ਹਲਧਰ ਨਾਗ: ਭਾਰਤੀ ਲੇਖਕ

ਹਲਧਰ ਨਾਗ ਓਡੀਸ਼ਾ, ਭਾਰਤ ਤੋਂ ਕੋਸਲੀ ਭਾਸ਼ਾ ਦਾ ਇੱਕ ਕਵੀ ਅਤੇ ਲੇਖਕ ਹੈ। ਉਸ ਨੂੰ ਲੋਕ ਕਬੀ ਰਤਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਹਲਧਰ ਨਾਗ ਦਾ ਜਨਮ ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਘੇਨਾਂ ਦੇ ਇੱਕ ਗ਼ਰੀਬ ਪਰਿਵਾਰ ਵਿੱਚ 31 ਮਾਰਚ 1950 ਨੂੰ ਹੋਇਆ ਸੀ।

ਹਲਧਰ ਨਾਗ
ਹਲਧਰ ਨਾਗ: ਭਾਰਤੀ ਲੇਖਕ
ਜਨਮ (1950-03-31) 31 ਮਾਰਚ 1950 (ਉਮਰ 74)
ਘੇਨਜ਼, ਬਾਰਗਢ਼, ਓਡੀਸ਼ਾ, ਭਾਰਤ
ਕਿੱਤਾਕਵੀ, ਸਮਾਜਕ ਕਾਰਕੁਨ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਅਵਾਰਡਪਦਮ ਸ੍ਰੀ
ਜੀਵਨ ਸਾਥੀਮਾਲਤੀ ਨਾਗ
ਬੱਚੇ1 ਧੀ
ਦਸਤਖ਼ਤ
ਹਲਧਰ ਨਾਗ: ਭਾਰਤੀ ਲੇਖਕ

ਦਸ ਸਾਲ ਦੀ ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਹੀ ਨਿਸ਼ਚਿਤ ਤੌਰ ਤੇ ਜ਼ਰੀਏ ਸਾਧਨਾਂ ਵਾਲਾ ਆਦਮੀ ਨਹੀਂ ਸੀ ਪਰ ਉਸ ਦੀ ਕਾਵਿਕ ਮਹਿਕ ਨੇ ਬਹੁਤ ਸਾਰੇ ਸੱਜਣ ਮੋਹ ਲਏ। ਨਾਗ ਦੀ ਤੁਲਨਾ ਗੰਗਾਧਰ ਮਿਹਰ ਨਾਲ ਕੀਤੀ ਜਾਂਦੀ ਹੈ। ਬੀਬੀਸੀ ਨੇ ਉਸ ਦੀ ਜ਼ਿੰਦਗੀ ਅਤੇ ਕੰਮ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਸੀ। ਪੂਰੇ ਪੱਛਮੀ ਉੜੀਸਾ ਵਿੱਚ ਕੋਸ਼ਾਲੀ ਕਵੀ ਹਲਧਰ ਨਾਗ ਹੀ ਇੱਕੋ ਇੱਕ ਵਿਅਕਤੀ ਹੈ ਜਿਸ ਨੂੰ ਇੱਕ ਮਸੀਹਾ ਦੇ ਤੌਰ ਤੇ ਸਤਿਕਾਰਿਆ ਜਾਂਦਾ ਹੈ। ਉਸਦੇ ਉੜੀਸਾ ਅਤੇ ਛੱਤੀਸਗੜ੍ਹ ਵਿੱਚ ਲੱਖਾਂ ਚੇਲੇ ਹਨ, ਜੋ ਵੱਡੀ ਗਿਣਤੀ ਵਿੱਚ ਉਸਦੀਆਂ ਕਵਿਤਾਵਾਂ ਸੁਣਨ ਲਈ ਇਕੱਤਰ ਹੁੰਦੇ ਹਨ ਜਦ ਕਦੇ ਉਹ ਪੋਡੀਅਮ ਤੋਂ ਕੋਸ਼ਾਲੀ ਕਵਿਤਾਵਾਂ ਉਚਾਰਦਾ ਹੈ। ਸ਼ੁਰੂ ਵਿੱਚ ਉਹ ਲੋਕ ਕਹਾਣੀਆਂ ਲਿਖਦਾ ਸੀ। ਉਸਨੇ 1990ਵਿਆਂ ਵਿੱਚ ਕੋਸਲੀ ਭਾਸ਼ਾ ਵਿੱਚ ਕਵਿਤਾਵਾਂ ਲਿਖਣਾ ਸ਼ੁਰੂ ਕੀਤਾ। ਉਸਨੂੰ ਭਾਰਤ ਸਰਕਾਰ ਨੇ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਚੋਣਵੀਂਆਂ ਲਿਖਤਾਂ

  • ਲੋਕਗੀਤ
  • ਸੰਪਰਦਾ
  • ਕ੍ਰਿਸ਼ਣਗੁਰੁ
  • ਮਹਾਸਤੀ ਉਰਮਿਲਾ
  • ਤਾਰਾ ਮੰਦੋਦਰੀ
  • ਅਛਿਆ
  • ਬਛਰ
  • ਸ਼ਿਰੀ ਸਮਲਾਇ
  • ਬੀਰ ਸੁਰੇਂਦਰ ਸਾਈ
  • ਕਰਮਸਾਨੀ
  • ਰਸੀਆ ਕਵੀ (ਤੁਲਸੀ ਦਾਸ ਦੀ ਜੀਵਨੀ)
  • ਪ੍ਰੇਮ ਪਛਾਨ

ਹਵਾਲੇ

Tags:

ਓਡੀਸ਼ਾਭਾਰਤ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੂਨਮ ਯਾਦਵਹੇਮਕੁੰਟ ਸਾਹਿਬਚਰਨ ਦਾਸ ਸਿੱਧੂਪਦਮਾਸਨਭਾਰਤ ਦਾ ਰਾਸ਼ਟਰਪਤੀਅੱਕਨਜ਼ਮਕਿਸਾਨਲਾਲਾ ਲਾਜਪਤ ਰਾਏਜੈਤੋ ਦਾ ਮੋਰਚਾਦਲ ਖ਼ਾਲਸਾਵਿਆਹ ਦੀਆਂ ਰਸਮਾਂਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਸਵੈ ਜੀਵਨੀਛਾਛੀਬੱਲਰਾਂਪੁਰਖਵਾਚਕ ਪੜਨਾਂਵਗੁਰਦੁਆਰਾ ਬਾਓਲੀ ਸਾਹਿਬਨਿਤਨੇਮਗੰਨਾਦੂਜੀ ਐਂਗਲੋ-ਸਿੱਖ ਜੰਗਰਬਿੰਦਰਨਾਥ ਟੈਗੋਰਹਿੰਦੂ ਧਰਮਝੋਨਾਜਾਪੁ ਸਾਹਿਬਸੋਹਣੀ ਮਹੀਂਵਾਲਪੰਜਾਬੀ ਸੂਬਾ ਅੰਦੋਲਨਬੁੱਲ੍ਹੇ ਸ਼ਾਹਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਰਤਾਰ ਸਿੰਘ ਦੁੱਗਲਗੁਰਬਚਨ ਸਿੰਘਇੰਟਰਨੈੱਟਸੁਰਿੰਦਰ ਛਿੰਦਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਬਠਿੰਡਾ (ਲੋਕ ਸਭਾ ਚੋਣ-ਹਲਕਾ)ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅੰਬਾਲਾਭਗਵਦ ਗੀਤਾਭੰਗੜਾ (ਨਾਚ)ਸਤਲੁਜ ਦਰਿਆਪੰਜਾਬੀ ਵਿਕੀਪੀਡੀਆਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਕੁਲਦੀਪ ਮਾਣਕਨਿਊਜ਼ੀਲੈਂਡਅੰਮ੍ਰਿਤਸਰਟਕਸਾਲੀ ਭਾਸ਼ਾਗਿਆਨੀ ਗਿਆਨ ਸਿੰਘਜ਼ਕਰੀਆ ਖ਼ਾਨਗ਼ੁਲਾਮ ਫ਼ਰੀਦਜਰਨੈਲ ਸਿੰਘ ਭਿੰਡਰਾਂਵਾਲੇਕਿਰਿਆ-ਵਿਸ਼ੇਸ਼ਣਨਨਕਾਣਾ ਸਾਹਿਬਰਾਧਾ ਸੁਆਮੀਚੰਡੀਗੜ੍ਹਸਾਹਿਤ ਅਤੇ ਇਤਿਹਾਸਅਕਬਰਪ੍ਰੋਫ਼ੈਸਰ ਮੋਹਨ ਸਿੰਘਵਿਆਕਰਨਮੁੱਖ ਮੰਤਰੀ (ਭਾਰਤ)ਲੋਕ ਸਭਾ ਹਲਕਿਆਂ ਦੀ ਸੂਚੀਨਿਰਮਲ ਰਿਸ਼ੀਸੰਗਰੂਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੱਟਾ ਬਜ਼ਾਰਸਵਰਨਜੀਤ ਸਵੀਅਜੀਤ ਕੌਰਸਿੰਚਾਈਪਾਕਿਸਤਾਨਜਨਤਕ ਛੁੱਟੀਗੁੱਲੀ ਡੰਡਾਨਿੱਕੀ ਕਹਾਣੀਦੰਦ🡆 More