ਕੀਤੋ

ਕੀਤੋ, ਰਸਮੀ ਤੌਰ ਉੱਤੇ ਸਾਨ ਫ਼ਰਾਂਸੀਸਕੋ ਦੇ ਕੀਤੋ, ਏਕੁਆਡੋਰ ਦੀ ਰਾਜਧਾਨੀ ਹੈ ਅਤੇ 9,350 ਫੁੱਟ (2,800 ਮੀਟਰ) ਦੀ ਉੱਚਾਈ ਉੱਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਰਾਜਧਾਨੀ ਹੈ ਜਿੱਥੇ ਦੇਸ਼ ਦੇ ਪ੍ਰਸ਼ਾਸਕੀ, ਵਿਧਾਨਕ ਅਤੇ ਕਨੂੰਨੀ ਕਾਰਨ ਹੁੰਦੇ ਹਨ। ਇਹ ਉੱਤਰ-ਕੇਂਦਰੀ ਏਕੁਆਡੋਰ ਵਿੱਚ ਗੁਆਈਯਾਬਾਂਬਾ ਦਰਿਆਈ ਬੇਟ ਵਿੱਚ ਪੀਚੀਂਚਾ ਪਹਾੜ, ਜੋ ਐਂਡਸ ਪਹਾੜੀਆਂ ਵਿੱਚ ਇੱਕ ਕਿਰਿਆਸ਼ੀਲ ਜਵਾਲਾਮੁਖੀ ਹੈ, ਦੀਆਂ ਪੂਰਬੀ ਢਲਾਣਾਂ ਉੱਤੇ ਸਥਿਤ ਹੈ। ਆਖ਼ਰੀ ਮਰਦਮਸ਼ੁਮਾਰੀ (2001) ਮੁਤਾਬਕ ਇਸ ਦੀ ਅਬਾਦੀ 2,197,698 ਸੀ ਅਤੇ ਨਗਰਪਾਲਿਕਾ ਦੇ 2005 ਦੇ ਅੰਦਾਜ਼ੇ ਮੁਤਾਬਕ 2,504,991 ਸੀ। ਇਹ ਗੁਆਇਆਕੀਲ ਮਗਰੋਂ ਏਕੁਆਡੋਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪੀਚੀਂਚਾ ਸੂਬੇ ਦੀ ਰਾਜਧਾਨੀ ਅਤੇ ਕੀਤੋ ਦੇ ਮਹਾਂਨਗਰੀ ਜ਼ਿਲ੍ਹੇ ਦਾ ਟਿਕਾਣਾ ਵੀ ਹੈ। ਇਸ ਜ਼ਿਲ੍ਹੇ ਦੀ ਅਬਾਦੀ 2001 ਮਰਦਮਸ਼ੁਮਾਰੀ ਵਿੱਚ 1,842,201 ਸੀ। 2008 ਵਿੱਚ ਇਸ ਸ਼ਹਿਰ ਨੂੰ ਦੱਖਣੀ ਅਮਰੀਕੀ ਰਾਸ਼ਟਰ ਸੰਘ ਦਾ ਮੁੱਖ-ਦਫ਼ਤਰ ਵੀ ਨਿਯੁਕਤ ਕੀਤਾ ਗਿਆ ਸੀ।

ਕੀਤੋ
Boroughs
List
  • ਆਰਹੇਲੀਆ
  • ਬੇਲੀਸਾਰੀਓ ਕੇਵੇਦੋ
  • ਕਾਰਸੇਲੇਨ
  • ਸੇਂਤਰੋ ਇਸਤੋਰੀਕੋ
  • ਚੀਲੀਬੂਲੋ
  • ਚੀਯੋਗਾਯੋ
  • ਚਿੰਬਾਕਾਯੇ
  • ਕੋਚਾਪਾਂਬਾ
  • ਕੋਮੀਤੇ ਦੇਲ ਪੁਏਵਲੋ
  • ਕੋਂਸੇਪਸਿਓਨ
  • ਕੋਂਦਾਦੋ
  • ਕੋਤੋਕੋਯਾਓ
  • ਏਕੁਆਤੋਰੀਆਨਾ
  • ਫ਼ੇਰਰੋਵਿਆਰੀਆ
  • ਗੁਆਮਾਨੀ
  • ਇਨਕਾ
  • ਇਞਾਕੀਤੋ
  • ਇਤਚਿੰਬੀਆ
  • ਖ਼ੀਪੀਖ਼ਾਪਾ
  • ਕੈਨੇਡੀ
  • ਲਿਬੇਰਤਾਦ
  • ਮਾਗਦਾਲੇਨਾ
  • ਮਾਰਿਸਕਾਲ ਸੂਕਰੇ
  • ਮੇਨਾ
  • ਪੋਂਸੇਆਨੋ
  • ਪੁਏਨਗਾਸੀ
  • ਕੀਤੂੰਬੇ
  • ਰੂਮੀਪਾਂਬਾ
  • ਸਾਨ ਬਾਰਤੋਲੋ
  • ਸਾਨ ਹੁਆਨ
  • ਸੋਲਾਂਦਾ
  • ਤੁਰੂਬਾਂਬਾ
ਸਮਾਂ ਖੇਤਰਯੂਟੀਸੀ-5
ਕੀਤੋ
Plaza San Fransisco (Church and Convent of St. Francis) in the Historic Center of Quito.

ਹਵਾਲੇ

Tags:

ਏਕੁਆਡੋਰਰਾਜਧਾਨੀ

🔥 Trending searches on Wiki ਪੰਜਾਬੀ:

ਸੱਭਿਆਚਾਰ ਅਤੇ ਸਾਹਿਤਮਲਾਲਾ ਯੂਸਫ਼ਜ਼ਈਅੰਮ੍ਰਿਤਾ ਪ੍ਰੀਤਮਸਾਹਿਬਜ਼ਾਦਾ ਅਜੀਤ ਸਿੰਘ26 ਅਗਸਤਕਿਲ੍ਹਾ ਰਾਏਪੁਰ ਦੀਆਂ ਖੇਡਾਂਪੰਜਾਬ, ਪਾਕਿਸਤਾਨਸਿੱਖ ਧਰਮਗ੍ਰੰਥਸੰਵਿਧਾਨਕ ਸੋਧਸਿੱਖਿਆਕਾਰਲ ਮਾਰਕਸਸੰਸਾਰਨਿਤਨੇਮਪ੍ਰਿਅੰਕਾ ਚੋਪੜਾਮਾਲਵਾ (ਪੰਜਾਬ)ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਜਿਹਾਦਪੰਜਾਬੀ ਲੋਕ ਖੇਡਾਂਭਾਰਤ ਦਾ ਪ੍ਰਧਾਨ ਮੰਤਰੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗਠੀਆਪੁਰਖਵਾਚਕ ਪੜਨਾਂਵਪੰਜਾਬੀ ਭਾਸ਼ਾ1771ਪੰਜਾਬ ਦੇ ਲੋਕ-ਨਾਚਸਨੂਪ ਡੌਗਬੁਝਾਰਤਾਂਕੌਮਪ੍ਰਸਤੀ6 ਜੁਲਾਈਪੁੰਨ ਦਾ ਵਿਆਹਸੋਨੀ ਲਵਾਉ ਤਾਂਸੀਪਿਆਰਖ਼ਾਲਿਸਤਾਨ ਲਹਿਰਪੰਜਨਦ ਦਰਿਆਪ੍ਰਯੋਗਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਸ਼ਾ ਵਿਗਿਆਨਨਛੱਤਰ ਗਿੱਲਆਨੰਦਪੁਰ ਸਾਹਿਬ੧ ਦਸੰਬਰਜੀ-ਮੇਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਲਾਲਾ ਲਾਜਪਤ ਰਾਏਕਰਤਾਰ ਸਿੰਘ ਦੁੱਗਲਔਰਤਾਂ ਦੇ ਹੱਕਮਹਾਤਮਾ ਗਾਂਧੀਪੰਜਾਬੀ ਸਾਹਿਤ ਦਾ ਇਤਿਹਾਸ1905ਈਸ਼ਵਰ ਚੰਦਰ ਨੰਦਾਨਾਮਧਾਰੀਕਰਤਾਰ ਸਿੰਘ ਸਰਾਭਾਸਿੱਖ ਗੁਰੂਗੁਰੂ ਅਮਰਦਾਸਅਲੋਪ ਹੋ ਰਿਹਾ ਪੰਜਾਬੀ ਵਿਰਸਾ20 ਜੁਲਾਈਗਿੱਧਾਬੰਦਾ ਸਿੰਘ ਬਹਾਦਰ18 ਸਤੰਬਰਚੰਡੀਗੜ੍ਹਡਫਲੀਆਮ ਆਦਮੀ ਪਾਰਟੀਵਿਕੀਮੀਡੀਆ ਸੰਸਥਾਨੌਰੋਜ਼ਮਨੁੱਖੀ ਦਿਮਾਗਮਝੈਲਓਡੀਸ਼ਾਸੁਖਵੰਤ ਕੌਰ ਮਾਨਵਾਕਪੰਜਾਬਢੱਠਾਪੰਜਾਬ, ਭਾਰਤ ਦੇ ਜ਼ਿਲ੍ਹੇਆਨੰਦਪੁਰ ਸਾਹਿਬ ਦਾ ਮਤਾਕੁਆਰੀ ਮਰੀਅਮਕੰਡੋਮਸੰਰਚਨਾਵਾਦ🡆 More