ਵਿੱਕੀਮੈਨੀਆ ਵਿਕੀਮੀਡੀਆ ਫਾਊਂਡੇਸ਼ਨ ਦੀ ਅਧਿਕਾਰਿਤ ਸਾਲਾਨਾ ਕਾਨਫਰੰਸ ਹੈ। ਪੇਸ਼ਕਾਰੀ ਅਤੇ ਵਿਚਾਰ ਚਰਚਾਵਾਂ ਦੇ ਵਿਸ਼ਿਆਂ ਵਿੱਚ ਵਿਕੀਪੀਡੀਆ, ਹੋਰ ਵਿੱਕੀ, ਓਪਨ-ਸੋਰਸ ਸਾਫਟਵੇਅਰ, ਮੁਫ਼ਤ ਗਿਆਨ ਅਤੇ ਮੁਫ਼ਤ ਸਮੱਗਰੀ, ਅਤੇ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਸਮਾਜਿਕ ਅਤੇ ਤਕਨੀਕੀ ਪਹਿਲੂ ਆਦਿ ਵਿਕੀਮੀਡੀਆ ਪ੍ਰਾਜੈਕਟ ਸ਼ਾਮਲ ਹਨ।
ਵਿੱਕੀਮੈਨੀਆ | |
---|---|
ਹਾਲਤ | Active |
ਕਿਸਮ | ਕਾਨਫਰੰਸ |
ਵਾਰਵਾਰਤਾ | ਸਾਲਾਨਾ |
ਟਿਕਾਣਾ |
|
ਸਥਾਪਨਾ | 2005 |
Organized by | ਲੋਕਲ ਵਲੰਟੀਅਰ ਟੀਮਾਂ |
Filing status | ਗੈਰ-ਮੁਨਾਫ਼ਾ |
ਵੈੱਬਸਾਈਟ | |
wikimania.wikimedia.org |
This article uses material from the Wikipedia ਪੰਜਾਬੀ article ਵਿੱਕੀਮੈਨੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.