ਐਰਵਿਨ ਸ਼ਰੋਡਿੰਗਰ

ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (ਜਰਮਨ: ; 12 ਅਗਸਤ 1887– 4 ਜਨਵਰੀ 1961), ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।

ਐਰਵਿਨ ਸਰੋਡਿੰਗਰ
ਐਰਵਿਨ ਸ਼ਰੋਡਿੰਗਰ
ਜਨਮ
ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ

(1887-08-12)12 ਅਗਸਤ 1887
ਮੌਤ4 ਜਨਵਰੀ 1961(1961-01-04) (ਉਮਰ 73)
ਵਿਆਨਾ, ਆਸਟਰੀਆ
ਰਾਸ਼ਟਰੀਅਤਾਆਸਟਰੀਆਈ
ਨਾਗਰਿਕਤਾਆਸਟਰੀਆ, ਆਇਰਲੈਂਡ
ਅਲਮਾ ਮਾਤਰਵਿਆਨਾ ਯੂਨੀਵਰਸਿਟੀ
ਲਈ ਪ੍ਰਸਿੱਧ
 
  • Schrödinger equation
    Schrödinger's cat
    Schrödinger method
    Schrödinger functional
    Schrödinger group
    Schrödinger picture
    Schrödinger field
    Rayleigh-Schrödinger perturbation
    Schrödinger logics
    Schrödinger's pure-affine theory
    Coherent states
    Energy level
    Entropy and life
    Interpretations of quantum mechanics
    Qualia
    Quantum biology
    Quantum superposition
    Subject–object problem
    Cat state
ਜੀਵਨ ਸਾਥੀAnnemarie Bertel (1920–61)
ਪੁਰਸਕਾਰMatteucci Medal (1927)
ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ (1933)
Max Planck Medal (1937)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਅਦਾਰੇਬਰੇਸਲੌ ਯੂਨੀਵਰਸਿਟੀ ਜਿਊਰਿਚ ਯੂਨੀਵਰਸਿਟੀ ਹੰਬੋਲਟ ਯੂਨੀਵਰਸਿਟੀ ਬਰਲਿਨ
ਅਕਸਫੋਰਡ ਯੂਨੀਵਰਸਿਟੀ
ਗਰਾਜ ਯੂਨੀਵਰਸਿਟੀ
Dublin Institute for Advanced Studies
ਘੇਂਟ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰFriedrich Hasenöhrl
ਹੋਰ ਅਕਾਦਮਿਕ ਸਲਾਹਕਾਰFranz S. Exner
Friedrich Hasenöhrl
ਉੱਘੇ ਵਿਦਿਆਰਥੀLinus Pauling
Felix Bloch
Brendan Scaife
ਦਸਤਖ਼ਤ
ਐਰਵਿਨ ਸ਼ਰੋਡਿੰਗਰ

ਜ਼ਿੰਦਗੀ

ਐਰਵਿਨ ਸ਼ਰੋਡਿੰਗਰ ਦਾ ਜਨਮ 12 ਅਗਸਤ, 1887 ਨੂੰ ਵਿਆਨਾ, ਆਸਟਰੀਆ ਹੰਗਰੀ ਵਿੱਚ ਰੋਡਲਫ਼ ਸ਼ਰੋਡਿੰਗਰ ਤੇ ਜਾਰਜੀਨ ਬਰੇਂਡਾ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਇਕਲੌਤਾ ਬੱਚਾ ਸੀ। ਉਸ ਦੀ ਮਾਤਾ ਅੱਧੀ ਆਸਟ੍ਰੀਆ ਅਤੇ ਅੱਧੀ ਅੰਗਰੇਜ਼ੀ ਮੂਲ ਦੀ ਸੀ; ਉਸ ਦਾ ਪਿਤਾ ਕੈਥੋਲਿਕ ਸੀ ਅਤੇ ਉਸ ਦੀ ਮਾਤਾ ਲੂਥਰਨ। ਇੱਕ ਲੂਥਰਨ ਦੇ ਤੌਰ 'ਤੇ ਇੱਕ ਧਾਰਮਿਕ ਘਰ ਵਿੱਚ ਪਲਿਆ ਹੋਣ ਦੇ ਬਾਵਜੂਦ ਉਹ ਇੱਕ ਨਾਸਤਿਕ ਸੀ। ਪਰ, ਉਸਦਾ ਪੂਰਬੀ ਧਰਮਾਂ, ਸਰਬਦੇਵਵਾਦ ਵਿੱਚ ਤਕੜੀ ਦਿਲਚਸਪੀ ਸੀ, ਅਤੇ ਉਸਨੇ ਆਪਣੇ ਕੰਮ ਵਿੱਚ ਧਾਰਮਿਕ ਚਿੰਨ੍ਹਵਾਦ ਵਰਤਿਆ। ਉਸਦਾ ਇਹ ਵੀ ਵਿਸ਼ਵਾਸ ਸੀ ਕਿ ਉਸ ਦਾ ਵਿਗਿਆਨਕ ਦਾ ਕੰਮ ਖ਼ੁਦਾਈ ਵੱਲ ਇੱਕ ਪਹੁੰਚ ਸੀ, ਚਾਹੇ ਇੱਕ ਅਲੰਕਾਰਿਕ ਅਰਥ ਵਿੱਚ ਹੀ। ਉਸ ਨਾਨੀ ਬ੍ਰਿਟਿਸ਼ ਸੀ, ਇਸ ਲਈ ਉਹ ਬਗੈਰ ਸਕੂਲ ਅੰਗਰੇਜ਼ੀ ਸਿੱਖਣ ਦੇ ਯੋਗ ਸੀ। 1906 ਅਤੇ 1910 ਦੇ ਵਿਚਕਾਰ ਸਰੋਡਿੰਗਰ ਨੇ ਵਿਆਨਾ ਵਿੱਚ ਮੈਥੇਮੈਟਿਕਸ ਤੇ ਫ਼ਿਜ਼ਿਕਸ ਦੀ ਪੜ੍ਹਾਈ ਕੀਤੀ। 1914 ਤੋਂ 1918 ਤੱਕ ਉਸਨੇ ਪਹਿਲੀ ਵੱਡੀ ਲੜਾਈ ਵਿੱਚ ਹਿੱਸਾ ਲਿਆ। 6 ਅਪ੍ਰੈਲ 1920 ਚ ਐਨਮੀਰੀ ਬਰਟਲ ਨਾਲ਼ ਉਸਦਾ ਵਿਆਹ ਹੋ ਗਿਆ। ਜੀਨਾ, ਜ਼ੀਊਰਚ, ਸਟੁੱਟਗਾਰਟ ਤੇ ਬਰੀਸਲਾਓ ਤੋਂ ਉਸਨੂੰ ਪੜ੍ਹਾਨ ਲਈ ਸੱਦੇ ਆਏ।

1921 ਚ ਉਹ ਜ਼ੀਊਰਚ ਯੂਨੀਵਰਸਿਟੀ ਆਇਆ। 1926 ਉਸਨੇ ਕੁਆਂਟਮ ਮਕੈਨਿਕਸ ਤੇ ਇੱਕ ਆਰਟੀਕਲ ਲਿਖਿਆ। 1927 ਚ ਹਮਬੋਲਟ ਯੂਨੀਵਰਸਿਟੀ ਬਰਲਿਨ ਚ ਆਇਆ ਪਰਰ 1933 ਚ ਨਾਜ਼ੀ ਪਾਰਟੀ ਦੇ ਰਾਜ ਸੰਭਾਲਣ ਬਾਅਦ ਉਹ ਆਕਸਫ਼ੋਰਡ ਯੂਨੀਵਰਸਿਟੀ ਇੰਗਲੈਂਡ ਆ ਗਿਆ। ਦੋ ਔਰਤਾਂ ਨਾਲ਼ ਰਹਿਣ ਕਾਰਨ ਇੰਗਲੈਂਡ ਛੱਡਿਆ ਤੇ ਆਸਟਰੀਆ ਆਇਆ ਤੇ ਨਾਜ਼ੀ ਪਾਰਟੀ ਕੋਲੋਂ ਮਾਫ਼ੀ ਮੰਗੀ ਪਰ ਫ਼ਿਰ ਵੀ ਉਸਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਇਥੋਂ ਨੱਸ ਕੇ ਉਹ ਇਟਲੀ ਤੇ ਇੰਗਲੈਂਡ ਆਇਆ। 1940 ਚ ਉਸਨੂੰ ਆਇਰਲੈਂਡ ਤੋਂ ਸੱਦਾ ਆਇਆ ਜਿਸ ਤੇ ਉਹ ਡਬਲਿਨ ਆਇਆ ਤੇ ਉਥੇ ਉਨੇ ‌ਵਿਕਸ ਤੇ ਇੱਕ ਅਦਾਰਾ ਬਣਾਇਆ। ਇਥੇ ਉਹ 1955 ਤੱਕ ਰਿਹਾ ਤੇ ਦੋ ਆਇਰਸ਼ ਜ਼ਨਾਨੀਆਂ ਤੋਂ ਉਸਦੇ ਦੋ ਜਵਾਕ ਹੋਏ।

1956 ਚ ਉਹ ਆਸਟਰੀਆ ਆਇਆ ਤੇ 4 ਜਨਵਰੀ 1961 ਨੂੰ ਟੀ ਬੀ ਨਾਲ਼ ਵਿਆਨਾ ਚ ਉਸਦੀ ਮੌਤ ਹੋ ਗਈ।

ਹਵਾਲੇ

Tags:

ਕੁਅੰਟਮ ਫੀਲਡ ਥਿਊਰੀਭੌਤਿਕ ਵਿਗਿਆਨਮਦਦ:ਜਰਮਨ ਲਈ IPA

🔥 Trending searches on Wiki ਪੰਜਾਬੀ:

ਸਰ ਆਰਥਰ ਕਾਨਨ ਡੌਇਲਭਲਾਈਕੇਤਖ਼ਤ ਸ੍ਰੀ ਹਜ਼ੂਰ ਸਾਹਿਬਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਕੇ. ਕਵਿਤਾਟੌਮ ਹੈਂਕਸਜਿਓਰੈਫਸ਼ਾਹ ਮੁਹੰਮਦਪੰਜਾਬ (ਭਾਰਤ) ਦੀ ਜਨਸੰਖਿਆਸੱਭਿਆਚਾਰਅਕਾਲ ਤਖ਼ਤਕੋਰੋਨਾਵਾਇਰਸ੨੧ ਦਸੰਬਰਪੁਨਾਤਿਲ ਕੁੰਣਾਬਦੁੱਲਾਏਡਜ਼ਬਸ਼ਕੋਰਤੋਸਤਾਨਹਾਰਪਦਸਤਾਰਪਾਉਂਟਾ ਸਾਹਿਬਸੰਯੁਕਤ ਰਾਜ ਡਾਲਰਮਨੀਕਰਣ ਸਾਹਿਬਅਲਾਉੱਦੀਨ ਖ਼ਿਲਜੀਪੈਰਾਸੀਟਾਮੋਲਡਵਾਈਟ ਡੇਵਿਡ ਆਈਜ਼ਨਹਾਵਰਭਾਰਤ ਦਾ ਸੰਵਿਧਾਨਨਰਾਇਣ ਸਿੰਘ ਲਹੁਕੇਅੰਚਾਰ ਝੀਲਸੋਮਾਲੀ ਖ਼ਾਨਾਜੰਗੀਭਾਰਤ–ਚੀਨ ਸੰਬੰਧਤੱਤ-ਮੀਮਾਂਸਾਪ੍ਰਦੂਸ਼ਣਪੰਜ ਤਖ਼ਤ ਸਾਹਿਬਾਨਕਿਲ੍ਹਾ ਰਾਏਪੁਰ ਦੀਆਂ ਖੇਡਾਂਸ਼ਿੰਗਾਰ ਰਸਆਕ੍ਯਾਯਨ ਝੀਲ15ਵਾਂ ਵਿੱਤ ਕਮਿਸ਼ਨ1911ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁਰਮਤਿ ਕਾਵਿ ਦਾ ਇਤਿਹਾਸਵਿਆਹ ਦੀਆਂ ਰਸਮਾਂਆਤਮਜੀਤਲੋਕ ਸਭਾਕਿਰਿਆਬਾਹੋਵਾਲ ਪਿੰਡਮਨੁੱਖੀ ਦੰਦਬਿਧੀ ਚੰਦਸੋਵੀਅਤ ਸੰਘਨਵਤੇਜ ਭਾਰਤੀਵਾਲਿਸ ਅਤੇ ਫ਼ੁਤੂਨਾਇਨਸਾਈਕਲੋਪੀਡੀਆ ਬ੍ਰਿਟੈਨਿਕਾਸਿੰਘ ਸਭਾ ਲਹਿਰਅਦਿਤੀ ਰਾਓ ਹੈਦਰੀਕਾਰਟੂਨਿਸਟਚੀਨ ਦਾ ਭੂਗੋਲਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਚੌਪਈ ਸਾਹਿਬਸੈਂਸਰਅਲਕਾਤਰਾਜ਼ ਟਾਪੂਬਵਾਸੀਰਪਾਕਿਸਤਾਨਲਾਉਸਪ੍ਰੇਮ ਪ੍ਰਕਾਸ਼ਸੰਭਲ ਲੋਕ ਸਭਾ ਹਲਕਾਮਨੋਵਿਗਿਆਨਮਹਿਦੇਆਣਾ ਸਾਹਿਬਘੋੜਾਜਾਹਨ ਨੇਪੀਅਰ1556ਲੋਕ-ਸਿਆਣਪਾਂਔਕਾਮ ਦਾ ਉਸਤਰਾਨਿਊਜ਼ੀਲੈਂਡਗੇਟਵੇ ਆਫ ਇੰਡਿਆਭਾਰਤੀ ਜਨਤਾ ਪਾਰਟੀਨਿਊਯਾਰਕ ਸ਼ਹਿਰਸੋਹਣ ਸਿੰਘ ਸੀਤਲ🡆 More