ਸ਼ੁਕਰਚਕੀਆ ਮਿਸਲ

ਸੁਕਰਚਕੀਆ ਮਿਸਲ 18ਵੀਂ ਸਦੀ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ ਜੋ ਪੱਛਮੀ ਪੰਜਾਬ (ਆਧੁਨਿਕ-ਪਾਕਿਸਤਾਨ ਵਿੱਚ) ਦੇ ਗੁਜਰਾਂਵਾਲਾ ਅਤੇ ਹਾਫਿਜ਼ਾਬਾਦ ਜ਼ਿਲੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ (1752-1801) ਤੱਕ ਰਾਜ ਕਰਦੀ ਰਹੀ। ਮਿਸਲ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ। ਸ਼ੁਕਰਚੱਕੀਆ ਆਖਰੀ ਮਿਸਲਦਾਰ (ਮਿਸਲ ਦਾ ਕਮਾਂਡਰ) ਮਹਾਰਾਜਾ ਰਣਜੀਤ ਸਿੰਘ ਸੀ। ਅਠਾਰਵੀਂ ਸਦੀ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕਰ ਦਿੱਤਾ ਅਤੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।

ਸ਼ੁਕਰਚਕੀਆ ਮਿਸਲ
ਸੁਕਰਚੱਕੀਆ ਮਿਸਲ ਦਾ ਝੰਡਾ

ਇਤਿਹਾਸ

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

ਆਗੂ

1:- ਸਰਦਾਰ ਚੜ੍ਹਤ ਸਿੰਘ (1752-1770)

2:- ਸਰਦਾਰ ਮਹਾ ਸਿੰਘ (1770-1792)

3:- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1792-1801)

ਸ਼ੁਕਰਚਕੀਆ ਮਿਸਲ 

ਖੇਤਰ

ਕਿਲੇ ਤੇ ਇਲਾਕੇ:- ਮੁਗਲ ਚੱਕ, ਕਿਲਾ ਦੀਦਾਰ ਸਿੰਘ, ਕਿਲਾ ਮੀਹਾਂ ਸਿੰਘ, ਲੱਧੇ ਵਾਲਾ ਵੜੈਚ, ਫਿਰੋਜ਼ਵਾਲਾ, ਬੁਤਾਲਾ ਸ਼ਾਮ ਸਿੰਘ, ਮਰਾਲੀ ਵਾਲਾ, ਐਮਨਾਬਾਦ, ਕਲਸਕੇ।

ਇਲਾਕੇ:- ਗੁਜਰਾਂਵਾਲਾ, ਹਫੀਜਾਬਾਦ ਰਾਜਧਾਨੀ:- ਅਮ੍ਰਿਤਸਰ ਤੇ ਗੁਜਰਾਂਵਾਲਾ

ਲੜਾਈਆਂ

ਸਰਦਾਰ ਚੜ੍ਹਤ ਸਿੰਘ ਬਹੁਤ ਹੀ ਬਹਾਦਰ ਯੋਧੇ ਸਨ, ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਯੁੱਧ ਲੜੇ ਅਤੇ ਜਿੱਤੇ ਵੀ। ਯੁੱਧਾਂ ਦੀ ਜਾਣਕਾਰੀ ਹੇਠਾਂ ਲਿਖੀ ਹਾਂ। ਹਵਾਲਿਆਂ ਦੇ ਨਾਲ

ਛੋਟਾ ਘੱਲੂਘਾਰਾ(1746)

ਸਰਹਿੰਦ ਦਾ ਯੁੱਧ(1758)

ਲਾਹੌਰ ਦਾ ਯੁੱਧ(1758)

ਸਿਆਲਕੋਟ ਦਾ ਯੁੱਧ(1761)

ਲਾਹੌਰ ਦਾ ਦੂਜਾ ਯੁੱਧ(1761)

ਗੁੱਜਰਾਂਵਾਲਾ ਦਾ ਯੁੱਧ(1761)

ਵੱਡਾ ਘੱਲੂਘਾਰਾ(1762)

ਅਮ੍ਰਿਤਸਰ ਦਾ ਯੁੱਧ(1762)

ਹੋਰ ਯੁੱਧ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਦੇ ਅਧੀਨ

ਕਸੂਰ ਦਾ ਯੁੱਧ(1763)

ਸਰਹਿੰਦ ਦਾ ਯੁੱਧ(1764)

ਅਹਿਮਦ ਸ਼ਾਹ ਅਬਦਾਲੀ ਦਾ ਸੱਤਵਾ ਹਮਲਾ(1765)

ਅਬਦਾਲੀ ਦਾ ਆਖਰੀ ਹਮਲ(1767)

ਜੇਹਲਮ ਇਲਾਕੇ ਨੂੰ ਜਿੱਤਣਾ(1767)

ਜੰਮੂ ਦਾ ਯੁੱਧ(1784 ਅਤੇ 1786)

ਬਟਾਲਾ ਦ ਯੁੱਧ(1787)

ਸਢੌਰਾ ਦੀ ਘੇਰਾਬੰਦੀ(1790)

ਮਿਆਨੀ ਦੀ ਘੇਰਾਬੰਦੀ(1796)

ਹਵਾਲੇ

https://www.duhoctrungquoc.vn/wiki/en/Jassa_Singh_Ahluwalia https://www.duhoctrungquoc.vn/wiki/en/Battle_of_Gujranwala_(1761) Dictionary of Battles and Sieges https://www.duhoctrungquoc.vn/wiki/en/Vadda_Ghalughara https://www.google.com/search?gs_ssp=eJzj4tLP1TdIqjTIMkwxYPQSLk4sSkksUkjOSCxKLFEozsxLzwAArRMK8Q&q=sardar+charat+singh&oq=&aqs=chrome.3.69i58j69i327j69i64j46i39i362i523j35i39i362i523l2j46i39i362i523l2j35i39i362i523l2j46i39i362i523j35i39i362i523j46i39i362i523l2j35i39i362i523.-1j0j4&client=ms-android-samsung-ga-rev1&sourceid=chrome-mobile&ie=UTF-8#imgrc=3qJSdQOeLoqgwM

Tags:

ਸ਼ੁਕਰਚਕੀਆ ਮਿਸਲ ਇਤਿਹਾਸਸ਼ੁਕਰਚਕੀਆ ਮਿਸਲ ਆਗੂਸ਼ੁਕਰਚਕੀਆ ਮਿਸਲ ਖੇਤਰਸ਼ੁਕਰਚਕੀਆ ਮਿਸਲ ਲੜਾਈਆਂਸ਼ੁਕਰਚਕੀਆ ਮਿਸਲ ਹਵਾਲੇਸ਼ੁਕਰਚਕੀਆ ਮਿਸਲਗੁਜਰਾਂਵਾਲਾਪੰਜਾਬਮਹਾਰਾਜਾ ਰਣਜੀਤ ਸਿੰਘਸਿੱਖ ਸਾਮਰਾਜ

🔥 Trending searches on Wiki ਪੰਜਾਬੀ:

ਸਚਿਨ ਤੇਂਦੁਲਕਰਲਿੰਗ ਸਮਾਨਤਾਜੂਆਖੋਜਦਲ ਖ਼ਾਲਸਾ (ਸਿੱਖ ਫੌਜ)ਵਿਰਾਟ ਕੋਹਲੀਭਾਰਤ ਦਾ ਉਪ ਰਾਸ਼ਟਰਪਤੀਸਿੱਖ ਗੁਰੂਮੁਹਾਰਨੀਰਸ (ਕਾਵਿ ਸ਼ਾਸਤਰ)ਮੋਰਚਾ ਜੈਤੋ ਗੁਰਦਵਾਰਾ ਗੰਗਸਰਪੂਰਨਮਾਸ਼ੀਵਿੱਤ ਮੰਤਰੀ (ਭਾਰਤ)ਭਾਈ ਮਨੀ ਸਿੰਘਆਧੁਨਿਕਤਾਸਿੱਖੀਸਰਬੱਤ ਦਾ ਭਲਾਕ੍ਰਿਸ਼ਨਤਰਨ ਤਾਰਨ ਸਾਹਿਬਪੰਜਾਬੀ ਸੂਬਾ ਅੰਦੋਲਨਵੈਲਡਿੰਗਨਾਰੀਵਾਦਸਤਲੁਜ ਦਰਿਆਕਮੰਡਲਸਿਹਤਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਬੇਰੁਜ਼ਗਾਰੀਵਾਲੀਬਾਲਸ਼ਬਦ-ਜੋੜਜਿਹਾਦਤਖ਼ਤ ਸ੍ਰੀ ਪਟਨਾ ਸਾਹਿਬਪੰਜਾਬੀ ਖੋਜ ਦਾ ਇਤਿਹਾਸਕੋਟਲਾ ਛਪਾਕੀਪੰਜਾਬੀ ਆਲੋਚਨਾਬਹੁਜਨ ਸਮਾਜ ਪਾਰਟੀਯਥਾਰਥਵਾਦ (ਸਾਹਿਤ)ਇੰਡੋਨੇਸ਼ੀਆਜੋਤਿਸ਼ਮੱਧ ਪ੍ਰਦੇਸ਼ਕੀਰਤਪੁਰ ਸਾਹਿਬਮੋਟਾਪਾਡੇਰਾ ਬਾਬਾ ਨਾਨਕਮਹਿਸਮਪੁਰਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਵਿਆਕਰਨਮਹਾਰਾਸ਼ਟਰਡਾ. ਹਰਸ਼ਿੰਦਰ ਕੌਰਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਅਖ਼ਬਾਰਮਾਤਾ ਜੀਤੋਮੋਬਾਈਲ ਫ਼ੋਨਕੋਟਾਮਹਾਂਭਾਰਤਕੁਲਵੰਤ ਸਿੰਘ ਵਿਰਕਫ਼ਾਰਸੀ ਭਾਸ਼ਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਬਿਸ਼ਨੋਈ ਪੰਥਅਲੰਕਾਰ (ਸਾਹਿਤ)ਪੰਜਾਬੀ ਰੀਤੀ ਰਿਵਾਜਉਰਦੂਵੱਡਾ ਘੱਲੂਘਾਰਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਰਤਾਰ ਸਿੰਘ ਦੁੱਗਲਅੰਤਰਰਾਸ਼ਟਰੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮਹਾਤਮਝੋਨਾਫੌਂਟਭਾਰਤੀ ਪੁਲਿਸ ਸੇਵਾਵਾਂਤਰਾਇਣ ਦੀ ਦੂਜੀ ਲੜਾਈਇਜ਼ਰਾਇਲ–ਹਮਾਸ ਯੁੱਧਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ🡆 More