ਕਾਨੂੰਨ

ਕਾਨੂੰਨ ਜਾਂ ਵਿਧਾਨ ਨਿਯਮਾਂ ਦਾ ਉਹ ਇਕੱਠ ਹੈ ਜੋ ਵਰਤੋਂ-ਵਿਹਾਰ ਦਾ ਪਰਬੰਧ ਕਰਨ ਲਈ ਸਮਾਜੀ ਅਦਾਰਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ਵਿਧਾਨਪਾਲਿਕਾ ਇਹਨਾਂ ਨਿਯਮਾਂ ਨੂੰ ਬਣਾਉਂਦੀ ਹੈ ਅਤੇ ਕਾਰਜਪਾਲਿਕਾ ਇਹਨਾਂ ਨੂੰ ਲਾਗੂ ਕਰਦੀ ਹੈ। ਨਿਆਂਪਾਲਿਕਾ ਇਹਨਾਂ ਨਿਯਮਾਂ ਨੂੰ ਤੋੜਨ ਵਾਲੇ ਨੂੰ ਸਜ਼ਾ ਦਿੰਦੀ ਹੈ। ਪਰਾਈਵੇਟ ਖੇਤਰ ਵਿੱਚ ਆਪਣੇ ਤੌਰ 'ਤੇ ਕੰਟਰੈਕਟ ਦੇ ਰੂਪ ਵਿੱਚ ਕਾਨੂੰਨ ਬਣਾਏ ਜਾਂਦੇ ਹਨ।

ਕਨੂੰਨ ਸਮਾਜ ਦੀ ਰਾਜਨੀਤੀ, ਅਰਥਚਾਰਾ ਅਤੇ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਤਿਹਾਸਕ ਤੌਰ ਉੱਤੇ ਧਾਰਮਿਕ ਕਨੂੰਨ ਨੇ ਧਾਰਮਿਕ ਮਾਮਲਿਆਂ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਹੁਣ ਵੀ ਕਈ ਯਹੂਦੀ ਅਤੇ ਇਸਲਾਮੀ ਦੇਸ਼ਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸਲਾਮ ਦਾ ਸ਼ਰੀਆ ਕਨੂੰਨ ਦੁਨੀਆ ਦਾ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲਾ ਧਾਰਮਿਕ ਕਾਨੂੰਨ ਹੈ।

ਹਵਾਲੇ

Tags:

ਕਾਰਜਪਾਲਿਕਾਨਿਆਂਪਾਲਿਕਾਸਜ਼ਾ

🔥 Trending searches on Wiki ਪੰਜਾਬੀ:

6 ਜੁਲਾਈਮਾਝਾਸੰਸਾਰ ਇਨਕਲਾਬਪੰਜਾਬ ਦੇ ਲੋਕ ਸਾਜ਼ਕਸ਼ਮੀਰਮਹਿਲੋਗ ਰਿਆਸਤਸ੍ਰੀ ਚੰਦਰਾਜਾ ਰਾਮਮੋਹਨ ਰਾਏਬਾਬਰਭੁਚਾਲਭਾਈ ਗੁਰਦਾਸ ਦੀਆਂ ਵਾਰਾਂਸੁਖਮਨੀ ਸਾਹਿਬਸਿੱਧੂ ਮੂਸੇ ਵਾਲਾਬੂੰਦੀਨਿਊਜ਼ੀਲੈਂਡਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਿਤਨੇਮਅੰਮ੍ਰਿਤਾ ਪ੍ਰੀਤਮਇੰਸਟਾਗਰਾਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਾਰਕਸਵਾਦੀ ਸਾਹਿਤ ਅਧਿਐਨਗੁਰਬਾਣੀਜਸਵੰਤ ਸਿੰਘ ਖਾਲੜਾਪੰਜਾਬੀ ਸਾਹਿਤਰੋਨਾਲਡ ਰੀਗਨਮਿਸਲਸੋਵੀਅਤ ਯੂਨੀਅਨਗੁਰਦਿਆਲ ਸਿੰਘਸਾਧ-ਸੰਤਬੁਰਜ ਥਰੋੜਹੁਮਾਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀਸਰਗੁਣ ਕੌਰ ਲੂਥਰਾਪੁਆਧੀ ਉਪਭਾਸ਼ਾਸ਼ਾਹ ਜਹਾਨਪੰਜਾਬੀ ਨਾਟਕਘਰੇਲੂ ਚਿੜੀਵਿਗਿਆਨ ਦਾ ਇਤਿਹਾਸਭਾਈ ਮਰਦਾਨਾਬਿਸ਼ਨੰਦੀਰੂਸਹਰਿਮੰਦਰ ਸਾਹਿਬਕੁਰਟ ਗੋਇਡਲਹਰਿੰਦਰ ਸਿੰਘ ਮਹਿਬੂਬਰਬਿੰਦਰਨਾਥ ਟੈਗੋਰਵਾਕਅੱਖਸਿੱਠਣੀਆਂਪੰਜਾਬ ਦੀ ਕਬੱਡੀਸਮਾਜ ਸ਼ਾਸਤਰਪੰਜਾਬੀ ਬੁਝਾਰਤਾਂਸੰਚਾਰਭਗਤ ਪਰਮਾਨੰਦਬਾਬਾ ਦੀਪ ਸਿੰਘਗਣੇਸ਼ ਸ਼ੰਕਰ ਵਿਦਿਆਰਥੀਜ਼ਕਰੀਆ ਖ਼ਾਨਹਿੰਦੀ ਭਾਸ਼ਾਬੋਹੜਨਿੱਕੀ ਕਹਾਣੀਸੀ.ਐਸ.ਐਸਭਾਈ ਗੁਰਦਾਸਪੰਕਜ ਉਧਾਸ1903ਪੰਜਾਬ18 ਅਕਤੂਬਰਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਵਿਸ਼ਵ ਜਲ ਦਿਵਸਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਾਰਕਸਵਾਦਵਲਾਦੀਮੀਰ ਪੁਤਿਨਆਧੁਨਿਕ ਪੰਜਾਬੀ ਕਵਿਤਾਏਡਜ਼ਇਸਤਾਨਬੁਲ🡆 More