ਹੰਬੋਲਟ ਬਰਲਿਨ ਯੂਨੀਵਰਸਿਟੀ (German: Humboldt-Universität zu Berlin) ਬਰਲਿਨ ਦੇ ਸਭ ਤੋਂ ਪੁਰਾਣੇ ਵਿਸ਼ਵਵਿਦਿਆਲਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1810 ਵਿੱਚ ਪਰੂਸ਼ਿਆਈ ਸਿੱਖਿਆ-ਸੁਧਾਰਕ ਅਤੇ ਭਾਸ਼ਾਵਿਗਿਆਨੀ ਵਿਲਹੇਲਮ ਫਾਨ ਹੰਬੋਲਟ (Wilhelm von Humboldt) ਨੇ ਬਰਲਿਨ ਯੂਨੀਵਰਸਿਟੀ ਦੇ ਨਾਮ ਨਾਲ ਕੀਤੀ ਸੀ। ਉਸ ਦਾ ਯੂਨੀਵਰਸਿਟੀ ਮਾਡਲ ਨੇ ਹੋਰ ਯੂਰਪੀ ਅਤੇ ਪੱਛਮੀ ਵਿਸ਼ਵਵਿਦਿਆਲਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ।
Humboldt-Universität zu Berlin | |
ਮਾਟੋ | Universitas litterarum (Latin) |
---|---|
ਅੰਗ੍ਰੇਜ਼ੀ ਵਿੱਚ ਮਾਟੋ | The Entity of Sciences |
ਕਿਸਮ | ਪਬਲਿਕ ਯੂਨੀਵਰਸਿਟੀ |
ਸਥਾਪਨਾ | 1810 |
ਬਜ਼ਟ | 424 million (excl. Charité) |
ਚਾਂਸਲਰ | ਮਰੀਨਾ ਫਰੋਸਟ |
ਪ੍ਰਧਾਨ | Jan-Hendrik Olbertz |
ਵਿੱਦਿਅਕ ਅਮਲਾ | 2,441 |
ਵਿਦਿਆਰਥੀ | 33,540 |
ਅੰਡਰਗ੍ਰੈਜੂਏਟ]] | 19,942 |
ਪੋਸਟ ਗ੍ਰੈਜੂਏਟ]] | 10,857 |
ਡਾਕਟੋਰਲ ਵਿਦਿਆਰਥੀ | 2,951 |
ਟਿਕਾਣਾ | ਅੰਟਰ ਡੇਨ ਲਿੰਡਨ , , |
Nobel Laureates | 29 |
ਰੰਗ | blue and white ਫਰਮਾ:Scarf |
ਛੋਟਾ ਨਾਮ | HU Berlin |
ਮਾਨਤਾਵਾਂ | German Universities Excellence Initiative UNICA U15 Atomium Culture EUA |
ਵੈੱਬਸਾਈਟ | www.hu-berlin.de |
This article uses material from the Wikipedia ਪੰਜਾਬੀ article ਹੰਬੋਲਟ ਬਰਲਿਨ ਯੂਨੀਵਰਸਿਟੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.