ਮਲਿਕਾ ਵਿਕਟੋਰੀਆ

ਮਲਿਕਾ ਵਿਕਟੋਰੀਆ ਬਰਤਾਨਵੀ ਸਲਤਨਤ ਦੀ ਮਲਿਕਾ ਸੀ। ਮਲਿਕਾ ਵਿਕਟੋਰੀਆ ਦਿਨ ਸੋਮਵਾਰ 24 ਮਈ 1819 ਨੂੰ ਸੁਬ੍ਹਾ ਸਵਾ ਚਾਰ ਬਜੇ ਕੇਨਸਿੰਗਟਨ ਮਹਿਲ, ਲੰਦਨ ਵਿੱਚ ਪੈਦਾ ਹੋਈ। 20 ਜੂਨ 1837 ਨੂੰ 18 ਸਾਲ 28 ਦਿਨ ਦੀ ਉਮਰ ਵਿੱਚ ਬਰਤਾਨਵੀ ਸਲਤਨਤ ਦੀ ਮਲਿਕਾ ਬਣੀ ਅਤੇ ਉਮਰ ਭਰ ਮਲਿਕਾ ਰਹੀ। 10 ਫ਼ਰਵਰੀ 1840 ਨੂੰ ਸ਼ਹਿਜ਼ਾਦਾ ਅਲਬਰਟ ਨਾਲ ਸ਼ਾਦੀ ਦੇ ਰਿਸ਼ਤੇ ਵਿੱਚ ਜੁੜ ਗਈ। 14 ਦਸੰਬਰ 1861 ਨੂੰ ਪ੍ਰਿੰਸ ਅਲਬਰਟ ਮੁਹਰਕਾ ਤਾਪ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਦ ਮਲਿਕਾ ਨੇ ਚਾਲੀ ਸਾਲ ਉਦਾਸ ਤਨਹਾ ਗੁਜ਼ਾਰੇ। ਮਲਿਕਾ ਦਾ ਕੁੱਲ ਸੱਤਾ ਦਾ ਦੌਰ 63 ਸਾਲ 7 ਮਹੀਨੇ 3 ਦਿਨ ਹੈ, ਇਸ ਲਿਹਾਜ਼ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ ਵਿੱਚ ਰਹਿਣ ਵਾਲੀ ਬਰਤਾਨਵੀ ਹੁਕਮਰਾਨ ਸੀ।

ਵਿਕਟੋਰੀਆ
Photograph of Queen Victoria, 1882
ਹੀਰੇ ਵਾਲਾ ਤਾਜ ਪਹਿਨੀਂ ਮਲਿਕਾ ਵਿਕਟੋਰੀਆ
ਫੋਟੋ, 1882
ਸ਼ਾਸਨ ਕਾਲ20 ਜੂਨ 1837 – 22 ਜਨਵਰੀ 1901
ਬਰਤਾਨੀਆ28 ਜੂਨ 1838
ਪੂਰਵ-ਅਧਿਕਾਰੀਵਿਲੀਅਮ
ਵਾਰਸਐਡਵਰਡ VII
ਪ੍ਰਧਾਨ ਮੰਤਰੀਮਲਿਕਾ ਵਿਕਟੋਰੀਆ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਹਿੰਦੁਸਤਾਨ ਦੀ ਮਲਿਕਾ
ਸ਼ਾਸਨ ਕਾਲ1 ਮਈ 1876 – 22 ਜਨਵਰੀ 1901
ਇਮਪੀਰੀਅਲ ਦਰਬਾਰ1 ਜਨਵਰੀ 1877
ਵਾਰਸਐਡਵਰਡ VII
ਵਾਇਸਰਾਏਭਾਰਤ ਦੇ ਵਾਇਸਰਾਏ'
ਜਨਮ(1819-05-24)24 ਮਈ 1819
ਕੇਨਸਿੰਗਟਨ ਮਹਿਲ, ਲੰਦਨ
ਮੌਤ22 ਜਨਵਰੀ 1901(1901-01-22) (ਉਮਰ 81)
Osborne House, Isle of Wight
ਦਫ਼ਨ4 ਫਰਵਰੀ 1901
Frogmore, Windsor
ਜੀਵਨ-ਸਾਥੀAlbert of Saxe-Coburg and Gotha
ਔਲਾਦ
Detail
  • Victoria, Princess Royal, German Empress
  • Edward VII
  • Princess Alice, Grand Duchess of Hesse
  • Alfred, Duke of Saxe-Coburg and Gotha
  • Helena, Princess Christian of Schleswig-Holstein
  • Princess Louise, Duchess of Argyll
  • Prince Arthur, Duke of Connaught
  • Prince Leopold, Duke of Albany
  • Beatrice, Princess Henry of Battenberg
ਨਾਮ
ਅਲੈਗਜ਼ੈਂਡਰੀਨਾ ਵਿਕਟੋਰੀਆ
ਪਿਤਾPrince Edward, Duke of Kent and Strathearn
ਮਾਤਾPrincess Victoria of Saxe-Coburg-Saalfeld
ਦਸਤਖਤਵਿਕਟੋਰੀਆ ਦੇ ਦਸਤਖਤ

ਹਵਾਲੇ

Tags:

🔥 Trending searches on Wiki ਪੰਜਾਬੀ:

ਜਨੇਊ ਰੋਗਕੁਆਂਟਮ ਫੀਲਡ ਥਿਊਰੀਕਣਕਜਣਨ ਸਮਰੱਥਾਕਬੀਰ2015 ਹਿੰਦੂ ਕੁਸ਼ ਭੂਚਾਲਕਿਰਿਆਅਫ਼ੀਮਸੰਤ ਸਿੰਘ ਸੇਖੋਂ29 ਸਤੰਬਰਕਬੱਡੀਡੇਂਗੂ ਬੁਖਾਰਦਿਨੇਸ਼ ਸ਼ਰਮਾਹਿੰਦੂ ਧਰਮਗੁਰੂ ਗੋਬਿੰਦ ਸਿੰਘਸਤਿ ਸ੍ਰੀ ਅਕਾਲਸਿੱਖ ਧਰਮਪੰਜਾਬ ਦੇ ਮੇੇਲੇਲਾਲ ਚੰਦ ਯਮਲਾ ਜੱਟ19 ਅਕਤੂਬਰਸਭਿਆਚਾਰਕ ਆਰਥਿਕਤਾਸਲੇਮਪੁਰ ਲੋਕ ਸਭਾ ਹਲਕਾਆਲੀਵਾਲਬਿਆਂਸੇ ਨੌਲੇਸਪੰਜਾਬੀ ਕਹਾਣੀਸਤਿਗੁਰੂਸੁਖਮਨੀ ਸਾਹਿਬਨਰਾਇਣ ਸਿੰਘ ਲਹੁਕੇਭੰਗੜਾ (ਨਾਚ)ਦੇਵਿੰਦਰ ਸਤਿਆਰਥੀਐੱਸਪੇਰਾਂਤੋ ਵਿਕੀਪੀਡਿਆ੧੯੯੯ਸੋਮਨਾਥ ਲਾਹਿਰੀਜਾਇੰਟ ਕੌਜ਼ਵੇਬਲਵੰਤ ਗਾਰਗੀਹਿਨਾ ਰਬਾਨੀ ਖਰਅੰਮ੍ਰਿਤਸਰ ਜ਼ਿਲ੍ਹਾਉਜ਼ਬੇਕਿਸਤਾਨਅਰਦਾਸਮਾਈਕਲ ਜੌਰਡਨਸੁਪਰਨੋਵਾਸਵੈ-ਜੀਵਨੀਪ੍ਰਿਅੰਕਾ ਚੋਪੜਾ8 ਅਗਸਤਗਿੱਟਾਇਨਸਾਈਕਲੋਪੀਡੀਆ ਬ੍ਰਿਟੈਨਿਕਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਪ੍ਰਿੰਸੀਪਲ ਤੇਜਾ ਸਿੰਘਲੋਕ ਸਭਾ ਹਲਕਿਆਂ ਦੀ ਸੂਚੀਪੰਜਾਬਗ਼ਦਰ ਲਹਿਰਬਵਾਸੀਰਗੁਰੂ ਰਾਮਦਾਸਅਧਿਆਪਕਸੁਰਜੀਤ ਪਾਤਰਕਰਨ ਔਜਲਾਅੰਮ੍ਰਿਤ ਸੰਚਾਰਪਟਿਆਲਾਪਵਿੱਤਰ ਪਾਪੀ (ਨਾਵਲ)ਲੰਮੀ ਛਾਲ29 ਮਾਰਚਪੰਜਾਬੀ ਵਿਕੀਪੀਡੀਆਚਮਕੌਰ ਦੀ ਲੜਾਈਜਗਾ ਰਾਮ ਤੀਰਥਭਾਈ ਗੁਰਦਾਸਵਿਆਨਾਲੰਬੜਦਾਰ2024ਮਿਲਖਾ ਸਿੰਘਮੋਹਿੰਦਰ ਅਮਰਨਾਥ2015 ਗੁਰਦਾਸਪੁਰ ਹਮਲਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਪੰਜਾਬੀ ਲੋਕ ਖੇਡਾਂਰਸ਼ਮੀ ਦੇਸਾਈ🡆 More