ਖੇਤਰ ਉੱਤਰੀ ਅਮਰੀਕਾ

ਉੱਤਰੀ ਅਮਰੀਕਾ ਅਮਰੀਕਾ ਦਾ ਸਭ ਤੋਂ ਉੱਤਰੀ ਖੇਤਰ ਹੈ ਅਤੇ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ। ਇਹ ਮੱਧ ਅਮਰੀਕਾ ਖੇਤਰ ਦੇ ਬਿਲਕੁਲ ਉੱਤਰ ਵੱਲ ਸਥਿਤ ਹੈ; ਅਤੇ ਇਹਨਾਂ ਦੋਹਾਂ ਖੇਤਰਾਂ ਵਿਚਲੀ ਸਰਹੱਦ ਸੰਯੁਕਤ ਰਾਜ ਅਤੇ ਮੈਕਸੀਕੋ ਵਿਚਲੀ ਸਰਹੱਦ ਦੇ ਤੁਲ ਹੈ। ਸਿਆਸੀ-ਭੂਗੋਲਕ ਤੌਰ ਉੱਤੇ, ਸੰਯੁਕਤ ਰਾਸ਼ਟਰ ਵੱਲੋਂ ਖੇਤਰਾਂ ਅਤੇ ਉਪ-ਖੇਤਰਾਂ ਦੀ ਪਰਿਭਾਸ਼ਾ ਦੇਣ ਲਈ ਅਪਣਾਈ ਗਈ ਸਕੀਮ ਮੁਤਾਬਕ, ਉੱਤਰੀ ਅਮਰੀਕਾ ਵਿੱਚ ਸ਼ਾਮਲ ਹਨ: ਬਰਮੂਡਾ, ਕੈਨੇਡਾ, ਗਰੀਨਲੈਂਡ, ਸੇਂਟ-ਪੀਏਰ ਅਤੇ ਮੀਕਲੋਂ ਅਤੇ ਸੰਯੁਕਤ ਰਾਜ.

ਉੱਤਰੀ ਅਮਰੀਕਾ
ਖੇਤਰ ਉੱਤਰੀ ਅਮਰੀਕਾ
ਖੇਤਰਫਲ21,780,142 km2 (8,409,360 sq mi)
ਅਬਾਦੀ (2010)344,124,520
ਮੁਲਕ
ਮੁਥਾਜ ਮੁਲਕ
ਕੁੱਲ ਘਰੇਲੂ ਉਪਜ$16 ਟ੍ਰਿਲੀਅਨ
(PPP, 2008 ਦਾ ਅੰਦਾਜ਼ਾ)
ਪ੍ਰਮੁੱਖ ਭਾਸ਼ਾਵਾਂਅੰਗਰੇਜ਼ੀ, ਫ਼ਰਾਂਸੀਸੀ, ਡੈਨਿਸ਼, ਸਪੇਨੀ, ਗਰੀਨਲੈਂਡੀ, ਅਤੇ ਕਈ ਮਾਨਤਾ-ਪ੍ਰਾਪਤ ਸਥਾਨਕ ਬੋਲੀਆਂ
ਸਮਾਂ ਜੋਨUTC+0 (ਦਾਨਮਾਰਕਸ਼ਾਵਨ, ਗ੍ਰੀਨਲੈਂਡ) ਤੋਂ
UTC -10:00 (ਪੱਛਮੀ ਅਲੂਸ਼ੀਅਨ)
ਸਭ ਤੋਂ ਵੱਡੇ ਸ਼ਹਿਰੀ ਸਮੂਹ

ਹਵਾਲੇ

Tags:

ਅਮਰੀਕਾ (ਮਹਾਂ-ਮਹਾਂਦੀਪ)ਉਪ-ਖੇਤਰਉੱਤਰੀ ਅਮਰੀਕਾਕੈਨੇਡਾਖੇਤਰਗਰੀਨਲੈਂਡਬਰਮੂਡਾਮੈਕਸੀਕੋਮੱਧ ਅਮਰੀਕਾ (ਖੇਤਰ)ਸੰਯੁਕਤ ਰਾਜਸੰਯੁਕਤ ਰਾਸ਼ਟਰ

🔥 Trending searches on Wiki ਪੰਜਾਬੀ:

ਜਲੰਧਰ (ਲੋਕ ਸਭਾ ਚੋਣ-ਹਲਕਾ)ਨਾਨਕ ਸਿੰਘਫੁਲਕਾਰੀਸਾਹਿਤਭਾਰਤ ਦਾ ਪ੍ਰਧਾਨ ਮੰਤਰੀਫ਼ਾਰਸੀ ਭਾਸ਼ਾਬਸ ਕੰਡਕਟਰ (ਕਹਾਣੀ)ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕਾਗ਼ਜ਼ਕਣਕ ਦੀ ਬੱਲੀਨਿਤਨੇਮਜਰਮਨੀਸੋਹਣੀ ਮਹੀਂਵਾਲਵਿਕੀਸਰੋਤਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਗੁਰੂ ਅੰਗਦਪੰਜਾਬ ਦੇ ਜ਼ਿਲ੍ਹੇਚੰਡੀ ਦੀ ਵਾਰਫਿਲੀਪੀਨਜ਼ਕਾਂਗੜਪੰਜਾਬੀ ਕੈਲੰਡਰਕਬੀਰਚੜ੍ਹਦੀ ਕਲਾਪੰਜਾਬ ਦੇ ਲੋਕ ਧੰਦੇਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਾਕਨਾਰੀਵਾਦਰਾਸ਼ਟਰੀ ਪੰਚਾਇਤੀ ਰਾਜ ਦਿਵਸਔਰੰਗਜ਼ੇਬਪ੍ਰਯੋਗਸ਼ੀਲ ਪੰਜਾਬੀ ਕਵਿਤਾਪੰਜ ਪਿਆਰੇਅਸਾਮਛੱਲਾਵੇਦਮਨੋਜ ਪਾਂਡੇਧਾਤਆਪਰੇਟਿੰਗ ਸਿਸਟਮਪਦਮ ਸ਼੍ਰੀਰਬਿੰਦਰਨਾਥ ਟੈਗੋਰਹਿੰਦੁਸਤਾਨ ਟਾਈਮਸਵਿਗਿਆਨਨਾਗਰਿਕਤਾਵਾਰਿਸ ਸ਼ਾਹਮਮਿਤਾ ਬੈਜੂਪੰਥ ਪ੍ਰਕਾਸ਼ਪੰਜਾਬੀ ਨਾਵਲਮਾਰਕਸਵਾਦੀ ਸਾਹਿਤ ਆਲੋਚਨਾਪੰਜਾਬੀ ਲੋਕ ਬੋਲੀਆਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਨਾਂਵ ਵਾਕੰਸ਼ਕ੍ਰਿਸ਼ਨਵਰਚੁਅਲ ਪ੍ਰਾਈਵੇਟ ਨੈਟਵਰਕਆਦਿ ਗ੍ਰੰਥਵਿਕੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਹਾਰਮੋਨੀਅਮਨਵ-ਮਾਰਕਸਵਾਦਪੰਜਾਬੀ ਸੱਭਿਆਚਾਰਅਰਥ-ਵਿਗਿਆਨਕੁਲਦੀਪ ਮਾਣਕਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਗੌਤਮ ਬੁੱਧਭੂਗੋਲਹਲਫੀਆ ਬਿਆਨਤਰਨ ਤਾਰਨ ਸਾਹਿਬਕਰਤਾਰ ਸਿੰਘ ਦੁੱਗਲਦੇਸ਼ਹੋਲੀਬਿਸ਼ਨੋਈ ਪੰਥਸਤਲੁਜ ਦਰਿਆਜਮਰੌਦ ਦੀ ਲੜਾਈਤੂੰ ਮੱਘਦਾ ਰਹੀਂ ਵੇ ਸੂਰਜਾਲਾਲ ਕਿਲ੍ਹਾ🡆 More