ਸੈਟ ਸਿਧਾਂਤ

ਸਮੂਹ ਸਿਧਾਂਤ ਜੋ ਵਸਤਾਂ ਦਾ ਇਕੱਠ ਹੈ, ਤਰਕ ਗਣਿਤ ਦੀ ਸ਼ਾਖ਼ ਹੈ ਜੋ ਸਮੂਹਾਂ ਦੀ ਵਿਆਖਿਆ ਕਰਦੀ ਹੈ। ਭਾਵੇਂ ਕਿਸੇ ਵੀ ਕਿਸਮ ਦੀ ਵਸਤੂ ਦੇ ਇਕੱਠ ਨੂੰ ਸਮੂਹ ਕਿਹਾ ਜਾਂਦਾ ਹੈ ਪਰ ਸਮੂਹ ਸਿਧਾਂਤ ਸਿਰਫ ਗਣਿਤ ਨਾਲ ਹੀ ਸਬੰਧਤ ਹੈ। ਸਮੂਹ ਦਾ ਆਧੁਨਿਕ ਵਿਆਖਿਆ ਦੀ ਸ਼ੁਰੂਆਤ ਜਾਰਜ ਕੈਟਰ ਅਤੇ ਰਿਚਰਡ ਡੇਡੇਕਾਇਡ ਨੇ 1870 ਵਿੱਚ ਕੀਤੀ। ਸਮੂਹ ਦੇ ਵਿਖੰਡਨ ਹੋਣ ਨਾਲ ਅੰਕ ਸਿਧਾਂਤ ਸਿਸਟਮ ਲਾਗੂ ਹੋਇਆ।

ਸੈਟ ਸਿਧਾਂਤ
ਤਿੰਨ ਸਮੂਹਾਂ ਦਾ ਸੰਘ:

ਵਿਸ਼ੇਸ਼

ਵਸਤੂ o ਅਤੇ ਸਮੂਹ A ਵਿੱਚ ਮੁਢਲਾ ਬਾਈਨਰੀ ਸਬੰਧ ਨਾਲ ਸਮੂਹ ਸਿਧਾਂਤ ਸ਼ੁਰੂ ਹੋਇਆ। ਜੇ ਸਮੂਹA,ਦੀ ਵਸਤੂ o ਹੈ ਤਾਂ ਅਸੀਂ ਲਿਖ ਸਕਦੇ ਹਾਂ oA

ਉਪ ਸਮੂਹ

ਜਦੋਂ ਸਮੂਹ A ਦੇ ਸਾਰੇ ਮੈਂਬਰ B ਦੇ ਵੀ ਮੈਂਬਰ ਹੋਣ ਤਾਂ A ਨੂੰ B ਦਾ ਉਪ ਸਮੂਹ ਕਿਹਾ ਜਾਂਦਾ ਹੈ ਜਿਸ ਨੂੰ AB ਨਾਲ ਦਰਸਾਇਆ ਜਾਂਦਾ ਹੈ। ਉਦਾਹਰਣ ਲਈ ਸਮੂਹ {1,2} ਸਮੂਹ {1,2,3} ਦਾ ਉਪ ਸਮੂਹ ਹੈ ਪ੍ਰੰਤੂ {1,4} ਨਹੀਂ ਹੈ। ਇਸ ਲਈ ਹਰੇਕ ਸਮੂਹ ਆਪਣੇ ਆਪ ਦਾ ਉਪ ਸਮੂਹ ਹੈ।

ਪੂਰਾ ਉਪ ਸਮੂਹ

A ਨੂੰ B ਦਾ ਪੂਰਨ ਉਪ ਸਮੂਹ ਕਿਹਾ ਜਾਂਦਾ ਹੈ ਜੇਕਰ ਸਮੂਹ A, ਸਮੂਹ B ਦਾ ਉਪ ਸਮੂਹ ਹੈ ਪਰ B, ਸਮੂਹ A ਦਾ ਉਪ ਸਮੂਹ ਨਹੀਂ ਹੈ।

ਸੰਘ

ਸੈਟ ਸਿਧਾਂਤ 
ਦੋ ਸਮੂਹਾਂ ਦਾ ਸੰਘ:
ਸੈਟ ਸਿਧਾਂਤ 

ਸਮੂਹ A ਅਤੇ B ਦੇ ਸੰਘ ਨੂੰ AB ਨਾਲ ਦਰਸਾਇਆਂ ਜਾਂਦਾ ਹੈ ਜਦੋਂ ਸੰਘ ਸਮੂਹ ਦੇ ਸਾਰੇ ਮੈਂਬਰ A ਜਾਂ B ਜਾਂ ਦੋਨੋਂ ਦੇ ਮੈਂਬਰ ਹੋਣ। ਜਿਵੇਂ ਸਮੂਹ {1, 2, 3} ਅਤੇ {2, 3, 4} ਦਾ ਸੰਘ {1, 2, 3, 4} ਹੈ।

ਕਾਟ

ਸੈਟ ਸਿਧਾਂਤ 
ਸਮੂਹ ਦੀਕਾਟ
AB

ਸਮੂਹ A ਅਤੇ B ਦੀ ਕਾਟ ਨੂੰ AB ਨਾਲ ਦਰਸਾਇਆ ਜਾਂਦਾ ਹੈ ਅਤੇ ਜਦੋਂ ਕਾਟ ਸਮੂਹ ਦੇ ਮੈਂਬਰ A ਅਤੇ B ਦੇ ਮੈਂਬਰ ਹੋਣ। ਸਮੂਹ {1, 2, 3} ਅਤੇ {2, 3, 4} ਦੀ ਕਾਟ ਸਮੂਹ {2, 3} ਹੈ।

ਸਮੂਹ 'ਚ ਅੰਤਰ

ਸਮੂਹ U ਅਤੇ A ਦੇ ਅੰਤਰ ਨੂੰ U \ A ਨਾਲ ਦਰਸਾਇਆ ਜਾਂਦਾ ਹੈ ਅਤੇ ਅੰਤਰ ਸਮੂਹ ਦੇ ਮੈਂਬਰ, ਸਮੂਹ U ਦੇ ਮੈਂਬਰ ਤਾਂ ਹਨ ਪਰ A ਦੇ ਨਹੀਂ। ਜਿਵੇਂ ਸਮੂਹ {1,2,3} \ {2,3,4} ਦਾ ਅੰਤਰ ਸਮੂਹ {1} ਹੈ ਅਤੇ {2,3,4} \ {1,2,3} ਦਾ ਅੰਤਰ ਸਮੂਹ {4} ਹੈ।

ਹਵਾਲੇ

Tags:

ਸੈਟ ਸਿਧਾਂਤ ਵਿਸ਼ੇਸ਼ਸੈਟ ਸਿਧਾਂਤ ਉਪ ਸਮੂਹਸੈਟ ਸਿਧਾਂਤ ਪੂਰਾ ਉਪ ਸਮੂਹਸੈਟ ਸਿਧਾਂਤ ਸੰਘਸੈਟ ਸਿਧਾਂਤ ਕਾਟਸੈਟ ਸਿਧਾਂਤ ਸਮੂਹ ਚ ਅੰਤਰਸੈਟ ਸਿਧਾਂਤ ਹਵਾਲੇਸੈਟ ਸਿਧਾਂਤ

🔥 Trending searches on Wiki ਪੰਜਾਬੀ:

ਹਨੇਰ ਪਦਾਰਥਜਸਵੰਤ ਸਿੰਘ ਕੰਵਲਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਮੈਰੀ ਕਿਊਰੀਹੀਰ ਰਾਂਝਾਮੈਕ ਕਾਸਮੈਟਿਕਸਅਜਮੇਰ ਸਿੰਘ ਔਲਖਵਿਟਾਮਿਨ2023 ਓਡੀਸ਼ਾ ਟਰੇਨ ਟੱਕਰਚੌਪਈ ਸਾਹਿਬ23 ਦਸੰਬਰਓਡੀਸ਼ਾਅੰਬੇਦਕਰ ਨਗਰ ਲੋਕ ਸਭਾ ਹਲਕਾਗੁਰਮੁਖੀ ਲਿਪੀਵਿਗਿਆਨ ਦਾ ਇਤਿਹਾਸਰਣਜੀਤ ਸਿੰਘਲੰਡਨਈਸਟਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਕੋਸਤਾ ਰੀਕਾਭੰਗੜਾ (ਨਾਚ)ਪੰਜਾਬੀ ਨਾਟਕ14 ਅਗਸਤਅੰਚਾਰ ਝੀਲਦਿਨੇਸ਼ ਸ਼ਰਮਾ18 ਅਕਤੂਬਰਨੀਦਰਲੈਂਡਜਗਾ ਰਾਮ ਤੀਰਥਜਰਨੈਲ ਸਿੰਘ ਭਿੰਡਰਾਂਵਾਲੇਦਾਰਸ਼ਨਕ ਯਥਾਰਥਵਾਦਸਿੱਖ ਧਰਮ ਦਾ ਇਤਿਹਾਸਅੰਗਰੇਜ਼ੀ ਬੋਲੀਬੁਨਿਆਦੀ ਢਾਂਚਾਮਨੀਕਰਣ ਸਾਹਿਬ1 ਅਗਸਤਖੋਜਕਵਿਤਾਪੰਜਾਬ ਦਾ ਇਤਿਹਾਸਭਾਈ ਗੁਰਦਾਸ ਦੀਆਂ ਵਾਰਾਂਪੰਜਾਬ ਦੀਆਂ ਪੇਂਡੂ ਖੇਡਾਂਕੈਥੋਲਿਕ ਗਿਰਜਾਘਰਓਪਨਹਾਈਮਰ (ਫ਼ਿਲਮ)ਅਰੀਫ਼ ਦੀ ਜੰਨਤਜਗਰਾਵਾਂ ਦਾ ਰੋਸ਼ਨੀ ਮੇਲਾਸਾਊਦੀ ਅਰਬਪਾਬਲੋ ਨੇਰੂਦਾਲੋਕ-ਸਿਆਣਪਾਂਦੂਜੀ ਸੰਸਾਰ ਜੰਗਪ੍ਰਦੂਸ਼ਣਵਾਕੰਸ਼ਲਕਸ਼ਮੀ ਮੇਹਰਭਾਰਤ ਦਾ ਇਤਿਹਾਸਨੂਰ ਜਹਾਂਤਖ਼ਤ ਸ੍ਰੀ ਦਮਦਮਾ ਸਾਹਿਬਜਗਜੀਤ ਸਿੰਘ ਡੱਲੇਵਾਲਗੱਤਕਾਬੋਲੇ ਸੋ ਨਿਹਾਲਲੰਮੀ ਛਾਲਇਗਿਰਦੀਰ ਝੀਲਲਾਲ ਚੰਦ ਯਮਲਾ ਜੱਟਪੰਜਾਬੀ ਕੱਪੜੇਹਾਈਡਰੋਜਨਲੋਕਧਾਰਾਆਈਐੱਨਐੱਸ ਚਮਕ (ਕੇ95)ਤਾਸ਼ਕੰਤਸਾਉਣੀ ਦੀ ਫ਼ਸਲਇਨਸਾਈਕਲੋਪੀਡੀਆ ਬ੍ਰਿਟੈਨਿਕਾਬਿਆਂਸੇ ਨੌਲੇਸਦਿਲਜੀਤ ਦੁਸਾਂਝਪੰਜਾਬ, ਭਾਰਤ🡆 More