ਕਿਤਾਬ

ਪੋਥੀ ਜਾ ਕਿਤਾਬ (ਲਿਖੇ ਗਏ, ਛਾਪੇ ਗਏ, ਸਚਿੱਤਰ ਜਾਂ ਖ਼ਾਲੀ) ਕਾਗ਼ਜ਼ ਜਾਂ ਚਮੜੇ ਅਤੇ ਸਿਆਹੀ ਤੋਂ ਬਣੀ ਵਰਕਿਆਂ ਦਾ ਸੰਗ੍ਰਹਿ ਹੁੰਦੀ ਹੈ।

ਕਿਤਾਬ

ਇਕ ਵਰਕੇ ਦੇ ਹਰ ਪਾਸੇ ਨੂੰ ਸਫ਼ਾ ਕਿਹਾ ਜਾਂਦਾ ਹੈ। ਪੋਥੀਖਾਨਾ ਅਤੇ ਸੂਚਨਾ ਸਾਇੰਸ, ਵਿੱਚ ਪੋਥੀ ਨੂੰ ਮੋਨੋਗਰਾਫ਼ ਕਿਹਾ ਜਾਂਦਾ ਹੈ, ਤਾਂ ਜੋ ਪਥੀ ਨੂੰ ਮਜਲਾਤ, ਰੋਜ਼ਨਾਮਚਿਆਂ ਅਤੇ ਅਖ਼ਬਾਰਾਂ ਤੋਂ ਜੁਦਾ ਕੀਤਾ ਜਾ ਸਕੇ। ਕਿਤਾਬਾਂ ਸਮੇਤ ਸਾਰੀਆਂ ਲਿਖਤਾਂ ਦੇ ਸਮੂਹ ਨੂੰ ਲਿਟਰੇਚਰ ਕਿਹਾ ਜਾਂਦਾ ਹੈ।

ਪੋਥੀਆ ਦੇ ਸ਼ੌਕੀਨ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਆਮ ਤੌਰ 'ਤੇ ਕਿਤਾਬ ਪ੍ਰੇਮੀ, ਕਿਤਾਬਾਂ ਦਾ ਰਸੀਆ ਜਾਂ ਕਿਤਾਬੀ ਕੀੜਾ ਕਿਹਾ ਜਾਂਦਾ ਹੈ। ਉਹ ਦੁਕਾਨ ਜਿਥੇ ਕਿਤਾਬਾਂ ਦੀ ਖ਼ਰੀਦੋ ਫ਼ਰੋਖ਼ਤ ਹੁੰਦੀ ਹੈ ਉਸਨੂੰ ਬੁੱਕਸ਼ਾਪ ਜਾਂ ਬੁੱਕਸਟੋਰ ਕਹਿੰਦੇ ਹਨ। ਪੋਥੀਖ਼ਾਨਾ ਜਗ੍ਹਾ ਹੁੰਦੀ ਹੈ ਜਿਥੋਂ ਕਿਤਾਬਾਂ ਸਿਰਫ਼ ਪੜ੍ਹਨ ਲਈ ਮਿਲਦੀਆਂ ਹਨ। ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਖ਼ਰੀਦੋਫ਼ਰੋਖ਼ਤ ਨਹੀਂ ਕੀਤੀ ਜਾਂਦੀ।

ਕਿਤਾਬ ਦੇ ਭਾਗ

ਮੁੱਖ ਬੰਦ

ਮੁੱਖ ਬੰਦ ਕਿਤਾਬ ਬਾਰੇ ਵਧੀਆ ਜਾਣਕਾਰੀ ਹੁੰਦੀ ਹੈ ਜੋ ਪੁਸਤਕ ਲੇਖਕ ਨਾਲੋਂ ਕਿਸੇ ਵੱਡੇ ਲੇਖਕ ਕੋਲੋਂ ਲਿਖਵਾਇਆ ਜਾਂਦਾ ਹੈ ਤਾਂ ਕਿ ਪਾਠਕ ਉਸ ਪੁਸਤਕ ਬਾਰੇ ਜਾਣਕਾਰੀ ਹਾਸਿਲ ਕਰ ਸਕਣ।ਸਾਹਿਤ ਵਿੱਚ ਪੁਸਤਕ ਦਾ ਮੁੱਖ-ਬੰਦ ਉਸ ਬਾਰੇ ਤਾਰੀਫ਼ੀ ਸ਼ਬਦ ਹੁੰਦੇ ਹਨ।

ਮੂਲ ਰਚਨਾ

ਅੰਤਿਕਾ

ਹਵਾਲੇ

Tags:

ਕਿਤਾਬ ਦੇ ਭਾਗਕਿਤਾਬ ਹਵਾਲੇਕਿਤਾਬ

🔥 Trending searches on Wiki ਪੰਜਾਬੀ:

ਕੈਨੇਡਾਭਗਤ ਸਿੰਘਚੋਣਡਰਾਮਾਮੀਡੀਆਵਿਕੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਲੋਹੜੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਉਰਦੂਤਖ਼ਤ ਸ੍ਰੀ ਦਮਦਮਾ ਸਾਹਿਬਗੁਰੂ ਗ੍ਰੰਥ ਸਾਹਿਬਮੋਹਨ ਸਿੰਘ ਦੀਵਾਨਾਗੁਰਦਿਆਲ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਵੱਡਾ ਘੱਲੂਘਾਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਾੜੀ ਦੀ ਫ਼ਸਲ1941ਸਿੰਧੂ ਘਾਟੀ ਸੱਭਿਅਤਾਗਰਮੀਸੂਰਜੀ ਊਰਜਾਕਿੱਕਰਜਾਮਨੀਮਹਿਮੂਦ ਗਜ਼ਨਵੀਭਾਰਤ ਦਾ ਇਤਿਹਾਸਭੂਗੋਲਗਿੱਧਾਗੁੁਰਦੁਆਰਾ ਬੁੱਢਾ ਜੌਹੜਨਾਂਵਮਨੁੱਖੀ ਦਿਮਾਗਭਗਵੰਤ ਮਾਨਵਿਆਕਰਨਪ੍ਰਿੰਸੀਪਲ ਤੇਜਾ ਸਿੰਘਅਲੰਕਾਰ (ਸਾਹਿਤ)ਗੈਲੀਲਿਓ ਗੈਲਿਲੀਮੰਡਵੀਨਿਰਮਲ ਰਿਸ਼ੀ (ਅਭਿਨੇਤਰੀ)ਸੰਤ ਰਾਮ ਉਦਾਸੀਪੌਂਗ ਡੈਮਪੰਜਾਬੀ ਕੱਪੜੇਇਕਾਂਗੀਖੇਤਰ ਅਧਿਐਨਮਨਮੋਹਨ ਵਾਰਿਸਬਾਬਾ ਬੁੱਢਾ ਜੀਸੂਫ਼ੀ ਕਾਵਿ ਦਾ ਇਤਿਹਾਸਸੁਲਤਾਨਪੁਰ ਲੋਧੀਸ਼ਾਹ ਮੁਹੰਮਦਪੂਰਨਮਾਸ਼ੀਭਗਤ ਰਵਿਦਾਸਕਪਾਹਪੰਜਾਬ ਵਿੱਚ ਕਬੱਡੀਰੇਖਾ ਚਿੱਤਰਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬ ਦੀ ਰਾਜਨੀਤੀਪ੍ਰੋਫ਼ੈਸਰ ਮੋਹਨ ਸਿੰਘਬੁੱਲ੍ਹੇ ਸ਼ਾਹਅਜਾਇਬ ਘਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੁਖਮਨੀ ਸਾਹਿਬਮਾਤਾ ਖੀਵੀਉਪਭਾਸ਼ਾਬਰਾੜ ਤੇ ਬਰਿਆਰਕ੍ਰਿਕਟਵਿਆਹ ਦੀਆਂ ਰਸਮਾਂਸੂਰਜਬਾਬਰਨੀਲਾਦਲੀਪ ਸਿੰਘਭੁਚਾਲਫ਼ਾਰਸੀ ਭਾਸ਼ਾਬਾਲ ਗੰਗਾਧਰ ਤਿਲਕਔਰੰਗਜ਼ੇਬਹੀਰ ਰਾਂਝਾਖ਼ਲੀਲ ਜਿਬਰਾਨਅਲਾਉੱਦੀਨ ਖ਼ਿਲਜੀ🡆 More