ਜੀਤ ਸਿੰਘ ਸੀਤਲ

ਡਾ.

ਜੀਤ ਸਿੰਘ ਸੀਤਲ (1 ਸਤੰਬਰ 1911 - 8 ਅਪਰੈਲ 1987) ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।

ਜੀਤ ਸਿੰਘ ਸੀਤਲ
ਡਾ. ਜੀਤ ਸਿੰਘ ਸੀਤਲ
ਡਾ. ਜੀਤ ਸਿੰਘ ਸੀਤਲ
ਜਨਮ1 ਸਤੰਬਰ 1911
ਮੌਤ8 ਅਪ੍ਰੈਲ 1987(1987-04-08) (ਉਮਰ 75)
ਦਫ਼ਨ ਦੀ ਜਗ੍ਹਾਪਟਿਆਲਾ
ਕਿੱਤਾਅਧਿਆਪਨ, ਸਾਹਿਤਕ ਰਚਨਾ, ਸੰਪਾਦਨ ਅਤੇ ਅਨੁਵਾਦ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸਿੱਖਿਆਐਮ ਏ ਫ਼ਾਰਸੀ, ਐਮ ਏ ਪੰਜਾਬ, ਐਮ ਓ ਐਲ, ਆਨਰਜ਼ ਪਰਸ਼ੀਅਨ, ਪੰਜਾਬੀ ਵਿੱਚ ਪੀ ਐਚ ਡੀ
ਕਾਲ1938 - 1987
ਸ਼ੈਲੀਵਾਰਤਕ

ਸੰਖੇਪ ਜੀਵਨੀ

ਜੀਤ ਸਿੰਘ ਸੀਤਲ ਦਾ ਜਨਮ 1 ਸਤੰਬਰ 1911 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਵੰਧ ਸਿੰਘ ਸੀ।

ਸਿੱਖਿਆ

ਉਹਨਾਂ ਨੇ ਫ਼ਾਰਸੀ ਅਤੇ ਪੰਜਾਬੀ ਦੀ ਐਮ ਏ, ਐਮ ਓ ਐਲ, ਆਨਰਜ਼ ਪਰਸ਼ੀਅਨ ਤੇ ਪੰਜਾਬੀ ਵਿੱਚ ਪੀ. ਐਚ. ਡੀ ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।

ਅਧਿਆਪਨ ਅਤੇ ਖੋਜ ਸੇਵਾ

  • ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
  • ਦਿਆਲ ਸਿੰਘ ਕਾਲਜ ਲਾਹੌਰ (1940-1946)
  • ਰਣਬੀਰ ਕਾਲਜ ਸੰਗਰੂਰ (1947-1952)
  • ਰਾਜਿੰਦਰਾ ਕਾਲਜ ਬਠਿੰਡਾ (1952-1953)
  • ਸਹਾਇਕ ਡਇਰੇਕਟਰ ਪੰਜਾਬੀ ਮਹ‌ਿਕਮਾ ਪੈਪਸੂ (1953-1960)
  • ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)
  • ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
  • ਹੈਡ ਪੰਜਾਬੀ ਸਾਹਿਤ ਅਧਿਐਨ ਵ‌ਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)

ਰਚਨਾਵਾਂ

ਮੌਲਿਕ

  • ਪੰਜਾਬੀ ਨਿਬੰਧਾਵਲੀ
  • ਮਿੱਤਰ ਅਸਾਡੇ ਸੇਈ
  • ਅੰਮ੍ਰਿਤਸਰ ਸਿਫ਼ਤੀ ਦਾ ਘਰ
  • ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977

ਸੰਪਾਦਿਤ

  • ਹੀਰ ਵਾਰਿਸ
  • ਸ਼ਾਹ ਹੁਸੈਨ: ਜੀਵਨ ਤੇ ਰਚਨਾ
  • ਸ੍ਰੀ ਗੁਰ ਪੰਥ ਪ੍ਰਕਾਸ਼ / ਰਤਨ ਸਿੰਘ ਭੰਗੂ
  • ਬੁੱਲ੍ਹੇ ਸ਼ਾਹ: ਜੀਵਨ ਤੇ ਰਚਨਾ
  • ਸਿਵ ਕੁਮਾਰ ਬਟਾਲਵੀ: ਜੀਵਨ ਤੇ ਰਚਨਾ
  • ਗੁਰੂ ਨਾਨਕ, ਕਲਾਮ-ਏ-ਨਾਨਕ, (Guru Nanak, Kalam-e-Nanak, trans. Jeet Singh Sital (Lahore: APNA and Punjabi Heritage Foundation, 2002).)

ਸਾਹਿਤ ਦੀ ਇਤਿਹਾਸਕਾਰੀ

  • ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ

ਕੋਸ਼ਕਾਰੀ

  • ਫ਼ਾਰਸੀ-ਪੰਜਾਬੀ ਕੋਸ਼

ਹਵਾਲੇ

Tags:

ਜੀਤ ਸਿੰਘ ਸੀਤਲ ਸੰਖੇਪ ਜੀਵਨੀਜੀਤ ਸਿੰਘ ਸੀਤਲ ਅਧਿਆਪਨ ਅਤੇ ਖੋਜ ਸੇਵਾਜੀਤ ਸਿੰਘ ਸੀਤਲ ਰਚਨਾਵਾਂਜੀਤ ਸਿੰਘ ਸੀਤਲ ਹਵਾਲੇਜੀਤ ਸਿੰਘ ਸੀਤਲਅਪਰੈਲਉਰਦੂਫ਼ਾਰਸੀ ਭਾਸ਼ਾਸਤੰਬਰ

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਦਮਦਮਾ ਸਾਹਿਬਬਾਵਾ ਬੁੱਧ ਸਿੰਘਗੁਰੂ ਰਾਮਦਾਸh1694ਕੱਪੜੇ ਧੋਣ ਵਾਲੀ ਮਸ਼ੀਨਚੋਣਹੰਸ ਰਾਜ ਹੰਸਆਨੰਦਪੁਰ ਸਾਹਿਬਹੇਮਕੁੰਟ ਸਾਹਿਬਮੌਲਿਕ ਅਧਿਕਾਰਇਸਲਾਮਉੱਤਰਆਧੁਨਿਕਤਾਵਾਦਨਰਿੰਦਰ ਬੀਬਾਪੰਜਾਬੀ ਨਾਵਲਪੰਜਾਬੀ ਵਿਕੀਪੀਡੀਆਤੂੰ ਮੱਘਦਾ ਰਹੀਂ ਵੇ ਸੂਰਜਾਦਲੀਪ ਕੁਮਾਰਜਪਾਨਸ਼ਬਦਹੋਲੀਦਿਲਜੀਤ ਦੋਸਾਂਝਸਾਕਾ ਸਰਹਿੰਦਗੁਰੂ ਨਾਨਕਪੰਜ ਕਕਾਰਮਹਿਮੂਦ ਗਜ਼ਨਵੀਜੂਰਾ ਪਹਾੜਆਧੁਨਿਕ ਪੰਜਾਬੀ ਵਾਰਤਕਸ਼ਸ਼ਾਂਕ ਸਿੰਘਪੰਜਾਬੀ ਨਾਟਕ ਦਾ ਦੂਜਾ ਦੌਰਗਿੱਦੜਬਾਹਾਪੁਰਾਤਨ ਜਨਮ ਸਾਖੀ ਅਤੇ ਇਤਿਹਾਸਜੈਸਮੀਨ ਬਾਜਵਾਗਿਆਨੀ ਦਿੱਤ ਸਿੰਘਸੀੜ੍ਹਾਭਗਤ ਰਵਿਦਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਧਾਣੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਚੋਣ ਜ਼ਾਬਤਾਸੰਤ ਸਿੰਘ ਸੇਖੋਂਦਿਲਸ਼ਾਦ ਅਖ਼ਤਰਸਮਾਜਿਕ ਸੰਰਚਨਾਗੁਰੂ ਗੋਬਿੰਦ ਸਿੰਘਰਾਧਾ ਸੁਆਮੀਵਿਗਿਆਨਫੁੱਟਬਾਲਸਿੰਘ ਸਭਾ ਲਹਿਰਅਜ਼ਾਦਤਿਤਲੀਨਾਦਰ ਸ਼ਾਹ ਦੀ ਵਾਰਬੁਗਚੂਸੂਚਨਾਕੁਤਬ ਮੀਨਾਰਬੁੱਧ ਗ੍ਰਹਿਸੰਤ ਅਤਰ ਸਿੰਘਸਿੱਖਗੁਰਮਤ ਕਾਵਿ ਦੇ ਭੱਟ ਕਵੀਇਸ਼ਤਿਹਾਰਬਾਜ਼ੀਮੋਬਾਈਲ ਫ਼ੋਨਮਿਰਜ਼ਾ ਸਾਹਿਬਾਂਨਿਰੰਜਣ ਤਸਨੀਮਭਾਈ ਲਾਲੋਮਨੁੱਖੀ ਦਿਮਾਗਵਰਨਮਾਲਾਗੁਰਦੁਆਰਾ ਪੰਜਾ ਸਾਹਿਬਚੰਦੋਆ (ਕਹਾਣੀ)ਤਾਜ ਮਹਿਲਪੰਜਾਬੀਅਲਾਹੁਣੀਆਂਮਦਰੱਸਾਕਾਜਲ ਅਗਰਵਾਲਲਾਭ ਸਿੰਘਭਾਰਤ ਦਾ ਰਾਸ਼ਟਰਪਤੀਹਵਾ ਪ੍ਰਦੂਸ਼ਣਸੈਕਸ ਅਤੇ ਜੈਂਡਰ ਵਿੱਚ ਫਰਕਪੰਜਾਬੀ ਵਿਆਕਰਨਲੋਕਧਾਰਾ ਪਰੰਪਰਾ ਤੇ ਆਧੁਨਿਕਤਾ🡆 More