ਆਬਖ਼ਾਜ਼ ਭਾਸ਼ਾ

ਆਬਖ਼ਾਜ਼ /æpˈhɑːz/ ਇੱਕ ਉੱਤਰੀਪੱਛਮੀ ਕਾਕੇਸ਼ੀਆਈ ਭਾਸ਼ਾ ਹੈ ਜੋ ਜ਼ਿਆਦਾ ਤਰ ਆਬਖ਼ਾਜ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਅਬਖ਼ਾਜ਼ੀਆ ਦੀ ਸਰਕਾਰੀ ਭਾਸ਼ਾ ਹੈ ਜਿੱਥੇ ਇਸਦੇ 10 ਲੱਖ ਬੁਲਾਰੇ ਹਨ। ਇਸ ਦੇ ਨਾਲ ਹੀ ਇਹ ਭਾਸ਼ਾ ਤੁਰਕੀ, ਜਾਰਜੀਆ, ਸੀਰੀਆ, ਜਾਰਡਨ ਆਦਿ ਮੁਲਕਾਂ ਵਿੱਚ ਆਬਖ਼ਾਜ਼ ਡਾਇਸਪੋਰਾ ਦੁਆਰਾ ਬੋਲੀ ਜਾਂਦੀ ਹੈ। 2010 ਦੀ ਰੂਸੀ ਜਨਗਣਨਾ ਅਨੁਸਾਰ ਰੂਸ ਵਿੱਚ ਆਬਖ਼ਾਜ਼ ਦੇ 6,786 ਬੁਲਾਰੇ ਹਨ।

ਭੂਗੋਲਿਕ ਵੰਡ

ਆਬਖ਼ਾਜ਼ ਮੁੱਖ ਤੌਰ ਉੱਤੇ ਆਬਖ਼ਾਜ਼ੀਆ ਵਿੱਚ ਬੋਲੀ ਜਾਂਦੀ ਹੈ। ਇਹ ਆਬਖ਼ਾਜ਼ ਮੁਹਾਜਰ ਡਾਈਸਪੋਰਾ ਦੁਆਰਾ ਵਿਸ਼ੇਸ਼ ਤੌਰ ਉੱਤੇ ਤੁਰਕੀ, ਸੀਰੀਆ, ਇਰਾਕ, ਜਾਰਡਨ ਅਤੇ ਹੋਰ ਮੁਲਕਾਂ ਵਿੱਚ ਵੀ ਬੋਲੀ ਜਾਂਦੀ ਹੈ।

ਧੁਨੀ ਵਿਉਂਤ

ਆਬਖ਼ਾਜ਼ ਵਿੱਚ ਵਿਅੰਜਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮਿਆਰੀ ਆਬਖ਼ਾਜ਼ ਵਿੱਚ 58 ਵਿਅੰਜਨ ਹਨ। 

ਲਿਪੀ

ਆਬਖ਼ਾਜ਼ ਭਾਸ਼ਾ ਨੂੰ ਲਿਖਣ ਲਈ 1862 ਵਿੱਚ ਸਿਰੀਲਿਕ ਲਿਪੀ ਉੱਤੇ ਆਧਾਰਿਤ ਲਿਪੀ ਵਰਤੀ ਜਾਣ ਲੱਗੀ। 1909 ਵਿੱਚ ਇੱਕ 55 ਅੱਖਰੀ ਸਿਰੀਲਿਕ ਲਿਪੀ ਦੀ ਵਰਤੋਂ ਕੀਤੀ ਜਾਣ ਲੱਗੀ।

ਉਪਭਾਸ਼ਾਵਾਂ

ਆਬਖ਼ਾਜ਼ ਦੀਆਂ ਮੂਲ ਰੂਪ ਵਿੱਚ ਤਿੰਨ ਉਪਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ:

  • ਆਬਜ਼ੀਵਾ - ਇਹ ਕਾਕੇਸ਼ਸ ਵਿੱਚ ਬੋਲੀ ਜਾਂਦੀ ਹੈ। ਇਸਦਾ ਨਾਂ ਆਬਜ਼ੀਵਾ ਦੇ ਇਤਿਹਾਸਕ ਇਲਾਕੇ ਦੇ ਨਾਂ ਉੱਤੇ ਰੱਖਿਆ ਗਿਆ ਹੈ।
  • ਬਜ਼ੀਬ - ਇਹ ਉਪਭਾਸ਼ਾ ਕਾਕੇਸ਼ਸ ਅਤੇ ਤੁਰਕੀ ਵਿੱਚ ਬੋਲੀ ਜਾਂਦੀ ਹੈ। ਇਸਦਾ ਨਾਂ ਬਜ਼ੀਬ ਇਲਾਕੇ ਦੇ ਨਾਂ ਉੱਤੇ ਰੱਖਿਆ ਗਿਆ ਹੈ।
  • ਸਾਦਜ਼ - ਇਹ ਅੱਜ ਕੱਲ ਤੁਰਕੀ ਵਿੱਚ ਹੀ ਬੋਲੀ ਜਾਂਦੀ ਹੈ। ਇਹ ਬਜ਼ੀਪ ਅਤੇ ਖੋਸਤਾ ਨਦੀ ਵਿੱਚ ਬੋਲੀ ਜਾਂਦੀ ਹੈ।

ਸਾਹਿਤਕ ਆਬਖ਼ਾਜ਼ ਭਾਸ਼ਾ ਆਬਜ਼ੀਵਾ ਉੱਤੇ ਆਧਾਰਿਤ ਹੈ।

ਹਵਾਲੇ

Tags:

ਆਬਖ਼ਾਜ਼ ਭਾਸ਼ਾ ਭੂਗੋਲਿਕ ਵੰਡਆਬਖ਼ਾਜ਼ ਭਾਸ਼ਾ ਧੁਨੀ ਵਿਉਂਤਆਬਖ਼ਾਜ਼ ਭਾਸ਼ਾ ਲਿਪੀਆਬਖ਼ਾਜ਼ ਭਾਸ਼ਾ ਉਪਭਾਸ਼ਾਵਾਂਆਬਖ਼ਾਜ਼ ਭਾਸ਼ਾ ਹਵਾਲੇਆਬਖ਼ਾਜ਼ ਭਾਸ਼ਾਅਬਖ਼ਾਜ਼ੀਆ

🔥 Trending searches on Wiki ਪੰਜਾਬੀ:

ਪਰੀ ਕਥਾਇੰਟਰਨੈੱਟਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਜਾਤਜਨੇਊ ਰੋਗਅਕਸ਼ਾਂਸ਼ ਰੇਖਾਪਪੀਹਾਅਨੁਸ਼ਕਾ ਸ਼ਰਮਾਪੰਜਾਬੀ ਤਿਓਹਾਰਸਮਾਂ ਖੇਤਰਨਿਹੰਗ ਸਿੰਘਜਵਾਹਰ ਲਾਲ ਨਹਿਰੂਵੈਦਿਕ ਕਾਲਕੈਨੇਡਾਮਹੀਨਾਪੰਜਾਬੀ ਖੋਜ ਦਾ ਇਤਿਹਾਸਰਾਣੀ ਲਕਸ਼ਮੀਬਾਈਜਰਗ ਦਾ ਮੇਲਾਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸਿੰਘਭਾਈ ਅਮਰੀਕ ਸਿੰਘਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਵਾਰਅੰਮ੍ਰਿਤਪਾਲ ਸਿੰਘ ਖ਼ਾਲਸਾਪ੍ਰਿੰਸੀਪਲ ਤੇਜਾ ਸਿੰਘਵਪਾਰਤੂੰ ਮੱਘਦਾ ਰਹੀਂ ਵੇ ਸੂਰਜਾਅੰਮ੍ਰਿਤਸਰਮਾਝਾਸਮਾਜ ਸ਼ਾਸਤਰਬ੍ਰਹਿਮੰਡਰਾਜਾ ਸਾਹਿਬ ਸਿੰਘਦਵਾਈਮਜ਼੍ਹਬੀ ਸਿੱਖਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਰੇਲਗੱਡੀਰੈੱਡ ਕਰਾਸਸ਼ਿਵ ਕੁਮਾਰ ਬਟਾਲਵੀਬੁਖ਼ਾਰਾਭਾਰਤ ਦਾ ਚੋਣ ਕਮਿਸ਼ਨਪੰਜਾਬ ਲੋਕ ਸਭਾ ਚੋਣਾਂ 2024ਗ਼ਦਰ ਲਹਿਰਗੁਰੂ ਅੰਗਦਵਿਆਕਰਨਿਕ ਸ਼੍ਰੇਣੀਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਵਾਰਿਸ ਸ਼ਾਹਕੁਦਰਤੀ ਤਬਾਹੀਸਾਹਿਬਜ਼ਾਦਾ ਅਜੀਤ ਸਿੰਘਰਾਗ ਸੋਰਠਿਗੁਰਮੁਖੀ ਲਿਪੀ ਦੀ ਸੰਰਚਨਾਸੰਯੁਕਤ ਰਾਸ਼ਟਰਗੁਰਮਤ ਕਾਵਿ ਦੇ ਭੱਟ ਕਵੀਦੂਜੀ ਸੰਸਾਰ ਜੰਗਕਿਸਾਨ ਅੰਦੋਲਨਚੀਨਜਾਪੁ ਸਾਹਿਬਸ਼ਬਦਕੋਸ਼ਸੋਹਿੰਦਰ ਸਿੰਘ ਵਣਜਾਰਾ ਬੇਦੀਰਹਿਰਾਸਦੇਬੀ ਮਖਸੂਸਪੁਰੀਮਾਝੀਅਰਦਾਸਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਰਾਮਗੜ੍ਹੀਆ ਮਿਸਲਦੇਵੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਅਤਰ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਰਤ ਦਾ ਰਾਸ਼ਟਰਪਤੀਅਧਿਆਤਮਕ ਵਾਰਾਂਹਲਫੀਆ ਬਿਆਨਹਾੜੀ ਦੀ ਫ਼ਸਲਪਾਚਨ🡆 More