20 ਅਕਤੂਬਰ

20 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 293ਵਾਂ (ਲੀਪ ਸਾਲ ਵਿੱਚ 294ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 72 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 1818ਅਮਰੀਕਾ ਅਤੇ ਇੰਗਲੈਂਡ ਨੇ ਅਮਰੀਕਾ ਤੇ ਕਨੇਡਾ ਵਿੱਚਕਾਰ 49ਵੀਂ ਪੈਰੇਲਲ ਨੂੰ ਹੱਦ ਮੰਨ ਲਿਆ|
  • 1920 – ਸਿੱਖ ਲੀਗ ਦਾ ਦੂਜਾ ਇਜਲਾਸ ਲਾਹੌਰ ਵਿੱਚ ਹੋਇਆ|
  • 1922 – ਕਾਲੀਆਂ ਕਮੀਜਾਂ ਪਹਿਨੀਂ ਫਾਸਿਸਟਾਂ ਨੇ ਰੋਮ ਨੂੰ ਘੇਰ ਲਿਆ ਤਾਂ ਸਮਰਾਟ ਵਿਕਟਰ ਇਮੈਨੂਅਲ ਨੂੰ ਮਜ਼ਬੂਰ ਹੋਕੇ ਬੇਨੀਤੋ ਮੁਸੋਲੀਨੀ ਨੂੰ ਮੰਤਰੀਮੰਡਲ ਬਣਾਉਣ ਦੀ ਮਨਜੂਰੀ ਦੇਣੀ ਪਈ।
  • 1947ਅਮਰੀਕਾ ਦੀ ਸਰਕਾਰ ਨੇ ਮੁਲਕ ਵਿੱਚ ਗ਼ੈਰ ਅਮਰੀਕਨ ਕਾਰਵਾਈਆਂ ਦੇ ਦੋਸ਼ ਹੇਠ 'ਹਾਲੀਵੁਡ ਵਿੱਚ ਕਮਿਊਨਿਸਟਾਂ ਦੀਆਂ ਕਾਰਵਾਈਆਂ' ਦੀ ਪੜਤਾਲ ਸ਼ੁਰੂ ਕੀਤੀ; ਜਿਹਨਾਂ ਉੱਤੇ ਇਹ ਦੋਸ਼ ਲਾਇਆ ਗਿਆ ਸੀ ਉਨ੍ਹਾਂ ਵਿੱਚ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਤੇ ਐਡਵਰਡ ਜੀ. ਰੌਬਿਨਸਨ ਅਤੇ ਐਕਟਰਸ ਕੈਥਰੀਨ ਹੇਪਬਰਨ ਵੀ ਸਨ। ਰੋਨਲਡ ਰੀਗਨ (ਮਗਰੋਂ ਰਾਸ਼ਟਰਪਤੀ) ਗਵਾਹ ਵਜੋਂ ਪੇਸ਼ ਹੋਏ ਤੇ ਇਨ੍ਹਾਂ ਐਕਟਰਾਂ ਦੇ ਖ਼ਿਲਾਫ਼ ਲਾਏ ਇਸ ਦੋਸ਼ ਨੂੰ ਰੱਦ ਕੀਤਾ|
  • 1962ਭਾਰਤ-ਚੀਨ ਜੰਗ: ਚੀਨੀ ਸੈਨਿਕ 20 ਅਕਤੂਬਰ ਨੂੰ ਨੇਫਾ ਅਤੇ ਲੱਦਾਖ ਵਿੱਚ ਹਿਮਾਲਿਆ ਦੀ ਢਲਾਨ ਉੱਤੇ ਉਤਰਨ ਲੱਗੇ।
  • 1968 – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਦੀ ਵਿਧਵਾ ਜੈਕੁਲੀਨ ਕੈਨੇਡੀ ਨੇ ਅਰਿਸਟੋਟਲ ਓਨਾਸਿਸ ਨਾਲ ਸ਼ਾਦੀ ਕੀਤੀ|
  • 1983ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਹੋਈ ਗੜਬੜ ਦੌਰਾਨ 20 ਅਕਤੂਬਰ, 1983 ਦੇ ਦਿਨ, ਲੁਧਿਆਣਾ ਤੇ ਅੰਬਾਲਾ ਦੇ ਵਿੱਚਕਾਰ, ਗੋਬਿੰਦਗੜ੍ਹ ਮੰਡੀ ਨੇੜੇ ਸਿਆਲਦਾ ਗੱਡੀ ਉਲਟਾ ਦਿਤੀ ਗਈ ਜਿਸ ਨਾਲ 17 ਬੰਦਿਆਂ ਦੀ ਮੌਤ ਹੋ ਗਈ ਤੇ 155 ਜ਼ਖ਼ਮੀ ਹੋ ਗਏ|
  • 1989 –ਜੂਨ, 1984 ਵਿੱਚ, ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਮੁਖੀ, ਜਨਰਲ ਵੈਦਯ ਨੂੰ ਕਤਲ ਕਰਨ ਦੇ ਦੋਸ਼ ਵਿੱਚ, ਪੂਨਾ ਦੀ ਅਦਾਲਤ ਨੇ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾਈ|
  • 1991 – ਭਾਰਤ ਦੇ ਉਤਰਕਾਂਸ਼ੀ ਇਲਾਕੇ ਵਿੱਚ 6.8 ਰਿਕਟਰ ਸਕੇਲ ਦਾ ਭੂਚਾਲ ਆਇਆ ਜਿਸ ਨਾਲ 1,000 ਤੋਂ ਵੱਧ ਲੋਕ ਮਾਰੇ ਗਏ।
  • 2003 – ਇੱਕ 40 ਸਾਲਾ ਬੰਦੇ ਨੇ ਬਿਨਾਂ ਕਿਸੇ ਸੇਫ਼ਟੀ ਦੇ ਨਿਆਗਰਾ ਝਰਨਾ ਪਾਰ ਕੀਤੀ; ਪਰ ਉਸ ਨੂੰ ਗ਼ੈਰ ਕਾਨੂੰਨੀ ਤੌਰ ਉੱਤੇ ਸਟੰਟ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ|

ਜਨਮ

20 ਅਕਤੂਬਰ 
ਲੀਲਾ ਸੇਠ
20 ਅਕਤੂਬਰ 

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਹਿਨਾ ਰਬਾਨੀ ਖਰਪੂਰਨ ਸਿੰਘਨਰਾਇਣ ਸਿੰਘ ਲਹੁਕੇਪੰਜਾਬੀ ਸਾਹਿਤਪੰਜਾਬ ਦੀ ਕਬੱਡੀਪੰਜਾਬਸੰਯੁਕਤ ਰਾਜ ਦਾ ਰਾਸ਼ਟਰਪਤੀਮੱਧਕਾਲੀਨ ਪੰਜਾਬੀ ਸਾਹਿਤਇਖਾ ਪੋਖਰੀ27 ਅਗਸਤਹਿਪ ਹੌਪ ਸੰਗੀਤਮੈਰੀ ਕਿਊਰੀਮਹਿਮੂਦ ਗਜ਼ਨਵੀਨਵੀਂ ਦਿੱਲੀਢਾਡੀਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਕ੍ਰਿਕਟਵਿਸਾਖੀਮਿਖਾਇਲ ਬੁਲਗਾਕੋਵਮੋਬਾਈਲ ਫ਼ੋਨਨਿਊਯਾਰਕ ਸ਼ਹਿਰਜੱਲ੍ਹਿਆਂਵਾਲਾ ਬਾਗ਼ਬੱਬੂ ਮਾਨਮੀਂਹਵਾਹਿਗੁਰੂਮਨੋਵਿਗਿਆਨਟੌਮ ਹੈਂਕਸਤਜੱਮੁਲ ਕਲੀਮਮਸੰਦਸ਼ਾਹ ਮੁਹੰਮਦਹਾਸ਼ਮ ਸ਼ਾਹਸੂਰਜਸੰਭਲ ਲੋਕ ਸਭਾ ਹਲਕਾਮੈਰੀ ਕੋਮਜਸਵੰਤ ਸਿੰਘ ਕੰਵਲ18 ਅਕਤੂਬਰ੧੭ ਮਈਭਗਤ ਸਿੰਘਕੋਟਲਾ ਨਿਹੰਗ ਖਾਨਆਲੀਵਾਲਕਰਤਾਰ ਸਿੰਘ ਦੁੱਗਲ੨੧ ਦਸੰਬਰਖੇਡਪੰਜਾਬੀ ਅਖਾਣਵਿਆਨਾਲਿਸੋਥੋਦਿਵਾਲੀਭੀਮਰਾਓ ਅੰਬੇਡਕਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੋਹਿੰਦਰ ਅਮਰਨਾਥਕਾਲੀ ਖਾਂਸੀਕੋਲਕਾਤਾਗੋਰਖਨਾਥਕਬੱਡੀਹਾਂਗਕਾਂਗਹੱਡੀਯੂਕਰੇਨੀ ਭਾਸ਼ਾ9 ਅਗਸਤਨਿੱਕੀ ਕਹਾਣੀਨੂਰ ਜਹਾਂਸ਼ਬਦ-ਜੋੜ2023 ਮਾਰਾਕੇਸ਼-ਸਫੀ ਭੂਚਾਲਇਨਸਾਈਕਲੋਪੀਡੀਆ ਬ੍ਰਿਟੈਨਿਕਾਇੰਡੀਅਨ ਪ੍ਰੀਮੀਅਰ ਲੀਗਪੁਨਾਤਿਲ ਕੁੰਣਾਬਦੁੱਲਾਬੋਲੀ (ਗਿੱਧਾ)ਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਗੋਬਿੰਦ ਸਿੰਘਮਰੂਨ 5ਸਾਕਾ ਨਨਕਾਣਾ ਸਾਹਿਬਥਾਲੀਸਿੰਗਾਪੁਰ🡆 More