1998

1998 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1995 1996 199719981999 2000 2001

ਘਟਨਾ

  • 27 ਮਾਰਚ – ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
  • 28 ਮਈਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
  • 30 ਜੁਲਾਈਓਹਾਇਓ (ਅਮਰੀਕਾ) ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
  • 29 ਨਵੰਬਰਸਵਿਟਜ਼ਰਲੈਂਡ ਦੇ ਲੋਕਾਂ ਦੀ ਇੱਕ ਵੱਡੀ ਅਕਸਰੀਅਤ ਨੇ ਹੈਰੋਇਨ ਅਤੇ ਹੋਰ ਡਰੱਗਜ਼ ਦੀ ਕਾਨੂੰਨੀ ਇਜਾਜ਼ਤ ਦੇਣ ਵਿਰੁਧ ਵੋਟਾਂ ਪਾਇਆਂ |
  • 2 ਦਸੰਬਰਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
  • 11 ਦਸੰਬਰਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।
  • 16 ਦਸੰਬਰਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ |
  • 19 ਦਸੰਬਰਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ |

ਜਨਮ

ਮਰਨ

1998  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1998 

Tags:

1990 ਦਾ ਦਹਾਕਾ20ਵੀਂ ਸਦੀਵੀਰਵਾਰ

🔥 Trending searches on Wiki ਪੰਜਾਬੀ:

ਰਿਹਾਨਾਯਥਾਰਥਵਾਦ (ਸਾਹਿਤ)ਗੁਰੂ ਰਾਮਦਾਸਕੁਦਰਤਨਰਿੰਦਰ ਸਿੰਘ ਕਪੂਰਹਿਮਾਲਿਆਕਬੀਰਜਸਵੰਤ ਸਿੰਘ ਖਾਲੜਾਐਪਲ ਇੰਕ.ਸੋਹਿੰਦਰ ਸਿੰਘ ਵਣਜਾਰਾ ਬੇਦੀਚਰਨਜੀਤ ਸਿੰਘ ਚੰਨੀਪਹਿਲੀ ਸੰਸਾਰ ਜੰਗਪੰਜਾਬ ਦੀਆਂ ਪੇਂਡੂ ਖੇਡਾਂਲਤਆਨੰਦਪੁਰ ਸਾਹਿਬ ਦਾ ਮਤਾਸੱਥਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਧਰਤੀਜੱਟ ਸਿੱਖਪੰਜਾਬੀ ਅਖਾਣh1694ਡਾ. ਜਸਵਿੰਦਰ ਸਿੰਘਪੰਜਾਬ, ਭਾਰਤਭਾਰਤ ਦਾ ਰਾਸ਼ਟਰਪਤੀਵਿਅੰਜਨਰਣਜੀਤ ਸਿੰਘ ਕੁੱਕੀ ਗਿੱਲਭਾਈ ਵੀਰ ਸਿੰਘਮਦਰੱਸਾਕਰਤਾਰ ਸਿੰਘ ਸਰਾਭਾਸਾਉਣੀ ਦੀ ਫ਼ਸਲਭਾਰਤ ਦਾ ਪ੍ਰਧਾਨ ਮੰਤਰੀਕੱਪੜੇ ਧੋਣ ਵਾਲੀ ਮਸ਼ੀਨਕੈਨੇਡਾ ਦੇ ਸੂਬੇ ਅਤੇ ਰਾਜਖੇਤਰਉਰਦੂਅਨੰਦ ਕਾਰਜਦਿੱਲੀ ਸਲਤਨਤਸੋਨਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਉੱਤਰਆਧੁਨਿਕਤਾਵਾਦ2024 ਦੀਆਂ ਭਾਰਤੀ ਆਮ ਚੋਣਾਂਸਰੀਰਕ ਕਸਰਤਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਬਲਾਗਰਾਮਗੜ੍ਹੀਆ ਬੁੰਗਾਅਮਰ ਸਿੰਘ ਚਮਕੀਲਾਮਿਲਖਾ ਸਿੰਘਫ਼ੇਸਬੁੱਕਮਦਰ ਟਰੇਸਾਉਰਦੂ ਗ਼ਜ਼ਲਤ੍ਰਿਜਨਗੁਰੂ ਹਰਿਕ੍ਰਿਸ਼ਨਅਮਰਿੰਦਰ ਸਿੰਘ ਰਾਜਾ ਵੜਿੰਗਖੇਤੀਬਾੜੀਨਾਟ-ਸ਼ਾਸਤਰਪੰਜਾਬ ਵਿਧਾਨ ਸਭਾਆਂਧਰਾ ਪ੍ਰਦੇਸ਼ਗੁਰਬਾਣੀ ਦਾ ਰਾਗ ਪ੍ਰਬੰਧਗੱਤਕਾਬੇਬੇ ਨਾਨਕੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਅੰਮ੍ਰਿਤਾ ਪ੍ਰੀਤਮਗੁਰਦਾਸਪੁਰ ਜ਼ਿਲ੍ਹਾਭਰੂਣ ਹੱਤਿਆਸੱਸੀ ਪੁੰਨੂੰਮੰਗਲ ਪਾਂਡੇਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੋਲਟਰੀਨਾਦਰ ਸ਼ਾਹ ਦੀ ਵਾਰਭਾਈ ਰੂਪ ਚੰਦਸਿੱਖ ਧਰਮ ਦਾ ਇਤਿਹਾਸਅਡੋਲਫ ਹਿਟਲਰਭਾਰਤ ਵਿੱਚ ਚੋਣਾਂਭੱਟਕਾਫ਼ੀ🡆 More