ਆਈਨਰਿਸ਼ ਥੀਓਡਰ ਬਲ (ਜਰਮਨ: ; 21 ਦਸੰਬਰ 1917 – 16 ਜੁਲਾਈ 1985) ਦੂਜਾ ਵਿਸ਼ਵ ਯੁੱਧ ਬਾਅਦ ਦੇ ਜਰਮਨੀ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ। ਬਲ ਨੂੰ 1967 ਵਿੱਚ ਗੇਓਗ ਬੂਸ਼ਨਰ ਇਨਾਮ ਅਤੇ 972 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਈਨਰਿਸ਼ ਥੀਓਡਰ ਬਲ | |
---|---|
ਜਨਮ | Cologne, ਜਰਮਨ ਸਲਤਨਤ | 21 ਦਸੰਬਰ 1917
ਮੌਤ | 16 ਜੁਲਾਈ 1985 Langenbroich, North Rhine-Westphalia, ਪੱਛਮੀ ਜਰਮਨੀ | (ਉਮਰ 67)
ਰਾਸ਼ਟਰੀਅਤਾ | ਜਰਮਨ |
ਪ੍ਰਮੁੱਖ ਅਵਾਰਡ | ਗੇਓਗ ਬੂਸ਼ਨਰ ਇਨਾਮ 1967 ਸਾਹਿਤ ਲਈ ਨੋਬਲ ਪੁਰਸਕਾਰ 1972 |
ਦਸਤਖ਼ਤ | |
ਬਲ ਦਾ ਜਨਮ ਕੋਲੋਨ, ਜਰਮਨੀ ਵਿੱਚ ਇੱਕ ਕੈਥੋਲਿਕ ਤੇ ਸ਼ਾਤੀਵਾਦੀ ਪਰਿਵਾਰ ਵਿੱਚ ਹੋਇਆ ਜਿਸਨੇ ਕਿ ਬਾਅਦ ਵਿੱਚ ਨਾਜ਼ੀਵਾਦ ਦਾ ਵਿਰੋਧ ਕੀਤਾ। 1930 ਵਿੱਚ ਉਸਨੇ ਹਿਟਲਰ ਯੂਥ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।
This article uses material from the Wikipedia ਪੰਜਾਬੀ article ਹਾਈਨਰਿਸ਼ ਬਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.