1933

1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1930 1931 193219331934 1935 1936

ਘਟਨਾ

  • 6 ਫ਼ਰਵਰੀਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
  • 6 ਫ਼ਰਵਰੀਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
  • 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
  • 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
  • 28 ਫ਼ਰਵਰੀਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
  • 28 ਫ਼ਰਵਰੀਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
  • 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
  • 3 ਅਪਰੈਲਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
  • 12 ਅਕਤੂਬਰਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
  • 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
  • 16 ਨਵੰਬਰਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।

ਜਨਮ

ਮਰਨ

1933  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1933 

Tags:

1930 ਦਾ ਦਹਾਕਾ20ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਰਣਜੀਤ ਸਿੰਘ ਕੁੱਕੀ ਗਿੱਲ੧੯੨੦ਨਬਾਮ ਟੁਕੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਪੰਜਾਬੀ ਅਖਾਣਆਈ.ਐਸ.ਓ 4217ਭਾਰਤ ਦੀ ਵੰਡਅੰਗਰੇਜ਼ੀ ਬੋਲੀਕੋਸ਼ਕਾਰੀਪੰਜਾਬੀ ਕੈਲੰਡਰਸਾਊਦੀ ਅਰਬਦੂਜੀ ਸੰਸਾਰ ਜੰਗਦਿਨੇਸ਼ ਸ਼ਰਮਾਟੌਮ ਹੈਂਕਸਪੰਜ ਤਖ਼ਤ ਸਾਹਿਬਾਨ2013 ਮੁਜੱਫ਼ਰਨਗਰ ਦੰਗੇਫਾਰਮੇਸੀਵਿਗਿਆਨ ਦਾ ਇਤਿਹਾਸਪਹਿਲੀ ਐਂਗਲੋ-ਸਿੱਖ ਜੰਗ1908ਸੂਰਜ ਮੰਡਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਾਈਕਲ ਡੈੱਲਵਾਕਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਿੰਗਾਪੁਰਲਿਪੀਲਿਸੋਥੋਮਰੂਨ 5ਸੰਯੁਕਤ ਰਾਜ ਦਾ ਰਾਸ਼ਟਰਪਤੀਧਨੀ ਰਾਮ ਚਾਤ੍ਰਿਕਕਾਰਲ ਮਾਰਕਸਆਇਡਾਹੋ੧੯੨੬ਪਟਨਾ22 ਸਤੰਬਰਸਾਕਾ ਨਨਕਾਣਾ ਸਾਹਿਬਪੰਜਾਬੀ ਲੋਕ ਬੋਲੀਆਂਅਜੀਤ ਕੌਰਪਾਣੀ ਦੀ ਸੰਭਾਲਚੜ੍ਹਦੀ ਕਲਾਯਿੱਦੀਸ਼ ਭਾਸ਼ਾਵਿਰਾਸਤ-ਏ-ਖ਼ਾਲਸਾਗੁਰੂ ਗਰੰਥ ਸਾਹਿਬ ਦੇ ਲੇਖਕ17 ਨਵੰਬਰਚੰਡੀਗੜ੍ਹਕੰਪਿਊਟਰਬੀਜਬੋਲੀ (ਗਿੱਧਾ)8 ਦਸੰਬਰ6 ਜੁਲਾਈਜਮਹੂਰੀ ਸਮਾਜਵਾਦਬਲਵੰਤ ਗਾਰਗੀਨਾਈਜੀਰੀਆਭੀਮਰਾਓ ਅੰਬੇਡਕਰਸ਼ਬਦਅਲੰਕਾਰ ਸੰਪਰਦਾਇ2023 ਨੇਪਾਲ ਭੂਚਾਲਗੁਰਮਤਿ ਕਾਵਿ ਦਾ ਇਤਿਹਾਸ2015 ਗੁਰਦਾਸਪੁਰ ਹਮਲਾ20 ਜੁਲਾਈਬਾਹੋਵਾਲ ਪਿੰਡਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਐਰੀਜ਼ੋਨਾਪੰਜਾਬ ਦਾ ਇਤਿਹਾਸਗੇਟਵੇ ਆਫ ਇੰਡਿਆਮੁਕਤਸਰ ਦੀ ਮਾਘੀਫ਼ਾਜ਼ਿਲਕਾਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਦਰਸ਼ਨਸਤਿਗੁਰੂ21 ਅਕਤੂਬਰਕਾਵਿ ਸ਼ਾਸਤਰ🡆 More