ਭਰਿੰਡ

ਭਰਿੰਡ (ਅੰਗਰੇਜ਼ੀ: wasp) ਇੱਕ ਉੱਡਣ ਵਾਲਾ ਕੀੜਾ ਹੈ। ਇਸ ਨੂੰ ਪੰਜਾਬੀ ਵਿੱਚ ਧਮੂੜੀ, ਧਰਭੂੜੀ ਤੇ ਡੇਮੂੰ ਵੀ ਕਹਿੰਦੇ ਹਨ। ਇਹ ਖੱਟੇ ਪੀਲ਼ੇ ਰੰਗ ਦੀ ਹੁੰਦੀ ਹੈ। ਜੇਕਰ ਇਹ ਬੰਦੇ ਨੂੰ ਡੰਗ ਦੇਵੇ ਤਾਂ ਉਹ ਜਗ੍ਹਾ ਸੁੱਜ ਜਾਂਦੀ ਹੈ ਤੇ ਬੜਾ ਦਰਦ ਹੁੰਦਾ ਹੈ। ਭਰਿੰਡਾਂ ਦੇ ਘਰ ਨੂੰ ਖੱਖਰ ਜਾਂ ਭਰਿੰਡਾ ਦਾ ਛੱਤਾ ਕਹਿੰਦੇ ਹਨ। ਜਦੋਂ ਕੋਈ ਭਰਿੰਡ ਡੰਕ ਮਾਰਦੀ ਹੈ ਤਾਂ ਉਸ ਜਗ੍ਹਾ ਤੇ ਪੈਟਰੋਲ ਲਾ ਦਿੱਤਾ ਜਾਵੇ ਤਾਂ ਸੁੱਜਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਮ ਕਰਕੇ ਗਰਮੀਆਂ ਵਿੱਚ ਹੀ ਨਿਕਲਦੀਆਂ ਹਨ। ਇਹ ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਦੇ ਆਮ ਕਰਕੇ ਆਉਂਦਿਆਂ ਜਾਂਦਿਆ ਲੜ ਜਾਂਦੀਆਂ ਹਨ। ਇਸ ਕਰਕੇ ਪੈਟਰੋਲ ਹੀ ਸੱਭ ਤੋਂ ਵਧੀਆ ਰਹਿੰਦਾ ਹੈ ਇਸ ਦੇ ਕੱਟਣ ਤੇ ਸੁੱਜਣ ਤੋਂ ਬਚਾਉਣ ਲਈ ਕਿਉਕਿ ਰਸਤੇ ਵਿੱਚ ਸਾਡੇ ਕੋਲ਼ ਇਹੀ ਇੱਕ ਉਪਾ(ਇਲਾਜ) ਹੁੰਦਾ ਹੈ। ਜੇਕਰ ਇਹ ਕਿਸੇ ਦੇ ਘਰ ਆਪਣਾ ਘਰ ਬਣਾ ਲਵੇ ਤਾਂ ਇਸ ਨੂੰ ਹਟਾਉਣ ਲਈ ਨਿੰਮ ਦੇ ਪੱਤਿਆਂ ਦਾ ਧੂੰਆਂ ਕੀਤਾ ਜਾਂਦਾ ਹੈ ਤੇ ਬਿਲਕੁਲ ਇਸ ਦੇ ਨਿਚੇ ਉਸ ਧੂੰਏ ਨੂੰ ਰੱਖ ਦਿੱਤਾ ਜਾਂਦਾ ਹੈ।

ਭਰਿੰਡ
Temporal range: Jurassic–Present
PreЄ
Є
O
S
D
C
P
T
J
K
Pg
N
ਭਰਿੰਡ
Vespula germanica (ਜਰਮਨ ਭਰਿੰਡ)
Scientific classification
Kingdom:
'Animalia (ਐਨੀਮਲ)
Division:
Arthropoda (ਅਰਥ੍ਰੋਪੋਡਾ)
Class:
Insecta (ਕੀਟ ਪਤੰਗੇ)
Order:
Hymenoptera (ਹਾਈਮਨੋਪਟੇਰਾ)

ਪੰਜਾਬੀ ਲੋਕਧਾਰਾ ਵਿੱਚ

ਮੇਰੀ ਛਾਤੀ ਤੇ ਡੇਮੂੰ ਡੰਗ ਮਾਰ ਨੀ ਗਿਆ

ਹੁਣ ਮੋਈ ਹੁਣ ਮੋਈ ਮੈਨੂੰ ਕੀਹ ਹੋਗਿਆ

ਹਵਾਲੇ

Tags:

🔥 Trending searches on Wiki ਪੰਜਾਬੀ:

18 ਅਪ੍ਰੈਲਨਵ-ਰਹੱਸਵਾਦੀ ਪੰਜਾਬੀ ਕਵਿਤਾਸਰ ਜੋਗਿੰਦਰ ਸਿੰਘਗੁਰਚੇਤ ਚਿੱਤਰਕਾਰਪ੍ਰਹਿਲਾਦਕੈਨੇਡਾਪਹਿਲੀ ਸੰਸਾਰ ਜੰਗਮੱਖੀਆਂ (ਨਾਵਲ)ਪੰਜਾਬੀ ਬੁਝਾਰਤਾਂਸੂਰਜਡਰੱਗ26 ਜਨਵਰੀਲੁਧਿਆਣਾਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਅੰਮ੍ਰਿਤਪਾਲ ਸਿੰਘ ਖ਼ਾਲਸਾਅੱਲਾਪੁੜਾਪੰਜਾਬੀ ਸਾਹਿਤਚੰਡੀਗੜ੍ਹਸਿੰਧੂ ਘਾਟੀ ਸੱਭਿਅਤਾਰਹਿਰਾਸਬਿਕਰਮੀ ਸੰਮਤਨਰਾਤੇਬਾਸਕਟਬਾਲਮੁਗ਼ਲ ਸਲਤਨਤਉਚਾਰਨ ਸਥਾਨਰਸ (ਕਾਵਿ ਸ਼ਾਸਤਰ)ਸਾਹਿਤ ਅਤੇ ਮਨੋਵਿਗਿਆਨਦਲੀਪ ਕੌਰ ਟਿਵਾਣਾਬੁਰਜ ਮਾਨਸਾਅਜਮੇਰ ਰੋਡੇਪੰਜਾਬ ਵਿਧਾਨ ਸਭਾਰੋਮਾਂਸਵਾਦੀ ਪੰਜਾਬੀ ਕਵਿਤਾਨਿੱਜਵਾਚਕ ਪੜਨਾਂਵਪਿਸ਼ਾਚਵਹਿਮ ਭਰਮਹਾੜੀ ਦੀ ਫ਼ਸਲਯਾਹੂ! ਮੇਲਤਾਜ ਮਹਿਲਗ਼ਜ਼ਲਸਿੱਖਉਬਾਸੀਟਵਿਟਰਉੱਚੀ ਛਾਲਦਿਲਰੁਬਾਜਾਤਸੀ++ਆਧੁਨਿਕਤਾਸੁਰਿੰਦਰ ਛਿੰਦਾਤਖ਼ਤ ਸ੍ਰੀ ਦਮਦਮਾ ਸਾਹਿਬਰਾਮਵਾਰਤਕਦੁਆਬੀਨਿਹੰਗ ਸਿੰਘਪ੍ਰੀਤਲੜੀਜੱਸਾ ਸਿੰਘ ਆਹਲੂਵਾਲੀਆਵਿਆਕਰਨਪਾਇਲ ਕਪਾਡੀਆਕੜ੍ਹੀ ਪੱਤੇ ਦਾ ਰੁੱਖਸਿੱਖ ਸਾਮਰਾਜਟਕਸਾਲੀ ਭਾਸ਼ਾਹੀਰ ਰਾਂਝਾਵਾਰਪਿਸ਼ਾਬ ਨਾਲੀ ਦੀ ਲਾਗਅਸ਼ੋਕਨਨਕਾਣਾ ਸਾਹਿਬਮਿੳੂਚਲ ਫੰਡਦੂਜੀ ਸੰਸਾਰ ਜੰਗਰੂੜੀਡੇਕਮਹਾਨ ਕੋਸ਼ਗ੍ਰਾਮ ਪੰਚਾਇਤਸੁਭਾਸ਼ ਚੰਦਰ ਬੋਸਜ਼ਮੀਨੀ ਪਾਣੀਮੋਬਾਈਲ ਫ਼ੋਨਕੋਰੋਨਾਵਾਇਰਸ ਮਹਾਮਾਰੀ 2019ਅਜੀਤ ਕੌਰਸਾਰਾਗੜ੍ਹੀ ਦੀ ਲੜਾਈ🡆 More