ਕੀਟ

ਕੀੜੇ (ਅੰਗਰੇਜ਼ੀ:Insect) ਜਾਨਦਾਰਾਂ ਦਾ ਇੱਕ ਸਮੂਹ ਹੈ, ਜਿੰਨਾਂ ਦਾ ਸੰਘ ਜਾਂ ਫਾਈਲਮ ਅਰਥਰੋਪੋਡਾ ਹੈ। ਇੰਨਾਂ ਦੇ ਸਰੀਰ ਦੇ ਤਿੰਨ ਅੰਗ, ਛੇ ਲੱਤਾਂ ਪੇਚੀਦਾ ਅੱਖਾਂ ਤੇ ਦੋ ਅਨਟੀਨਾ ਹੁੰਦੇ ਹਨ। ਜ਼ਮੀਨ ਤੇ ਇਹ ਜਾਨਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹਨਾਂ ਦੇ ਅਗੇ ਦਸ ਲੱਖ ਤੋਂ ਜਿਆਦਾ ਸਪੀਸ਼ੀ ਪੱਧਰ ਦੇ ਵਰਗੀਕਰਣ ਹਨ।

ਕੀੜੇ
ਕੀਟ
ਕਿੰਗਡਮ: ਜੰਤੂ
ਫਾਈਲਮ ਭਾਵ ਬਰਾਦਰੀ: ਆਰਥਰੋਪੋਡਾ
ਵਰਗ: ਕੀਟ ਜਾਂ ਕੀੜੇ

ਨਾਂਅ

ਅੰਗਰੇਜ਼ੀ ਸ਼ਬਦ ਅਨਸੀਕਟ ਦਾ ਇਤਿਹਾਸ 1600 ਤੋਂ ਜਾ ਕੇ ਮਿਲਦਾ ਹੈ। ਇਹ ਸ਼ਬਦ ਲਾਤੀਨੀ ਸ਼ਬਦ ਅਨਸੀਕਟਮ ਤੋਂ ਨਿਕਲਿਆ ਹੈ ਜੀਹਦਾ ਮਤਲਬ ਹੈ "ਕੱਚੀ ਰੀੜ੍ਹ ਦੀ ਹੱਡੀ ਤੇ ਵੰਡਿਆ ਹੋਇਆ ਪਿੰਡਾ" ਜਾਂ "ਜਿਹਨੂੰ ਕੱਟਿਆ ਜਾ ਸਕੇ", ਕਿਉਂਕਿ ਕੀੜੇ ਦਾ ਸਰੀਰ ਤਿੰਨ ਹਿੱਸੇ ਚ ਕੱਟਿਆ ਜਾ ਸਕਦਾ ਹੈ। ਬਾਦ ਚ ਅਰਸਤੂ ਨੇ ਅਨਸੀਕਟ ਸ਼ਬਦ ਵਰਤਿਆ।

ਕੀਟ 
ਕੀੜੇ ਦਾ ਸਰੂਪ: A- ਸਿਰ B- ਥੋਰੈਕਸ C- ਐਬਡੋਮਨ 1-ਅਨਟੀਨਾ, 2- ਥਲਵਾਂ ਔਸੀਲਾਈ, 3- ਉਤਲਾ ਔਸੀਲਾਈ, 4- ਕੰਪਾਊਂਡ ਅੱਖ, 5- ਦਿਮਾਗ਼ (ਸੀਰੀਬਰਲ ਗੀਨਗਲਿਆ), 6- ਪੂਰੋ ਥੋਰੈਕਸ 7- ਡਾਰ ਸਿਲ ਖ਼ੂਨ ਦੀ ਨਾਲ਼ੀ, 8- ਟਰੀਕਿਆ ਦੀ ਟਿਊਬਾਂ (ਸਪਾਇਰਕਲ), 9- ਮੇਜ਼ ਇਥੋ ਰੈਕਸ, 10- ਮਿਟਾ ਥੋਰੈਕਸ, 11- ਅਗਲਾ ਪਰ, 12- ਪਿਛਲਾ ਪਰ, 13- ਮੁਡ ਗੁੱਟ (ਮਾਦਾ), 14- ਡਾਰ ਸਿਲ ਟਿਊਬ (ਦਿਲ), 15- ਓਵਰੀ, 16- ਹਿੰਡ ਗੁੱਟ (ਅਨਟੀਸਟਾਇਨ, ਰੀਕਟਮ, ਇੰਸ), 17- ਇੰਸ, 18- ਔਵੀਡਕਟ, 19- ਨਰਵ ਕਾਰਡ (ਐਬਡਾਮੀਨਲ ਗੀਨਗਲਿਆ), 20- ਮੀਲਪੀਘੀਨ ਟਿਊਬਾਂ, 21- ਟਾਰਸਲ ਪੀਡ, 22- ਕਲਾਜ਼, 23- ਟਾਰਸਜ਼, 24- ਟਿੱਬਿਆ, 25- ਫ਼ੀਮਰ, 26- ਟਰੋ ਕੈਂਟਰ, 27- ਫ਼ੋਰ ਗੁੱਟ (ਕਰਾਪ, ਗਜ਼ ਰੁਡ), 28- ਥੋਤਰੀਸਕ ਗੀਨਗਿਆਨ, 29- ਕੁ ਕਸਾ, 30- ਸਲਾਉਰੀ ਗ਼ਦੂਦ, 31- ਸਭ ਐਸੋਫ਼ੀਜੀਲ ਗੈਂਗਲਿਆਨ, 32- ਮੂੰਹ ਦੇ ਹਿੱਸੇ

ਵਰਗੀਕਰਣ

ਕੀੜਿਆਂ ਦਾ ਵਰਗੀਕਰਣ ਉਹਨਾਂ ਦੇ ਬਾਹਰੀ ਸਰੂਪ ਤੇ ਕੀਤਾ ਜਾਂਦਾ ਹੈ। ਕੀੜਿਆਂ ਦੇ ਮੁੱਢਲੇ ਚਾਰ ਵੱਡੇ ਵਰਗੀਕਰਣ ਹਨ:

  • ਚਾਨੇ ਪਰ
    • ਪਖੜੋਂ
      • ਅਬਾਬੀਲ ਪੂਛਲ ਪਖੜੋਂ
      • ਅਸ਼ਨਾਕ ਪਖੜੋਂ
      • ਚਿੱਟੀ ਪਖੜੋਂ
    • ਪਤੰਗਾ
      • ਮੋਰ ਪਤੰਗਾ
      • ਅਸਮਾਨੀ ਸੁਹਣੱਪ
      • ਉੱਲੂ ਪਤੰਗਾ
      • ਪਟਵਾਰੀ ਪਤੰਗਾ
  • ਛਿੱਲੜ ਪਰ
  • ਬੀਟਲ
  • Fly

ਦਿੱਖ

ਕੀੜਿਆਂ ਦਾ ਜਿਸਮ ਨਿੱਕੇ ਟੁਕੜਿਆਂ ਦਾ ਬਣਿਆ ਹੁੰਦਾ ਹੈ ਜੀਦੇ ਅਤੇ ਬਾਰਲਾ ਟਾਂਚਾ ਲੱਗਿਆ ਹੁੰਦਾ ਹੈ ਜਿਹੜਾ "ਕਾਈਟਨ" ਦਾ ਬਣਿਆ ਹੁੰਦਾ ਹੈ। ਜਿਸਮ ਦੇ ਤਿੰਨ ਵੱਡੇ ਅੰਗ ਹੁੰਦੇ ਹਨ: 1- ਸਿਰ, 2- ਥੋਰੈਕਸ ਤੇ 3- ਐਬਡੋਮਨ। ਸਿਰ ਤੇ ਦੋ ਹੱਸੀ ਅਨਟੀਨੇ ਲੱਗੇ ਹੁੰਦੇ ਹਨ, ਇੱਕ ਜੋੜਾ ਕੰਪਾਊਂਡ ਅੱਖਾਂ ਤੇ ਮੂੰਹ ਦੇ ਹਿੱਸੇ। ਥੋਰੈਕਸ ਤੇ ਛੇ ਟੁਕੜੀ ਲੱਤਾਂ ਹੁੰਦੀਆਂ ਹਨ। 2 ਯਾ 4 ਪਰ ਹੁੰਦੇ ਹਨ। ਐਬਡੋਮਨ ਦੇ 11 ਹਿੱਸੇ ਹੁੰਦੇ ਹਨ। ਐਬਡੋਮਨ ਵਿੱਚ ਖ਼ੁਰਾਕੀ, ਸਾਹੀ, ਖ਼ਾਰਜੀ ਤੇ ਜਣਨ ਵਿਖਾਲੇ ਹੁੰਦੇ ਹਨ। ਵੱਖ ਵੱਖ ਕੀੜਿਆਂ ਵਿੱਚ ਪਰ, ਲੱਤਾਂ, ਐਂਟੀਨਾ ਤੇ ਮੂੰਹ ਦੇ ਹਿੱਸੇ ਵੱਖ ਵੱਖ ਹੁੰਦੇ ਹਨ।

ਜਨਨ

ਕੀਟ 
ਕੀੜਿਆਂ ਦਾ ਜੀਵਨ ਚੱਕਰ

ਜ਼ਿਆਦਾ ਕੀੜੇ ਆਂਡਿਆਂ ਤੋਂ ਨਿਕਲਦੇ ਹਨ। ਫ਼ਰਟੀਲਾਈਜ਼ੀਸ਼ਨ ਤੇ ਵਾਧਾ ਅੰਡੇ ਵਿੱਚ ਈ ਹੁੰਦਾ ਹੈ। ਕੁਛ ਕੀੜਿਆਂ ਦਾ ਵਾਧਾ ਮਾਦਾ ਦੇ ਜਿਸਮ ਅੰਦਰ ਹੁੰਦਾ ਹੈ ਜਿੰਨਾਂ ਵਿੱਚ ਕਾਕਰੋਚ, ਐਫਿਡ, ਜ਼ੀਜ਼ੀ ਮੱਖੀ ਆਂਦੇ ਹਨ। ਕੁਝ ਕੀੜਿਆਂ ਵਿੱਚ ਇੱਕ ਅੰਡੇ ਤੋਂ ਬਹੁਤ ਸਾਰੇ ਐਮਪਰੀਵ ਬਣਦੇ ਹਨ ਜਿਵੇਂ ਭਿੜ ਵਿਚ।

ਵਿਖਾਲਾ ਬਦਲਣ ਦੀ ਪ੍ਰਕਿਰਿਆ:

ਵਿਖਾਲਾ ਬਦਲਣ, ਕੀੜਿਆਂ ਦੇ ਜੀਵਨ ਦਾ ਇੱਕ ਜ਼ਰੂਰੀ ਕੰਮ ਹੈ ਜਿਹੜਾ ਹਰ ਕੀੜਾ ਕਰਦਾ ਹੈ। ਇਹਦੀ ਦੋ ਕਿਸਮਾਂ ਹੁੰਦੀਆਂ ਹਨ। 1-ਪੂਰਾ ਵਿਖਾਲਾ ਬਦਲਣ, 2- ਅੱਧਾ ਵਿਖਾਲਾ ਬਦਲਣ

ਸੰਵੇਦਨਸ਼ੀਲਤਾ

ਕੀੜਿਆਂ ਵਿੱਚ ਬਾਹਰ ਦੇ ਮਹੌਲ ਨਾਲ਼ ਰਾਬਤੇ ਲਈ ਬੜੇ ਹੱਸਾਸ ਅੰਗ ਹੁੰਦੇ ਹਨ। ਕਜ ਕੀੜੇ (ਜਿਵੇਂ ਸ਼ਹਿਦ ਦੀ ਮੁਖੀ) ਅਲਟਰਾ ਵਾਈਲਟ ਸ਼ਾਵਾਂ ਦਾ ਪਤਾ ਲੱਗਾ ਲੈਂਦੇ ਹਨ। ਕਜ ਪੋਲਰ ਆਈਜ਼ ਚਾਨਣ ਦਾ ਪਤਾ ਕਰ ਲੈਂਦੇ ਹਨ ਤੇ ਕਜ ਮਾਦਾ ਦੇ ਫ਼ਿਰ ਅੰਮੂ ਨਜ਼ ਦਾ ਕਾਫ਼ੀ ਕਿਲੋ ਮੈਟਰੋਂ ਦੂਰੋਂ ਪਤਾ ਕਰ ਸਕਦੇ ਹਨ।

ਗਤੀ ਭਾਵ ਤੁਰਨਾ

ਕੀੜਿਆਂ ਵਿੱਚ ਉੱਡਣ ਦੀ, ਚੱਲਣ ਫਿਰਨ ਦੀ ਤੇ ਤੈਰਨ ਦੀ ਤਾਕਤ ਹੁੰਦੀ ਹੈ।

ਹਵਾਲੇ

Tags:

ਕੀਟ ਨਾਂਅਕੀਟ ਵਰਗੀਕਰਣਕੀਟ ਦਿੱਖਕੀਟ ਜਨਨਕੀਟ ਸੰਵੇਦਨਸ਼ੀਲਤਾਕੀਟ ਗਤੀ ਭਾਵ ਤੁਰਨਾਕੀਟ ਹਵਾਲੇਕੀਟਫਾਈਲੇਰੀਆ

🔥 Trending searches on Wiki ਪੰਜਾਬੀ:

ਵਿਆਕਰਨਿਕ ਸ਼੍ਰੇਣੀਨਿਬੰਧ ਅਤੇ ਲੇਖਸਾਰਾਗੜ੍ਹੀ ਦੀ ਲੜਾਈਚਰਖ਼ਾਸਿੱਖਗੁਰਬਖ਼ਸ਼ ਸਿੰਘ ਪ੍ਰੀਤਲੜੀਰਣਜੀਤ ਸਿੰਘਪੰਜਾਬੀ ਅਖ਼ਬਾਰਸਾਕਾ ਨੀਲਾ ਤਾਰਾਮਾਤਾ ਸਾਹਿਬ ਕੌਰਸੰਸਦ ਦੇ ਅੰਗਮਾਰਗੋ ਰੌਬੀਪਹਿਲੀ ਐਂਗਲੋ-ਸਿੱਖ ਜੰਗਸਾਕਾ ਸਰਹਿੰਦਨਿਰਮਲ ਰਿਸ਼ੀਆਪਰੇਟਿੰਗ ਸਿਸਟਮਜਨਮਸਾਖੀ ਪਰੰਪਰਾਮਹਾਤਮਾ ਗਾਂਧੀਨਿਊਜ਼ੀਲੈਂਡਇਸਲਾਮਪ੍ਰੇਮ ਸੁਮਾਰਗਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਹਰਿਆਣਾਮਹਿੰਦਰ ਸਿੰਘ ਧੋਨੀਵਾਰਿਸ ਸ਼ਾਹਸੰਸਮਰਣਸੁਰਜੀਤ ਪਾਤਰਸ਼ਾਹ ਜਹਾਨਸੂਬਾ ਸਿੰਘਪ੍ਰੀਨਿਤੀ ਚੋਪੜਾਕੰਨਯਾਹੂ! ਮੇਲਗੁਰਮਤਿ ਕਾਵਿ ਦਾ ਇਤਿਹਾਸਪਰਨੀਤ ਕੌਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਛਪਾਰ ਦਾ ਮੇਲਾਵਾਲਮੀਕਕਢਾਈਜੱਟਗੁੱਲੀ ਡੰਡਾਪ੍ਰਦੂਸ਼ਣਹੁਮਾਯੂੰਭਾਰਤ ਦੀ ਸੰਵਿਧਾਨ ਸਭਾਪੰਜਾਬਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਕਬੂਤਰਨੀਰਜ ਚੋਪੜਾਅਕਾਲੀ ਹਨੂਮਾਨ ਸਿੰਘਪੰਜਾਬੀ ਰੀਤੀ ਰਿਵਾਜਮਿਲਖਾ ਸਿੰਘਕਲਪਨਾ ਚਾਵਲਾਅਜੀਤ (ਅਖ਼ਬਾਰ)ਸੋਚਬੰਦੀ ਛੋੜ ਦਿਵਸਅਲੰਕਾਰ (ਸਾਹਿਤ)ਭਾਰਤ ਦੀ ਰਾਜਨੀਤੀਮਾਸਕੋਅਕਾਲ ਤਖ਼ਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਕਾਨ੍ਹ ਸਿੰਘ ਨਾਭਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਭਗਤ ਪੂਰਨ ਸਿੰਘਅਨੁਵਾਦਜਲੰਧਰਸਤਿੰਦਰ ਸਰਤਾਜਮਨਮੋਹਨ ਸਿੰਘਨਸਲਵਾਦਤਖ਼ਤ ਸ੍ਰੀ ਪਟਨਾ ਸਾਹਿਬਭਾਬੀ ਮੈਨਾ (ਕਹਾਣੀ ਸੰਗ੍ਰਿਹ)ਕਾਂਦੋਆਬਾਸਮਾਰਕਧਾਰਾ 370ਕਰਤਾਰ ਸਿੰਘ ਝੱਬਰ🡆 More