ਨਿਆਂਸ਼ਾਸ਼ਤਰ

ਨਿਆਂਸ਼ਾਸ਼ਤਰ ਜਾਂ ਵਿਧੀ ਸ਼ਾਸ਼ਤਰ (Jurisprudence) ਕਾਨੂੰਨ ਦਾ ਸਿਧਾਂਤ ਅਤੇ ਦਰਸ਼ਨ ਹੈ।ਨਿਆਂਸ਼ਾਸ਼ਤਰੀ ਨਿਆਂ/ਕਾਨੂੰਨ ਦੇ ਰੂਪ, ਕਾਨੂੰਨੀ ਤਰਕ, ਕਾਨੂੰਨੀ ਤੰਤਰ ਅਤੇ ਕਾਨੂੰਨੀ ਸੰਸਥਾਵਾਂ ਦੀ ਦੀ ਗਹਿਰੀ ਸਮਝ ਰੱਖਣ ਵਾਲੇ ਹੁੰਦੇ ਹਨ।   

ਨਿਆਂਸ਼ਾਸ਼ਤਰ
ਨਿਆਂਸ਼ਾਸ਼ਤਰ ਦੇ ਸਾਰਸ਼ਨਿਕ ਆਪਸ ਵਿੱਚ ਪ੍ਰਸ਼ਨ ਕਰਦੇ ਰਹਿੰਦੇ ਹਨ ਕਿ- ਨਿਯਮ ਕੀ ਹੈ?  ਨਿਯਮ ਕਿਉਂ ਹੋਣਾ ਚਾਹੀਦਾ?

ਆਮ ਅਰਥਾਂ ਵਿੱਚ ਸਾਰੇ ਹੀ ਕਾਨੂੰਨੀ ਸਿਧਾਂਤ ਨਿਆਂਸ਼ਾਸ਼ਤਰ ਵਿੱਚ ਅੰਤਰਿਤ ਹਨ। ਨਿਆਂਸ਼ਾਸ਼ਤਰ ਦਾ ਅਰਥ ਕਾਨੂੰਨੀ ਗਿਆਨ ਹੈ। ਇਸ ਪ੍ਰਕਾਰ ਸਾਰੀਆਂ ਹੀ ਕਾਨੂੰਨ ਦੀਆਂ ਕਿਤਾਬਾਂ ਨਿਆਂਸ਼ਾਸ਼ਤਰ ਦੀਆ ਕਿਤਾਬਾਂ ਹਨ। ਇਸ ਪ੍ਰਸੰਗ ਵਿੱਚ ਕਾਨੂੰਨ ਦਾ ਇਕੋ ਅਰਥ ਹੈ ਦੇਸ਼ ਦਾ ਸਾਧਾਰਨ ਨਿਯਮ ਵਿਧਾਨ ਜਾਂ ਦੇਸ਼ ਦਾ ਸਾਧਾਰਨ ਕਾਨੂੰ ਵਿਗਿਆਨ।

 ਸ਼ਾਖਾਵਾਂ

ਉਰੋਕਤ ਅਰਥਾਂ ਵਿੱਚ ਨਿਆਂਸ਼ਾਸ਼ਤਰ ਦੀਆ ਤਿੰਨ ਸ਼ਾਖਾਵਾਂ ਹਨ-

  • ਵਿਆਖਿਆ ਦਰਸ਼ਨ(Exposition),
  • ਵਿਆਖਿਆਮਈ ਇਤਿਹਾਸ
  • ਕਾਨੂੰਨ ਨਿਰਮਾਣ ਦੇ ਸਿਧਾਂਤ  (Principles of Legislation)

ਨਿਆਂਸ਼ਾਸ਼ਤਰ ਦੇ ਤਿੰਨ ਅੰਗ

ਨਿਆਂਸ਼ਾਸ਼ਤਰ ਸਿਧਾਂਤ ਦੇ ਤਿੰਨ ਅੰਗ - ਵਿਸ਼ਲੇਸ਼ਣਾਤਮਕ, ਇਤਿਹਾਸਕ ਅਤੇ ਨੈਤਿਕਤਾ ਹੁੰਦੇ ਹਨ। ਵਿਸ਼ਲੇਸ਼ਣਾਤਮਕ ਸ਼ਾਖਾ ਵਿੱਚ ਕ੍ਰਮਬਧ ਕਾਨੂੰਨੀ ਸਿਧਾਂਤ ਦੇ ਦਰਸ਼ਨਿਕ ਅਤੇ ਸਾਧਾਰਨ ਵਿਚਾਰ ਹੁੰਦੇ ਹਨ, ਇਤਿਹਾਸਕ ਸ਼ਾਖਾ ਵਿੱਚ ਕਾਨੂੰਨੀ ਇਤਿਹਾਸ ਦਾ ਦਰਸ਼ਨਿਕ ਅਤੇ ਸਾਧਾਰਨ ਭਾਗ ਸ਼ਾਮਿਕ ਹੁੰਦਾ ਹੈ। ਨੈਤਿਕ ਸ਼ਾਖਾ ਵਿੱਚ ਕਾਨੂੰਨ ਨਿਰਮਾਣ ਦੇ ਦਾਰਸ਼ਨਿਕ ਸਿਧਾਂਤ ਹੁੰਦੇ ਹਨ। ਪਰ ਇਹ ਤਿੰਨੇ ਸ਼ਾਖਾਵਾਂ ਇੱਕ ਦੂਜੇ ਨਾਲ ਸੰਬੰਧਿਤ ਹਨ। ਇਨ੍ਹਾਂ ਨੂੰ ਇੱਕ ਦੂਸਰੇ ਤੋਂ ਵੱਖ ਨਹੀਂ  ਕੀਤਾ ਜਾ ਸਕਦਾ।

ਸਨਾਤਨ ਭਾਰਤ ਦਾ ਨਿਆਂਸ਼ਾਸ਼ਤਰ

ਸਨਾਤਨ ਭਾਰਤ ਦਾ ਨਿਆਂਸ਼ਾਸ਼ਤਰ ਧਰਮ ਸ਼ਾਸਤਰ‎ ਉਤੇ ਆਧਾਰਿਤ ਸੀ। ਧਰਮ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ -

    श्रुति: स्मृति. सदाचार: स्वस्य च प्रियमात्मन:।
    एतच्चतुर्विधं प्राहू: साक्षाद्धर्मस्य लक्षणम्।।

ਭਾਵ ਵੇਦ, ਸਮਰਿਤੀ, ਸਦਾਚਾਰ ਅਤੇ ਨਿਆਂ ਧਰਮ ਦੇ ਉਦੇਸ਼ ਹਨ। ਧਰਮ ਵਿਆਪ ਸ਼ਬਦ ਹੈ। ਧਾਰਮਿਕ, ਨੈਤਿਕ, ਸਮਾਜਿਕ ਅਤੇ ਕਾਨੂੰਨੀ ਦ੍ਰਿਸ਼ਟੀ ਨਾਲ ਮਨੁੱਖ ਦੇ ਕਰਤਵਾਂ/ਨਿਯਮਾਂ ਅਤੇ ਜੂਮੇਵਾਰੀਆਂ ਦਾ ਸਮੂਹ ਹੈ। 

ਚਾਣਕਿਆ ਦੇ ਅਰਥਸ਼ਾਸਤਰ ਦੇ ਪਰਮਾਣਿਕ ਸੰਸਕਰਨ ਦੇ ਪ੍ਰਕਾਸ਼ਿਤ ਹੋਣ ਨਾਲ ਇਹ ਵਿਵਾਦ  ਉਠਿਆ ਕਿ ਭਾਰਤ ਵਿੱਚ ਰਾਜ ਦੁਆਰਾ ਬਣਾਇਆ ਨਿਆਂਸ਼ਾਸ਼ਤਰ ਧਰਮਸ਼ਾਸ਼ਤਰ ਦੁਆਰਾ ਘੋਸ਼ਿਤ ਵਿਧਾਨ ਕਿਸੇ ਸਮੇਂ ਵੱਧ ਮਹੱਤਵਪੂਰਨ ਸੀ ਜਾਂ ਨਾ। ਚਾਣਕਿਆ ਨੇ ਕਿਹਾ ਹੈ ਕਿ ਵਿਧਾਨ ਚਾਰ ਥੰਮਾਂ ਉਤੇ ਆਧਰਿਤ ਹੈ

1. ਧਰਮ 2. ਵਿਵਹਾਰ 3.ਚਰਿਤਰ 4.ਰਾਜਸ਼ਾਸਨ

ਬਾਹਰੀ ਕੜੀਆਂ

Tags:

ਨਿਆਂਸ਼ਾਸ਼ਤਰ  ਸ਼ਾਖਾਵਾਂਨਿਆਂਸ਼ਾਸ਼ਤਰ ਦੇ ਤਿੰਨ ਅੰਗਨਿਆਂਸ਼ਾਸ਼ਤਰ ਬਾਹਰੀ ਕੜੀਆਂਨਿਆਂਸ਼ਾਸ਼ਤਰਕਾਨੂੰਨ

🔥 Trending searches on Wiki ਪੰਜਾਬੀ:

ਸਿੱਖ ਧਰਮਗ੍ਰੰਥਭੂਗੋਲਪੰਜਾਬੀ ਨਾਵਲਫੂਲਕੀਆਂ ਮਿਸਲਜਾਮੀਆ ਮਿਲੀਆ ਇਸਲਾਮੀਆਗੱਤਕਾਨਾਮਮਨਮੋਹਨ ਸਿੰਘਹੁਸਤਿੰਦਰਬੇਬੇ ਨਾਨਕੀਹਰਾ ਇਨਕਲਾਬਸ਼੍ਰੋਮਣੀ ਅਕਾਲੀ ਦਲਆਨੰਦਪੁਰ ਸਾਹਿਬ1905ਸਰਵ ਸਿੱਖਿਆ ਅਭਿਆਨਭਰਿੰਡਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਵਾ ਪ੍ਰਦੂਸ਼ਣਸਿੰਧੂ ਘਾਟੀ ਸੱਭਿਅਤਾ11 ਅਕਤੂਬਰਲੋਕ ਚਿਕਿਤਸਾਭਾਨੂਮਤੀ ਦੇਵੀਹੈਰਤਾ ਬਰਲਿਨਖੂਹਸ਼ਿਵਇੰਟਰਵਿਯੂਲੁਧਿਆਣਾਯੂਸਫ਼ ਖਾਨ ਅਤੇ ਸ਼ੇਰਬਾਨੋਕੋਰੋਨਾਵਾਇਰਸ ਮਹਾਮਾਰੀ 2019ਸੰਗਰੂਰ (ਲੋਕ ਸਭਾ ਚੋਣ-ਹਲਕਾ)ਮਹਿਤਾਬ ਸਿੰਘ ਭੰਗੂਕਲਪਨਾ ਚਾਵਲਾਨਿਊ ਮੂਨ (ਨਾਵਲ)ਰੋਮਨ ਗਣਤੰਤਰਇੰਸਟਾਗਰਾਮਕੌਰਸੇਰਾਚੜ੍ਹਦੀ ਕਲਾਲਾਲ ਹਵੇਲੀਭਗਤੀ ਲਹਿਰਪੰਜਾਬੀ ਸੂਫ਼ੀ ਕਵੀਗੁਰਦੁਆਰਾ ਅੜੀਸਰ ਸਾਹਿਬਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪੰਜਾਬ ਦੇ ਤਿਓਹਾਰਬਾਈਬਲਮਹੱਤਮ ਸਾਂਝਾ ਭਾਜਕਅੰਮ੍ਰਿਤਸਰਯੌਂ ਪਿਆਜੇਡਾ. ਦੀਵਾਨ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਨਾਨਕ ਸਿੰਘਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮਹਾਨ ਕੋਸ਼ਵਾਰਵਰਿਆਮ ਸਿੰਘ ਸੰਧੂਮੁਹੰਮਦਭਾਸ਼ਾ ਵਿਗਿਆਨਫੁੱਟਬਾਲਮਧੂ ਮੱਖੀਕਾ. ਜੰਗੀਰ ਸਿੰਘ ਜੋਗਾਧਿਆਨਪੰਜਾਬ ਵਿਧਾਨ ਸਭਾ ਚੋਣਾਂ 1997ਬਾਸਕਟਬਾਲਵਲਾਦੀਮੀਰ ਪੁਤਿਨਓਸ਼ੋਜਾਰਜ ਅਮਾਡੋਹੱਜਪੰਜਾਬ ਦਾ ਇਤਿਹਾਸ28 ਅਕਤੂਬਰਮੁੱਲ ਦਾ ਵਿਆਹਮੁਲਤਾਨੀਭਗਵਾਨ ਮਹਾਵੀਰਉਪਭਾਸ਼ਾਪੂਰਨ ਸਿੰਘ🡆 More