1987

1987 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1984 1985 198619871988 1989 1990

ਘਟਨਾ

  • 12 ਫ਼ਰਵਰੀਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ।
  • 9 ਮਾਰਚਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 4 ਮਈ – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
  • 28 ਮਈਜਰਮਨ ਦੇ ਇੱਕ ਨੌਜਵਾਨ ਮਾਥੀਆਸ ਰਸਟ ਇੱਕ ਨਿਜੀ ਜਹਾਜ਼ ਉਡਾ ਕੇ ਮਾਸਕੋ ਦੇ ‘ਲਾਲ ਚੌਕ’ ਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
  • 18 ਜੁਲਾਈ – ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। ਸਿਧਾਰਥ ਸ਼ੰਕਰ ਰੇਅ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।
  • 30 ਜੁਲਾਈਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ।
  • 12 ਨਵੰਬਰਰੂਸ ਵਿੱਚ ਮਾਲੀ ਸੁਧਾਰਾਂ ਦੀ ਸੁਸਤੀ ਦੀ ਆਲੋਚਨਾ ਕਰਨ ਕਾਰਨ ਬੋਰਿਸ ਯੈਲਤਸਿਨ ਨੂੰ ਮਾਸਕੋ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
  • 11 ਦਸੰਬਰ – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।

ਜਨਮ

ਮਰਨ

1987  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1987 

Tags:

1980 ਦਾ ਦਹਾਕਾ20ਵੀਂ ਸਦੀਵੀਰਵਾਰ

🔥 Trending searches on Wiki ਪੰਜਾਬੀ:

ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਓਪਨਹਾਈਮਰ (ਫ਼ਿਲਮ)ਟਾਈਟਨਅਲਕਾਤਰਾਜ਼ ਟਾਪੂ2013 ਮੁਜੱਫ਼ਰਨਗਰ ਦੰਗੇਮੈਰੀ ਕਿਊਰੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਭੋਜਨ ਨਾਲੀਆਗਰਾ ਲੋਕ ਸਭਾ ਹਲਕਾਯੂਕ੍ਰੇਨ ਉੱਤੇ ਰੂਸੀ ਹਮਲਾਝਾਰਖੰਡਲੋਕ ਸਭਾਬਾਲਟੀਮੌਰ ਰੇਵਨਜ਼ਨੂਰ ਜਹਾਂਪੂਰਨ ਸਿੰਘਹਿੰਦੀ ਭਾਸ਼ਾਨੀਦਰਲੈਂਡਫ਼ੀਨਿਕਸ20 ਜੁਲਾਈਚੰਦਰਯਾਨ-3ਲੋਕਰਾਜਕਵਿ ਦੇ ਲੱਛਣ ਤੇ ਸਰੂਪਪ੍ਰਿੰਸੀਪਲ ਤੇਜਾ ਸਿੰਘਡਰੱਗ383ਬਾਬਾ ਫ਼ਰੀਦਸੰਯੁਕਤ ਰਾਜ ਡਾਲਰਪੰਜਾਬ ਰਾਜ ਚੋਣ ਕਮਿਸ਼ਨਪੱਤਰਕਾਰੀਸ਼ਿਵ ਕੁਮਾਰ ਬਟਾਲਵੀਫਾਰਮੇਸੀ1908ਫੁਲਕਾਰੀਐੱਫ਼. ਸੀ. ਡੈਨਮੋ ਮਾਸਕੋਕਰਨੈਲ ਸਿੰਘ ਈਸੜੂਤੰਗ ਰਾਜਵੰਸ਼ਤੇਲਪੰਜ ਪਿਆਰੇਮਲਾਲਾ ਯੂਸਫ਼ਜ਼ਈਜਰਗ ਦਾ ਮੇਲਾਕਰਦਿਲਜੀਤ ਦੁਸਾਂਝਮਈਹਿਨਾ ਰਬਾਨੀ ਖਰ੧੯੨੧ਗੁਰਮਤਿ ਕਾਵਿ ਦਾ ਇਤਿਹਾਸਵਾਰਿਸ ਸ਼ਾਹ1905ਗੁਰੂ ਅਰਜਨਹੋਲਾ ਮਹੱਲਾਬਸ਼ਕੋਰਤੋਸਤਾਨਗ਼ੁਲਾਮ ਮੁਸਤੁਫ਼ਾ ਤਬੱਸੁਮਹਾਈਡਰੋਜਨਵਿਕੀਪੀਡੀਆ6 ਜੁਲਾਈਗੈਰੇਨਾ ਫ੍ਰੀ ਫਾਇਰਪਹਿਲੀ ਐਂਗਲੋ-ਸਿੱਖ ਜੰਗਵੀਅਤਨਾਮਅੰਮ੍ਰਿਤਸਰਪੰਜਾਬ, ਭਾਰਤਜੈਵਿਕ ਖੇਤੀ੧੭ ਮਈਪੰਜਾਬੀ ਵਾਰ ਕਾਵਿ ਦਾ ਇਤਿਹਾਸ2024 ਵਿੱਚ ਮੌਤਾਂਮਨੁੱਖੀ ਦੰਦਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮਾਘੀਲਹੌਰਚੰਡੀ ਦੀ ਵਾਰਇਲੀਅਸ ਕੈਨੇਟੀਐਕਸ (ਅੰਗਰੇਜ਼ੀ ਅੱਖਰ)ਸਿੱਖਐਰੀਜ਼ੋਨਾਪੰਜਾਬ ਦੀ ਰਾਜਨੀਤੀ🡆 More