ਅਰਿੰਡ

ਅਰਿੰਡ ਜਿਸ ਨੂੰ ਸੰਸਕ੍ਰਿਤ 'ਚ ਏਰੰਡ, ਹਿੰਦੀ 'ਚ ਅਰਿੰਡੀ, ਏਰੰਡ ਮਰਾਠੀ 'ਚ ਏਰੰਡੀ ਅੰਗਰੇਜ਼ੀ 'ਚ ਕੈਸਟਰ ਪਲਾਂਟ ਕਿਹਾ ਜਾਂਦਾ ਹੈ। ਜੋ ਭਾਰਤ 'ਚ ਆਮ ਹੀ ਪਾਇਆ ਜਾਂਦਾ ਹੈ। ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ ਜਾਂ ਕਈ ਵਾਰੀ ਇਸ ਨੂੰ ਖੇਤ ਦੇ ਕਿਨਾਰਿਆਂ ਤੇ ਉਗਾਇਆਂ ਜਾਂਦਾ ਹੈ। ਇਸ ਦੀ ਲੰਬਾਈ 10 ਤੋਂ 15 ਫੁੱਟ ਤੱਕ ਹੁੰਦੀ ਹੈ।ਇਸ ਦੇ ਪੱਤਿਆਂ ਦੀ ਲੰਬਾਈ 45 ਤੋਂ 60 ਸੈਟੀਮੀਟਰ ਤੱਕ ਹੋ ਸਕਦੀ ਹੈ। ਇਸ ਦੇ ਬੈਂਗਨੀ ਰੰਗ ਦੇ ਫਲ ਜੋ 30 ਤੋਂ 60 ਸੈਟੀਮੀਟਰ ਦੇ ਅਕਾਰ ਦੇ ਗੁੱਛਿਆਂ ਦੇ ਰੂਪ 'ਚ ਹੁੰਦੇ ਹਨ। ਹਰੇਕ ਫਲ 'ਚ ਤਿੰਨ ਬੀਜ ਹੁੰਦੇ ਹਨ। ਇਸ ਦੇ ਬੀਜ 'ਚ ਤੇਲ 37 ਤੋਂ 70 ਪ੍ਰਤੀਸਤ ਤੱਕ ਹੁੰਦਾ ਹੈ।

ਅਰਿੰਡ
ਏਰੰਡ

ਗੁਣ

ਆਯੁਰਵੇਦ ਅਨੁਸਾਰ ਚਿੱਟੇ ਅਤੇ ਲਾਲ ਏਰੰਡ ਗਰਮ ਤਾਸੀਰ ਵਾਲੇ ਹੁੰਦੇ ਹਨ, ਇਸ ਦੀ ਖੁਸ਼ਬੂ ਨਹੀਂ ਹੁੰਦੀ। ਇਸ ਦੀ ਵਰਤੋਂ ਸੋਜ, ਸਿਰ ਦਾ ਦਰਦ, ਬੁਖਾਰ, ਛਾਤੀ ਦੀ ਬਿਮਾਰੀ, ਵੀਰਜ ਨੂੰ ਸਾਫ ਕਰਨ ਲਈ ਹੁੰਦੀ ਹੈ। ਇਸ ਦੇ ਬੀਜ ਦੀ ਜ਼ਿਆਦਾ ਵਰਤੋਂ ਕਰਨਾ ਖ਼ਤਰ ਹੈ।

ਹਵਾਲੇ

Tags:

ਅੰਗਰੇਜ਼ੀਮਰਾਠੀਹਿੰਦੀ

🔥 Trending searches on Wiki ਪੰਜਾਬੀ:

ਪੰਜਾਬੀ ਜੰਗਨਾਮੇਨਿਮਰਤ ਖਹਿਰਾ2015 ਹਿੰਦੂ ਕੁਸ਼ ਭੂਚਾਲਯੂਰੀ ਲਿਊਬੀਮੋਵਤਜੱਮੁਲ ਕਲੀਮਮਿਆ ਖ਼ਲੀਫ਼ਾਕੋਸ਼ਕਾਰੀਅਕਤੂਬਰਸੰਯੁਕਤ ਰਾਸ਼ਟਰਪੰਜਾਬੀ ਚਿੱਤਰਕਾਰੀਕਬੱਡੀਲਾਉਸਵਲਾਦੀਮੀਰ ਵਾਈਸੋਤਸਕੀਅਮਰੀਕਾ (ਮਹਾਂ-ਮਹਾਂਦੀਪ)ਗੜ੍ਹਵਾਲ ਹਿਮਾਲਿਆਕੋਰੋਨਾਵਾਇਰਸਯਹੂਦੀਅਲਵਲ ਝੀਲਅੰਗਰੇਜ਼ੀ ਬੋਲੀਲਿਸੋਥੋਜੋ ਬਾਈਡਨਲਿਪੀਮਿਲਖਾ ਸਿੰਘਅਕਬਰਜੈਨੀ ਹਾਨਆਈ ਹੈਵ ਏ ਡਰੀਮਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਆਲੀਵਾਲਯੂਨੀਕੋਡ18 ਅਕਤੂਬਰਪੰਜਾਬੀ ਰੀਤੀ ਰਿਵਾਜਬੋਨੋਬੋਇੰਡੋਨੇਸ਼ੀਆਈ ਰੁਪੀਆਬੱਬੂ ਮਾਨਯੁੱਧ ਸਮੇਂ ਲਿੰਗਕ ਹਿੰਸਾਰੋਵਨ ਐਟਕਿਨਸਨਹੱਡੀਏ. ਪੀ. ਜੇ. ਅਬਦੁਲ ਕਲਾਮਪੁਆਧੀ ਉਪਭਾਸ਼ਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਇੰਡੀਅਨ ਪ੍ਰੀਮੀਅਰ ਲੀਗਐਮਨੈਸਟੀ ਇੰਟਰਨੈਸ਼ਨਲਚੰਡੀਗੜ੍ਹਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਿੱਸਾ ਕਾਵਿਅਲੰਕਾਰ ਸੰਪਰਦਾਇਮੁਨਾਜਾਤ-ਏ-ਬਾਮਦਾਦੀਮਦਰ ਟਰੇਸਾਮਲਾਲਾ ਯੂਸਫ਼ਜ਼ਈਟਾਈਟਨਸ਼ਰੀਅਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਿਰਵੈਰ ਪੰਨੂਥਾਲੀਪੰਜਾਬਖੋਜਸੰਰਚਨਾਵਾਦਇੰਟਰਨੈੱਟਕੋਲਕਾਤਾਵਿੰਟਰ ਵਾਰਪੰਜਾਬ ਦੇ ਲੋਕ-ਨਾਚਅਲੀ ਤਾਲ (ਡਡੇਲਧੂਰਾ)ਸਿੱਖ ਸਾਮਰਾਜਭਾਈ ਬਚਿੱਤਰ ਸਿੰਘਵਾਲੀਬਾਲਚੀਨ ਦਾ ਭੂਗੋਲਲੋਰਕਾਪੰਜਾਬੀ ਅਖਾਣਅਨੀਮੀਆਵਾਲਿਸ ਅਤੇ ਫ਼ੁਤੂਨਾਨਾਨਕ ਸਿੰਘ🡆 More