ਓਪੈੱਕ

'ਓਪੈੱਕ ਜਾਂ ਉੱਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ (English: Organization of the Petroleum Exporting Countries) ਇੱਕ ਕੌਮਾਂਤਰੀ ਜੱਥੇਬੰਦੀ ਅਤੇ ਆਰਥਕ ਜੁੱਟ ਹੈ ਜਿਸਦਾ ਮੁੱਖ ਮਕਸਦ ਕੱਚਾ ਤੇਲ ਪੈਦਾ ਕਰਨ ਵਾਲ਼ੇ ਦੇਸ਼ਾਂ ਦੀਆਂ ਨੀਤੀਆਂ ਦਾ ਤਾਲਮੇਲ ਬਣਾਈ ਰੱਖਣਾ ਹੈ। ਇਹਦਾ ਟੀਚਾ ਮੈਂਬਰ ਦੇਸ਼ਾਂ ਨੂੰ ਪੱਕੀ ਆਮਦਨ ਬੰਨ੍ਹਣਾ ਅਤੇ ਆਰਥਕ ਤਰੀਕਿਆਂ ਰਾਹੀਂ ਦੁਨੀਆ ਦੇ ਬਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਉੱਤੇ ਅਸਰ ਪਾਉਣ ਵਾਸਤੇ ਇਹਨਾਂ ਦੇਸ਼ਾਂ ਨਾਲ਼ ਰਲ਼ਨਾ ਹੈ।

ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ
Organization of the Petroleum Exporting Countries
Flag of ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ Organization of the Petroleum Exporting Countries
ਝੰਡਾ
Location of ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ Organization of the Petroleum Exporting Countries
ਸਦਰ ਮੁਕਾਮਵਿਆਨਾ, ਆਸਟਰੀਆ
ਦਫ਼ਤਰੀ ਭਾਸ਼ਾਅੰਗਰੇਜ਼ੀ
ਕਿਸਮਵਪਾਰਕ ਜੁੱਟ
ਮੈਂਬਰੀ
12 ਮੁਲਕ (2011)
Leaders
• ਮੁਖੀ
ਬਿਜਾਨ ਨਮਦਾਰ ਜ਼ੰਗਾਨਾ
• ਸਕੱਤਰ ਜਨਰਲ
ਅਬਦੁੱਲਾ ਸਲੀਮ ਅਲ-ਬਦਰੀ
ਸਥਾਪਨਾਬਗ਼ਦਾਦ, ਇਰਾਕ
• ਕਾਨੂੰਨ
10–14 ਸਤੰਬਰ 1960
• ਜਾਰੀ
ਜਨਵਰੀ 1961
ਖੇਤਰ
• ਕੁੱਲ
11,854,977 km2 (4,577,232 sq mi)
ਆਬਾਦੀ
• ਅਨੁਮਾਨ
372,368,429
ਮੁਦਰਾਪ੍ਰਤੀ ਪੀਪਾ ਡਾਲਰਾਂ ਦੇ ਰੇਟ ਮੁਤਾਬਕ ਤਰਤੀਬਬੱਧ
ਵੈੱਬਸਾਈਟ
www.opec.org

ਓਪੈੱਕ ਇੱਕ ਅੰਤਰ-ਸਰਕਾਰੀ ਜੱਥੇਬੰਦੀ ਹੈ ਜਿਸਦੀ ਨੀਂਹ 10-14 ਸਤੰਬਰ 1960 ਵਿੱਚ ਬਗ਼ਦਾਦ ਕਾਨਫ਼ਰੰਸ ਮੌਕੇ ਇਰਾਕ, ਸਾਊਦੀ ਅਰਬ, ਕੁਵੈਤ, ਇਰਾਨ ਅਤੇ ਵੈਨੇਜ਼ੁਏਲਾ ਨੇ ਰੱਖੀ ਸੀ। ਬਾਅਦ ਵਿੱਚ ਨੌਂ ਹੋਰ ਸਰਕਾਰਾਂ ਇਸ 'ਚ ਸ਼ਾਮਲ ਹੋ ਗਈਆਂ: ਲੀਬੀਆ, ਸੰਯੁਕਤ ਅਰਬ ਇਮਰਾਤ, ਕਤਰ, ਇੰਡੋਨੇਸ਼ੀਆ, ਅਲਜੀਰੀਆ, ਨਾਈਜੀਰੀਆ, ਏਕੁਆਦੋਰ, ਅੰਗੋਲਾ ਅਤੇ ਗੈਬਾਨ। ਇਹਦੇ ਸਦਰ ਮੁਕਾਮ ਪਹਿਲਾਂ ਜਨੇਵਾ, ਸਵਿਟਜ਼ਰਲੈਂਡ ਵਿਖੇ ਸਨ ਪਰ ਫੇਰ 1 ਸਤੰਬਰ 1965 ਨੂੰ ਵਿਆਨਾ, ਆਸਟਰੀਆ ਵਿਖੇ ਚਲੇ ਗਏ।

ਹਵਾਲੇ

    ਨੋਟ

ਹਵਾਲੇ

    ਕਿਤਾਬਾਂ ਦੀ ਲਿਸਟ

ਬਾਹਰੀ ਕੜੀਆਂ

Tags:

🔥 Trending searches on Wiki ਪੰਜਾਬੀ:

ਭੌਤਿਕ ਵਿਗਿਆਨਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬ, ਭਾਰਤਢੋਲਗੁੱਲੀ ਡੰਡਾਵਾਲਮੀਕਪੰਜਾਬ ਦੇ ਲੋਕ ਧੰਦੇਸਿੱਖ ਧਰਮਗ੍ਰੰਥਉਪਭਾਸ਼ਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਭਾਸ਼ਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਜ਼ਮ ਹੁਸੈਨ ਸੱਯਦਪੰਛੀਲੋਹੜੀਮਨਮੋਹਨ ਸਿੰਘਆਲਮੀ ਤਪਸ਼ਕੀਰਤਨ ਸੋਹਿਲਾਵਰਨਮਾਲਾਸਿੱਖ ਧਰਮ ਦਾ ਇਤਿਹਾਸਛਾਤੀ ਗੰਢਅਲ ਨੀਨੋਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਵਿਕਸ਼ਨਰੀਭਾਈ ਮਨੀ ਸਿੰਘਪੰਜਾਬੀ ਰੀਤੀ ਰਿਵਾਜਭੰਗਾਣੀ ਦੀ ਜੰਗਪ੍ਰਿੰਸੀਪਲ ਤੇਜਾ ਸਿੰਘਸ਼ਿਵਾ ਜੀਆਦਿ ਕਾਲੀਨ ਪੰਜਾਬੀ ਸਾਹਿਤਅੰਜੀਰਨਿਤਨੇਮ2010ਕੋਟਲਾ ਛਪਾਕੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਬਲਾਗਗੁਰੂ ਨਾਨਕਬਾਲ ਮਜ਼ਦੂਰੀਸ੍ਰੀ ਮੁਕਤਸਰ ਸਾਹਿਬਸ਼ਬਦਭਾਬੀ ਮੈਨਾਦਸਮ ਗ੍ਰੰਥਧਰਤੀਭੁਚਾਲਲੰਮੀ ਛਾਲਕਹਾਵਤਾਂਮੇਰਾ ਪਾਕਿਸਤਾਨੀ ਸਫ਼ਰਨਾਮਾਗਾਗਰਮੈਰੀ ਕੋਮਸੋਹਿੰਦਰ ਸਿੰਘ ਵਣਜਾਰਾ ਬੇਦੀਹਰਿਮੰਦਰ ਸਾਹਿਬਵੰਦੇ ਮਾਤਰਮਸ਼ਬਦ ਸ਼ਕਤੀਆਂਆਸਟਰੇਲੀਆਜਰਨੈਲ ਸਿੰਘ ਭਿੰਡਰਾਂਵਾਲੇਤਰਨ ਤਾਰਨ ਸਾਹਿਬਮੌਤ ਦੀਆਂ ਰਸਮਾਂਭਾਈ ਤਾਰੂ ਸਿੰਘਪਾਰਕਰੀ ਕੋਲੀ ਭਾਸ਼ਾਫ਼ੇਸਬੁੱਕਵੱਡਾ ਘੱਲੂਘਾਰਾਲਿਵਰ ਸਿਰੋਸਿਸਖੋਜਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਬੱਬੂ ਮਾਨਮਨੁੱਖ ਦਾ ਵਿਕਾਸ.acਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਵਿਆਹ ਦੇ ਰਸਮ-ਰਿਵਾਜ਼ਚੈਟਜੀਪੀਟੀਪਾਣੀਪਤ ਦੀ ਪਹਿਲੀ ਲੜਾਈਪੰਜਾਬ , ਪੰਜਾਬੀ ਅਤੇ ਪੰਜਾਬੀਅਤਭਾਰਤ ਦਾ ਸੰਵਿਧਾਨਭਗਤ ਪੂਰਨ ਸਿੰਘਗੁਰ ਅਮਰਦਾਸ🡆 More