ਗਾਂਬੀਆ

ਗਾਂਬੀਆ, ਅਧਿਕਾਰਕ ਤੌਰ 'ਤੇ ਗਾਂਬੀਆ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਮਹਾਂਦੀਪੀ ਅਫ਼ਰੀਕਾ ਉੱਤੇ ਸਭ ਤੋਂ ਛੋਟਾ ਦੇਸ਼ ਹੈ ਜੋ ਪੱਛਮ ਵਿੱਚ ਅੰਧ ਮਹਾਂਸਾਗਰ ਨਾਲ ਲੱਗਦੇ ਤਟ ਤੋਂ ਇਲਾਵਾ ਸਾਰੇ ਪਾਸਿਓਂ ਸੇਨੇਗਲ ਨਾਲ ਘਿਰਿਆ ਹੋਇਆ ਹੈ।

ਗਾਂਬੀਆ ਦਾ ਗਣਰਾਜ
Flag of ਗਾਂਬੀਆ
Coat of arms of ਗਾਂਬੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Progress, Peace, Prosperity"
"ਤਰੱਕੀ, ਅਮਨ, ਪ੍ਰਫੁੱਲਤਾ"
ਐਨਥਮ: For The Gambia Our Homeland
ਸਾਡੀ ਮਾਤ-ਭੂਮੀ ਗਾਂਬੀਆ ਲਈ
Location of ਗਾਂਬੀਆ
ਰਾਜਧਾਨੀਬੰਜੁਲ
ਸਭ ਤੋਂ ਵੱਡਾ ਸ਼ਹਿਰਸੇਰੇਕੁੰਦਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਰਾਸ਼ਟਰੀ ਭਾਸ਼ਾਵਾਂਮੰਦਿੰਕਾ
ਫ਼ੂਲਾ · ਵੋਲੋਫ਼ · ਸੇਰੇਰ · ਜੋਲਾ
ਨਸਲੀ ਸਮੂਹ
(2003)
42% ਮੰਦਿੰਕਾ
18% ਫ਼ੂਲੇ
16% ਵੋਲੋਫ਼/ਸੇਰੇਰ
10% ਜੋਲਾ
9% ਸੇਰਾਹੂਲੀ
4% ਹੋਰ ਅਫ਼ਰੀਕੀ
1% ਗ਼ੈਰ-ਅਫ਼ਰੀਕੀ
ਵਸਨੀਕੀ ਨਾਮਗਾਂਬੀਆਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਯਾਹੀਆ ਜਮੇਹ
• ਉਪ-ਰਾਸ਼ਟਰਪਤੀ
ਇਸਾਤੂ ਨਜੀਏ-ਸੈਦੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
18 ਫਰਵਰੀ 1965
• ਗਣਰਾਜ ਦੀ ਘੋਸ਼ਣਾ
24 ਅਪ੍ਰੈਲ 1970
ਖੇਤਰ
• ਕੁੱਲ
11,295 km2 (4,361 sq mi) (164ਵਾਂ)
• ਜਲ (%)
11.5
ਆਬਾਦੀ
• 2009 ਅਨੁਮਾਨ
1,782,893 (149ਵਾਂ)
• 2003 ਜਨਗਣਨਾ
1,360,681
• ਘਣਤਾ
164.2/km2 (425.3/sq mi) (74ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$3.496 ਬਿਲੀਅਨ
• ਪ੍ਰਤੀ ਵਿਅਕਤੀ
$1,943
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$977 ਮਿਲੀਅਨ
• ਪ੍ਰਤੀ ਵਿਅਕਤੀ
$543
ਗਿਨੀ (1998)50.2
ਉੱਚ
ਐੱਚਡੀਆਈ (2007)Decrease 0.456
Error: Invalid HDI value · 168ਵਾਂ
ਮੁਦਰਾਦਲਾਸੀ (GMD)
ਸਮਾਂ ਖੇਤਰਗ੍ਰੀਨਵਿੱਚ ਔਸਤ ਸਮਾਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ220
ਇੰਟਰਨੈੱਟ ਟੀਐਲਡੀ.gm

ਇਹ ਦੇਸ਼ ਗਾਂਬੀਆ ਦਰਿਆ ਦੁਆਲੇ ਸਥਿਤ ਹੈ, ਜਿਸ ਤੋਂ ਇਸਦਾ ਨਾਂ ਆਇਆ ਹੈ ਅਤੇ ਜੋ ਇਸਦੇ ਕੇਂਦਰ ਵਿੱਚ ਅੰਧ ਮਹਾਂਸਾਗਰ ਵੱਲ ਵਹਿੰਦਾ ਹੈ। ਇਸਦਾ ਖੇਤਰਫਲ 11,295 ਵਰਗ ਕਿ.ਮੀ. ਅਤੇ ਅਬਾਦੀ ਲਗਭਗ 17 ਲੱਖ ਹੈ।

18 ਫਰਵਰੀ 1965 ਨੂੰ ਇਸਨੂੰ ਬਰਤਾਨੀਆ ਤੋਂ ਅਜ਼ਾਦੀ ਮਿਲੀ ਸੀ ਅਤੇ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਮੈਂਬਰ ਬਣ ਗਿਆ। ਇਸਦੀ ਰਾਜਧਾਨੀ ਬੰਜੁਲ ਹੈ ਪਰ ਸਭ ਤੋਂ ਵੱਡੇ ਸ਼ਹਿਰ ਸੇਰੇਕੁੰਦਾ ਅਰੇ ਬ੍ਰੀਮਾਕਾ ਹਨ।

ਤਸਵੀਰਾਂ

ਹਵਾਲੇ

Tags:

ਅਫ਼ਰੀਕਾਅੰਧ ਮਹਾਂਸਾਗਰਸੇਨੇਗਲ

🔥 Trending searches on Wiki ਪੰਜਾਬੀ:

ਲੋਕ-ਕਹਾਣੀਰਬਿੰਦਰਨਾਥ ਟੈਗੋਰਸੀ.ਐਸ.ਐਸਸਿਕੰਦਰ ਮਹਾਨਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਜੱਸਾ ਸਿੰਘ ਰਾਮਗੜ੍ਹੀਆ17ਵੀਂ ਲੋਕ ਸਭਾਸਵਰ ਅਤੇ ਲਗਾਂ ਮਾਤਰਾਵਾਂਸੱਪਭਾਸ਼ਾਦੇਸ਼ਪਾਣੀਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਰਿਸ਼ਤਾ-ਨਾਤਾ ਪ੍ਰਬੰਧਪੰਜਾਬੀ ਕੱਪੜੇਸੋਨਾਕਹਾਵਤਾਂਆਪਰੇਟਿੰਗ ਸਿਸਟਮਪੰਜਾਬੀ ਲੋਰੀਆਂਮੰਜੀ (ਸਿੱਖ ਧਰਮ)ਕਿਰਿਆਪੰਜਾਬ , ਪੰਜਾਬੀ ਅਤੇ ਪੰਜਾਬੀਅਤਤਰਲੋਕ ਸਿੰਘ ਕੰਵਰਹਾੜੀ ਦੀ ਫ਼ਸਲਪੰਜਾਬੀ ਨਾਵਲਾਂ ਦੀ ਸੂਚੀਏ. ਪੀ. ਜੇ. ਅਬਦੁਲ ਕਲਾਮਵੈਦਿਕ ਕਾਲਜੂਰਾ ਪਹਾੜਪ੍ਰੇਮ ਪ੍ਰਕਾਸ਼ਚੱਪੜ ਚਿੜੀ ਖੁਰਦਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਅਨੁਕਰਣ ਸਿਧਾਂਤਸਿੱਧੂ ਮੂਸੇ ਵਾਲਾਐਲ (ਅੰਗਰੇਜ਼ੀ ਅੱਖਰ)ਸੁਖਮਨੀ ਸਾਹਿਬਰਵਾਇਤੀ ਦਵਾਈਆਂਭਾਈ ਨੰਦ ਲਾਲਪਾਚਨਅਲਾਹੁਣੀਆਂਭਾਈਚਾਰਾਬੇਬੇ ਨਾਨਕੀਨਿਕੋਟੀਨਲਾਲਾ ਲਾਜਪਤ ਰਾਏਖੇਤੀਬਾੜੀਸਵਿਤਾ ਭਾਬੀਗੁਰੂ ਗੋਬਿੰਦ ਸਿੰਘ ਮਾਰਗਐਨ (ਅੰਗਰੇਜ਼ੀ ਅੱਖਰ)ਕਬਾਇਲੀ ਸਭਿਆਚਾਰਗੁਰਚੇਤ ਚਿੱਤਰਕਾਰਪਾਲਦੀ, ਬ੍ਰਿਟਿਸ਼ ਕੋਲੰਬੀਆਪ੍ਰਗਤੀਵਾਦਕਲੀ (ਛੰਦ)ਅਮਰ ਸਿੰਘ ਚਮਕੀਲਾਕਮਲ ਮੰਦਿਰਭਾਈ ਗੁਰਦਾਸਅਰਜਨ ਢਿੱਲੋਂਦਸਵੰਧਹਿੰਦੀ ਭਾਸ਼ਾਕੋਸ਼ਕਾਰੀਮਨੋਜ ਪਾਂਡੇਚਾਰ ਸਾਹਿਬਜ਼ਾਦੇਆਸ਼ੂਰਾਰਾਤਭਾਰਤ ਦੀ ਵੰਡਸੱਸੀ ਪੁੰਨੂੰਸੂਰਜ ਮੰਡਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗ਼ਦਰ ਲਹਿਰਦੰਤ ਕਥਾਲੈਸਬੀਅਨਪੰਜਾਬ, ਭਾਰਤਸਮਾਜ ਸ਼ਾਸਤਰਉਦਾਰਵਾਦਸਫ਼ਰਨਾਮਾ🡆 More