾਨਐਕਸ (ਅੰਗਰੇਜ਼ੀ ਅੱਖਰ)ਆਂਧਰਾ ਪ੍ਰਦੇਸ਼ਰਣਜੀਤ ਸਿੰਘ ਕੁੱਕੀ ਗਿੱਲਸਾਉਣੀ ਦੀ ਫ਼ਸਲਪਾਣੀਬਰਨਾਲਾ ਜ਼ਿਲ੍ਹਾਸਵਾਮੀ ਵਿਵੇਕਾਨੰਦਪਰਕਾਸ਼ ਸਿੰਘ ਬਾਦਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੂਗਲਗੁਰਦਾਸਪੁਰ ਜ਼ਿਲ੍ਹਾਮੈਰੀ ਕੋਮਕਾਜਲ ਅਗਰਵਾਲਸਿੱਖਪੰਜਾਬੀ ਭੋਜਨ ਸੱਭਿਆਚਾਰਰਾਜ ਸਭਾਵਾਰਤਕਮਨੋਜ ਪਾਂਡੇਗ਼ਦਰ ਲਹਿਰਮਹਾਨ ਕੋਸ਼ਅਨੁਸ਼ਕਾ ਸ਼ਰਮਾਆਨੰਦਪੁਰ ਸਾਹਿਬਅਤਰ ਸਿੰਘਆਦਿ-ਧਰਮੀਗੁਰਬਾਣੀ ਦਾ ਰਾਗ ਪ੍ਰਬੰਧਦਵਾਈਸਵਿਤਾ ਭਾਬੀਰਾਧਾ ਸੁਆਮੀਸ਼ਬਦਕੋਸ਼ਰੂਸੋ-ਯੂਕਰੇਨੀ ਯੁੱਧਬਲਵੰਤ ਗਾਰਗੀਪਾਲਦੀ, ਬ੍ਰਿਟਿਸ਼ ਕੋਲੰਬੀਆਆਪਰੇਟਿੰਗ ਸਿਸਟਮਪੰਜਾਬੀ ਲੋਰੀਆਂਸਮਾਜਗ਼ਜ਼ਲਸੇਰਵੈਸ਼ਨਵੀ ਚੈਤਨਿਆਰਾਤਅੰਮ੍ਰਿਤਾ ਪ੍ਰੀਤਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਿਸ਼ਵ ਪੁਸਤਕ ਦਿਵਸਗੁਰਦੁਆਰਾ ਪੰਜਾ ਸਾਹਿਬਭਾਸ਼ਾਪਲਾਸੀ ਦੀ ਲੜਾਈਪੰਜਾਬ ਦੀਆਂ ਪੇਂਡੂ ਖੇਡਾਂਨਿਰੰਜਣ ਤਸਨੀਮਸੋਨਾਬੁਖ਼ਾਰਾਜਸਵੰਤ ਸਿੰਘ ਖਾਲੜਾਸੱਸੀ ਪੁੰਨੂੰ🡆 More