ਪਨਾਮਾ

ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (Spanish: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।

ਪਨਾਮਾ ਦਾ ਗਣਰਾਜ
República de Panamá (ਸਪੇਨੀ)
Flag of ਪਨਾਮਾ
Coat of arms of ਪਨਾਮਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pro Mundi Beneficio"  (ਲਾਤੀਨੀ)
"ਦੁਨੀਆ ਦੇ ਲਾਭ ਲਈ"
ਐਨਥਮ: Himno Nacional de Panamá  (ਸਪੇਨੀ)
ਪਨਾਮਾ ਦ ਰਾਸ਼ਟਰੀ ਗੀਤ
Location of ਪਨਾਮਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪਨਾਮਾ ਸ਼ਹਿਰ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਅਮੇਰ-ਭਾਰਤੀ ਅਤੇ ਮੇਸਤੀਸੋ 68%
ਕਾਲੇ 10%
ਗੋਰੇ 15%
ਅਮੇਰ-ਭਾਰਤੀ 6%
ਵਸਨੀਕੀ ਨਾਮਪਨਾਮੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰੀ ਗੀਤ
ਰਿਕਾਰਦੋ ਮਾਰਤੀਨੇਯੀ
• ਉਪ-ਰਾਸ਼ਟਰਪਤੀ
ਹੁਆਨ ਕਾਰਲੋਸ ਬਾਰੇਲਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਸਪੇਨ ਤੋਂ
28 ਨਵੰਬਰ 1821
• ਕੋਲੰਬੀਆ ਤੋਂ
3 ਨਵੰਬਰ 1903
ਖੇਤਰ
• ਕੁੱਲ
75,517 km2 (29,157 sq mi) (118ਵਾਂ)
• ਜਲ (%)
2.9
ਆਬਾਦੀ
• ਅਗਸਤ 2012 ਜਨਗਣਨਾ
3,595,490
• ਘਣਤਾ
47.6/km2 (123.3/sq mi) (156ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$55.797 ਬਿਲੀਅਨ
• ਪ੍ਰਤੀ ਵਿਅਕਤੀ
$15,265
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$34.819 ਬਿਲੀਅਨ
• ਪ੍ਰਤੀ ਵਿਅਕਤੀ
$9,526
ਗਿਨੀ (2009)52
Error: Invalid Gini value
ਐੱਚਡੀਆਈ (2011)Increase 0.768
Error: Invalid HDI value · 58ਵਾਂ
ਮੁਦਰਾਬਾਲਬੋਆ, ਅਮਰੀਕੀ ਡਾਲਰ (PAB, USD)
ਸਮਾਂ ਖੇਤਰUTC−5 (ਪੂਰਬੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+507
ਇੰਟਰਨੈੱਟ ਟੀਐਲਡੀ.pa
ਪਨਾਮਾ
ਚਿਤਰੀ, ਹੇਰੇਰਾ ਪ੍ਰਾਂਤ ਦੇ ਫਿਏਸਟਾ ਡੀ ਫਿਏਸਟਸ ਪਰੇਡ ਵਿਚ ਗੰਦਾ ਸ਼ੈਤਾਨ।

ਹਵਾਲੇ

Tags:

ਕੋਲੰਬੀਆਕੋਸਟਾ ਰੀਕਾਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਪਿਆਰਚੰਦ ਕੌਰਭਾਰਤ ਦਾ ਝੰਡਾਸਤਿ ਸ੍ਰੀ ਅਕਾਲਨਿਤਨੇਮਹੈਲਨ ਕੈਲਰ100 ਮੀਟਰ ਦੌੜਪੰਜਾਬ, ਭਾਰਤ ਦੇ ਜ਼ਿਲ੍ਹੇsj6n7ਸੰਤ ਅਤਰ ਸਿੰਘਭੀਮਰਾਓ ਅੰਬੇਡਕਰਲੋਕਧਾਰਾ ਦੇ ਤੱਤਸਿੱਖਿਆਸੁਲਤਾਨਪੁਰ ਲੋਧੀਕਲਪਨਾ ਚਾਵਲਾਬਿਸਮਿੱਲਾਹਸਫ਼ਰਨਾਮਾਧਰਮ19ਵੀਂ ਸਦੀਮਾਰਕਸਵਾਦੀ ਸਾਹਿਤ ਅਧਿਐਨਰੱਖੜੀਪੀਲੂਪੰਜਾਬੀ ਨਾਟਕ ਦਾ ਪੰਜਵਾਂ ਦੌਰਵੱਡਾ ਘੱਲੂਘਾਰਾਖ਼ਵਾਜਾ ਗ਼ੁਲਾਮ ਫ਼ਰੀਦਭਾਰਤ ਦੀ ਸੁਪਰੀਮ ਕੋਰਟਛਾਤੀ (ਨਾਰੀ)ਪੇਂਡੂ ਸਮਾਜਬਾਬਰਇੰਟੈਲੀਜੈਨਸੀ ਕੋਸੈਂਟਜਮੈਕਾਈ ਅੰਗਰੇਜ਼ੀਅਡੋਲਫ ਹਿਟਲਰਨਾਟੋਬਾਸਕਟਬਾਲਸੁਭਾਸ਼ ਚੰਦਰ ਬੋਸਜ਼ਸੱਸੀ ਪੁੰਨੂੰਪਰਿਭਾਸ਼ਾਬੂਹਸਿੱਖ ਸਾਮਰਾਜਮਨੁੱਖੀ ਦਿਮਾਗਕਰਮਜੀਤ ਅਨਮੋਲਸਮਾਜਿਕ ਸਥਿਤੀਸੰਗਰੂਰ (ਲੋਕ ਸਭਾ ਚੋਣ-ਹਲਕਾ)ਪਾਣੀਪਹਿਲੀ ਐਂਗਲੋ-ਸਿੱਖ ਜੰਗਪਾਣੀਪਤ ਦੀ ਪਹਿਲੀ ਲੜਾਈਕੁਲਫ਼ੀ (ਕਹਾਣੀ)ਪ੍ਰਤੱਖਵਾਦਅਮਰ ਸਿੰਘ ਚਮਕੀਲਾ (ਫ਼ਿਲਮ)ਰਾਮਨੌਮੀਅਰਨੈਸਟ ਹੈਮਿੰਗਵੇਚੜ੍ਹਦੀ ਕਲਾਸ਼ਮਾ ਜੈਦੀਜਿੰਦ ਕੌਰ1598ਪੰਜਾਬੀ ਤਿਓਹਾਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸ਼ਬਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਲੋਕ ਸਾਹਿਤਪੂਰਨ ਭਗਤ1974ਸਿਰਜਣਾਤਮਕ ਲੇਖਣੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਵਰਸਮਾਜਗੁਰਮੁਖੀ ਲਿਪੀਕ੍ਰਿਸਟੀਆਨੋ ਰੋਨਾਲਡੋਰਹੂੜਾਰਾਜ (ਰਾਜ ਪ੍ਰਬੰਧ)ਲੋਕਧਾਰਾਆਧੁਨਿਕ ਪੰਜਾਬੀ ਕਵਿਤਾਭਾਈ ਗੁਰਦਾਸ ਦੀਆਂ ਵਾਰਾਂਅਮਰ ਸਿੰਘ ਚਮਕੀਲਾਗੁਰਪੁਰਬਅਨੰਦ ਕਾਰਜਸੰਸਦ ਮੈਂਬਰ, ਲੋਕ ਸਭਾ🡆 More