ਏਕੁਆਦੋਰ

ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ ਭੂ-ਮੱਧ ਰੇਖਾ), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।

ਏਕੁਆਦੋਰ ਦਾ ਗਣਰਾਜ
[República del Ecuador] Error: {{Lang}}: text has italic markup (help)  (ਸਪੇਨੀ)
Flag of ਏਕੁਆਦੋਰ
Coat of arms of ਏਕੁਆਦੋਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Dios, patria y libertad"  (ਸਪੇਨੀ)
"Pro Deo, Patria et Libertate"  (ਲਾਤੀਨੀ)
"ਰੱਬ, ਜਨਮ-ਭੂਮੀ ਅਤੇ ਅਜ਼ਾਦੀ"
ਐਨਥਮ: 

Salve, Oh Patria
ਹੇ ਜਨਮ-ਭੂਮੀ, ਤੈਨੂੰ ਸਲਾਮ
Location of ਏਕੁਆਦੋਰ
ਰਾਜਧਾਨੀਕੀਤੋ
ਸਭ ਤੋਂ ਵੱਡਾ ਸ਼ਹਿਰਗੁਆਏਆਕੀਲ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਮੇਸਤੀਸੋ 71.9%
ਮੋਂਤੂਬੀਓ 7.4%
ਅਫ਼ਰੀਕੀ-ਏਕੁਆਦੋਰੀ 7.2%
ਅਮਰੀਕੀ-ਭਾਰਤੀ 7%
ਗੋਰੇ 6.1%
ਹੋਰ 0.4%
ਵਸਨੀਕੀ ਨਾਮਏਕੁਆਦੋਰੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
ਰਾਫ਼ਾਏਲ ਕੂਰੇਆ
• ਉਪ-ਰਾਸ਼ਟਰਪਤੀ
ਲੇਨੀਨ ਮੋਰੇਨੋ
• ਰਾਸ਼ਟਰੀ ਸਭਾ ਦਾ ਮੁਖੀ
ਫ਼ੇਰਨਾਂਦੋ ਕੋਰਦੇਰੋ ਕੁਏਵਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਘੋਸ਼ਣਾ
10 ਅਗਸਤ, 1809
• ਸਪੇਨ ਤੋਂ
24 ਮਈ, 1822
• ਗ੍ਰਾਨ ਕੋਲੰਬੀਆ ਤੋਂ
13 ਮਈ, 1830
• ਮਾਨਤਾ
16 ਫਰਵਰੀ, 1830
ਖੇਤਰ
• ਕੁੱਲ
283,561 (ਗਾਲਪਾਗੋਸ[convert: unknown unit] (75ਵਾਂ)
• ਜਲ (%)
5
ਆਬਾਦੀ
• 2011 ਅਨੁਮਾਨ
15,223,680 (65ਵਾਂ)
• 2010 ਜਨਗਣਨਾ
14,483,499
• ਘਣਤਾ
52.5/km2 (136.0/sq mi) (151ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$127.426 ਬਿਲੀਅਨ
• ਪ੍ਰਤੀ ਵਿਅਕਤੀ
$8,492
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$66.381 ਬਿਲੀਅਨ
• ਪ੍ਰਤੀ ਵਿਅਕਤੀ
$4,424
ਗਿਨੀ (2009)49
Error: Invalid Gini value
ਐੱਚਡੀਆਈ (2011)Increase 0.720
Error: Invalid HDI value · 83ਵਾਂ
ਮੁਦਰਾਅਮਰੀਕੀ $2 (USD)
ਸਮਾਂ ਖੇਤਰUTC−5, −6 (ECT, GALT)
ਡਰਾਈਵਿੰਗ ਸਾਈਡright
ਕਾਲਿੰਗ ਕੋਡ+593
ਇੰਟਰਨੈੱਟ ਟੀਐਲਡੀ.ec
  1. ਕੇਚੂਆ ਅਤੇ ਹੋਰ ਅਮਰੀਕੀ-ਭਾਰਤੀ ਬੋਲੀਆਂ ਦੇਸੀ ਬਰਾਦਰੀਆਂ ਬੋਲਦੀਆਂ ਹਨ।
  2. 200 ਤੱਕ ਸੂਕਰੇ, ਫੇਰ ਅਮਰੀਕੀ ਡਾਲਰ ਅਤੇ ਏਕੁਆਡੋਰੀ ਸੇਂਤਾਵੋ ਸਿੱਕੇ

ਤਸਵੀਰਾਂ

ਪ੍ਰਸ਼ਾਸਕੀ ਟੁਕੜੀਆਂ

ਏਕੁਆਦੋਰ 24 ਸੂਬਿਆਂ (Spanish: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:

ਏਕੁਆਦੋਰ 
ਏਕੁਆਦੋਰ ਦਾ ਨਕਸ਼ਾ
ਏਕੁਆਦੋਰ ਦੇ ਪ੍ਰਸ਼ਾਸਕੀ ਵਿਭਾਗ
ਸੂਬਾ ਖੇਤਰਫਲ (ਵਰਗ ਕਿਮੀ) ਅਬਾਦੀ (2010) ਰਾਜਧਾਨੀ
1 ਆਸੂਆਈ 8,639 702,893 ਕੁਏਂਕਾ
2 ਬੋਲੀਵਾਰ 3,254 182,744 ਗੁਆਰਾਂਦਾ
3 ਕਾਞਆਰ 3,908 223,463 ਆਸੋਗੇਸ
4 ਕਾਰਚੀ 3,699 165,659 ਤੁਲਕਾਨ
5 ਚਿਮਬੋਰਾਸੋ 5,287 452,352 ਰਿਓਬਾਂਬਾ
6 ਕੋਤੋਪਾਕਸੀ 6,569 406,798 ਲਾਤਾਕੁੰਗਾ
7 ਏਲ ਓਰੋ 5,988 588,546 ਮਾਚਾਲਾ
8 ਏਸਮੇਰਾਲਦਾਸ 15,216 520,711 ਏਸਮੇਰਾਲਦਾਸ
9 ਗਾਲਾਪਾਗੋਸ 8,010 22,770 ਪੁਏਰਤੋ ਬਾਕੇਰੀਸੂ ਮੋਰੇਨੋ
10 ਗੁਆਇਆਸ 17,139 3,573,003 ਗੁਆਇਆਕਿਲ
11 ਇੰਬਾਬੂਰਾ 4,599 400,359 ਈਬਾਰਾ
12 ਲੋਹਾ 11,027 446,743 ਲੋਹਾ
13 ਲੋਸ ਰੀਓਸ 6,254 765,274 ਬਾਬਾਓਇਓ
14 ਮਾਨਾਬੀ 18,400 1,345,779 ਪੋਰਤੋਬਿਏਹੋ
15 ਮੋਰਾਨੋ ਸਾਂਤੀਆਗੋ 25,690 147,886 ਮਾਕਾਸ
16 ਨਾਪੋ 13,271 104,047 ਤੇਨਾ
17 ਓਰੇਯਾਨਾ 20,773 137,848 ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ
18 ਪਾਸਤਾਸਾ 29,520 84,329 ਪੂਈਓ
19 ਪੀਚਿੰਚਾ 9,494 2,570,201 ਕੀਤੋ
20 ਸਾਂਤਾ ਏਲੇਨਾ 3,763 301,168 ਸਾਂਤਾ ਏਲੇਨਾ
21 ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ 3,857 365,965 ਸਾਂਤੋ ਡਾਮਿੰਗੋ
22 ਸੁਕੂਮਬਿਓਸ 18,612 174,522 ਨੂਏਵਾ ਲੋਹਾ
23 ਤੁੰਗੂਰਾਹੂਆ 3,334 500,775 ਆਂਬਾਤੋ
24 ਸਾਮੋਰਾ ਚਿਨਚਿਪੇ 10,556 91,219 ਸਾਮੋਰਾ

ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।

ਖੇਤਰ ਅਤੇ ਯੋਜਨਾ ਇਲਾਕੇ

ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ। ਏਕੁਆਦੋਰ ਵਿੱਚ 7 ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:

  • ਖੇਤਰ 1: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
  • ਖੇਤਰ 2: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
  • ਖੇਤਰ 3: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ। ਪ੍ਰਸ਼ਾਸਕੀ ਸ਼ਹਿਰ: ਆਂਬਾਤੋ
  • ਖੇਤਰ 4: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
  • ਖੇਤਰ 5: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
  • ਖੇਤਰ 6: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
  • ਖੇਤਰ 7: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ

ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।

ਅਬਾਦੀ ਘਣਤਾ

ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ 3% ਅਬਾਦੀ ਰਹਿੰਦੀ ਹੈ।
Population cities (2010)

ਏਕੁਆਦੋਰ ਦੇ ਮਹਾਂਨਗਰ

ਏਕੁਆਦੋਰ 
ਗੁਆਇਆਕੀਲ
ਏਕੁਆਦੋਰ 
ਕੀਤੋ
ਏਕੁਆਦੋਰ 
ਕੂਏਨਕਾ

ਸ਼ਹਿਰ ਸੂਬਾ ਅਬਾਦੀ


border|100px|Santo Domingo
ਸਾਂਤੋ ਡਾਮਿੰਗੋ

ਏਕੁਆਦੋਰ 
ਮਾਚਾਲਾ

ਮਾਂਤਾ

1 ਏਕੁਆਦੋਰ  ਗੁਆਇਆਕੀਲ ਏਕੁਆਦੋਰ  ਗੁਆਇਆਸ 2291158
2 ਏਕੁਆਦੋਰ  ਕੀਤੋ ਏਕੁਆਦੋਰ  ਪੀਚਿੰਚਾ 1619146
3 ਏਕੁਆਦੋਰ  ਕੂਏਨਕਾ ਏਕੁਆਦੋਰ  ਆਜ਼ੂਆਈ 331888
4 ਸਾਂਤੋ ਡਾਮਿੰਗੋ ਏਕੁਆਦੋਰ  ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ 305632
5 ਏਕੁਆਦੋਰ  ਮਾਚਾਲਾ ਏਕੁਆਦੋਰ  ਏਲ ਓਰੋ 241606
6 ਏਕੁਆਦੋਰ  ਡੂਰਾਨ ਏਕੁਆਦੋਰ  ਗੁਆਇਆਸ 235769
7 ਏਕੁਆਦੋਰ  ਪੋਰਤੋਬੀਏਹੋ ਏਕੁਆਦੋਰ  ਮਾਨਾਬੀ 223086
8 ਮਾਂਤਾ ਏਕੁਆਦੋਰ  ਮਾਨਾਬੀ 221122
9 ਏਕੁਆਦੋਰ  ਲੋਹਾ ਏਕੁਆਦੋਰ  ਲੋਹਾ 180617
10 ਏਕੁਆਦੋਰ  ਆਂਬਾਤੋ ਏਕੁਆਦੋਰ  ਤੁੰਗੂਰਾਹੂਆ 178538

2010 ਮਰਦਮਸ਼ੁਮਾਰੀ ਅਨੁਸਾਰ ਦਰਜਾ

ਹਵਾਲੇ

Tags:

ਏਕੁਆਦੋਰ ਤਸਵੀਰਾਂਏਕੁਆਦੋਰ ਪ੍ਰਸ਼ਾਸਕੀ ਟੁਕੜੀਆਂਏਕੁਆਦੋਰ ਹਵਾਲੇਏਕੁਆਦੋਰਕੋਲੰਬੀਆਚਿਲੇਪੇਰੂਪ੍ਰਸ਼ਾਂਤ ਮਹਾਂਸਾਗਰਬ੍ਰਾਜ਼ੀਲ

🔥 Trending searches on Wiki ਪੰਜਾਬੀ:

ਊਧਮ ਸਿੰਘਵਿਅੰਜਨਦਸਮ ਗ੍ਰੰਥਜੁਗਨੀਭਾਰਤ ਦੀ ਰਾਜਨੀਤੀਮਹਿੰਦਰ ਸਿੰਘ ਧੋਨੀਹਰਿਮੰਦਰ ਸਾਹਿਬਵੇਸਵਾਗਮਨੀ ਦਾ ਇਤਿਹਾਸਛਪਾਰ ਦਾ ਮੇਲਾਜਨੇਊ ਰੋਗISBN (identifier)ਪੁਰਾਤਨ ਜਨਮ ਸਾਖੀਅਲਵੀਰਾ ਖਾਨ ਅਗਨੀਹੋਤਰੀਸੰਰਚਨਾਵਾਦਚਮਕੌਰ ਦੀ ਲੜਾਈਗੁਰੂ ਗ੍ਰੰਥ ਸਾਹਿਬਐਕਸ (ਅੰਗਰੇਜ਼ੀ ਅੱਖਰ)ਪੰਜ ਪਿਆਰੇਲੱਖਾ ਸਿਧਾਣਾਸਾਧ-ਸੰਤਡਰੱਗਗੁਰਮਤਿ ਕਾਵਿ ਧਾਰਾਵਾਰਿਸ ਸ਼ਾਹਰਾਜਾਕਾਟੋ (ਸਾਜ਼)ਦੂਜੀ ਸੰਸਾਰ ਜੰਗਸਵਰ ਅਤੇ ਲਗਾਂ ਮਾਤਰਾਵਾਂਜੋਹਾਨਸ ਵਰਮੀਅਰਡਾਟਾਬੇਸਜੀਵਨੀਰਣਜੀਤ ਸਿੰਘਸਮਕਾਲੀ ਪੰਜਾਬੀ ਸਾਹਿਤ ਸਿਧਾਂਤਨਾਰੀਵਾਦਬੀਰ ਰਸੀ ਕਾਵਿ ਦੀਆਂ ਵੰਨਗੀਆਂਚੈਟਜੀਪੀਟੀਸਿੱਖ ਲੁਬਾਣਾਬੱਦਲਧਰਤੀ ਦਿਵਸਨੌਰੋਜ਼ਖ਼ਾਲਿਸਤਾਨ ਲਹਿਰਲੋਕ ਸਭਾਕੁੱਤਾਵੱਡਾ ਘੱਲੂਘਾਰਾਸਜਦਾਭਾਈ ਗੁਰਦਾਸਗੁੱਲੀ ਡੰਡਾਜੇਹਲਮ ਦਰਿਆਵਿਸਾਖੀਬਿਧੀ ਚੰਦਨਾਨਕ ਕਾਲ ਦੀ ਵਾਰਤਕਟਾਹਲੀਅਲੋਪ ਹੋ ਰਿਹਾ ਪੰਜਾਬੀ ਵਿਰਸਾਰੱਖੜੀਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਮਹਿਮੂਦ ਗਜ਼ਨਵੀਮਹਾਂਦੀਪਕੈਲੀਫ਼ੋਰਨੀਆਹੀਰ ਰਾਂਝਾਰਾਜਾ ਪੋਰਸਵਾਲਮੀਕਖ਼ਲੀਲ ਜਿਬਰਾਨਧੁਨੀ ਵਿਉਂਤਚਰਨ ਦਾਸ ਸਿੱਧੂਮਨੁੱਖਰਾਜਨੀਤੀ ਵਿਗਿਆਨਅਕਬਰਰਾਜਾ ਸਲਵਾਨਪੂਰਨ ਭਗਤਪੰਜਾਬੀ ਸੱਭਿਆਚਾਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਮਨੁੱਖੀ ਦਿਮਾਗਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕੰਪਿਊਟਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਗੁਰ ਅਮਰਦਾਸ🡆 More