ਫ਼ਿਲਮ ਸ਼ੀਰ ਕੋਰਮਾ

ਸ਼ੀਰ ਕੋਰਮਾ ( ਉਰਦੂ : شير قرمہ, ਦੁੱਧ ਅਤੇ ਖੰਜੂਰਾਂ) ਇੱਕ 2021 ਦੀ ਭਾਰਤੀ ਐਲ.ਜੀ.ਬੀ.ਟੀ ਰੋਮਾਂਸ ਲਘੂ ਫ਼ਿਲਮ ਡਰਾਮਾ ਹੈ, ਜੋ ਸਿਸਕ ਫ਼ਿਲਮ ਦੇ ਲੇਖਕ ਫਰਾਜ਼ ਆਰਿਫ਼ ਅੰਸਾਰੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਮਾਰੀਜੇਕੇ ਦੇਸੂਜ਼ਾ ਦੁਆਰਾ ਨਿਰਮਿਤ ਹੈ। ਇਹ ਫਟਰਵੇਕਨ ਫ਼ਿਲਮਜ਼ ਦੁਆਰਾ ਨਿਰਮਿਤ ਹੈ। ਸ਼ਬਾਨਾ ਆਜ਼ਮੀ, ਦਿਵਿਆ ਦੱਤਾ ਅਤੇ ਸਵਰਾ ਭਾਸਕਰ ਸਟਾਰਰ, ਨੇ ਇਸ ਵਿਚ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੀ ਕਹਾਣੀ ਇੱਕ ਔਰਤ ਅਤੇ ਇੱਕ ਗੈਰ-ਬਾਈਨਰੀ ਵਿਅਕਤੀ (ਦੱਤਾ ਅਤੇ ਸਵਰਾ ਭਾਸਕਰ ਦੁਆਰਾ ਨਿਭਾਈ ਗਈ) ਇੱਕ ਦੂਜੇ ਦੇ ਪਿਆਰ ਵਿੱਚ ਦੁਆਲੇ ਘੁੰਮਦੀ ਹੈ। ਫ਼ਿਲਮ ਦੀ ਸ਼ੂਟਿੰਗ ਅਗਸਤ 2019 ਦੇ ਪਹਿਲੇ ਹਫ਼ਤੇ ਮੁੰਬਈ ਵਿੱਚ ਸ਼ੁਰੂ ਹੋਈ ਸੀ।

Sheer Qorma
ਫ਼ਿਲਮ ਸ਼ੀਰ ਕੋਰਮਾ
Official poster
ਨਿਰਦੇਸ਼ਕFaraz Arif Ansari
ਲੇਖਕFaraz Arif Ansari
ਨਿਰਮਾਤਾMarijke Desouza
ਸਿਤਾਰੇShabana Azmi
Divya Dutta
Swara Bhaskar
ਸਿਨੇਮਾਕਾਰSidharth Kale
ਸੰਪਾਦਕAkshara Prabhakar
ਪ੍ਰੋਡਕਸ਼ਨ
ਕੰਪਨੀਆਂ
Lotus Visual Production
Futterwacken Films
Darya's Mirror
ਦੇਸ਼India
ਭਾਸ਼ਾUrdu

ਭੂਮਿਕਾ

ਪ੍ਰਸ਼ੰਸਾ

ਫ਼ਿਲਮ ਨੇ ਫਰੇਮਲਾਈਨ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਲਘੂ ਫ਼ਿਲਮ ਦਰਸ਼ਕ ਅਵਾਰਡ ਜਿੱਤਿਆ ਅਤੇ ਬ੍ਰਿਟਿਸ਼ ਅਕੈਡਮੀ ਫ਼ਿਲਮ ਅਵਾਰਡ 2021 ਲਈ ਵੀ ਕੁਆਲੀਫਾਈ ਕੀਤਾ।

ਹਵਾਲੇ

ਬਾਹਰੀ ਲਿੰਕ

Tags:

ਫ਼ਿਲਮ ਸ਼ੀਰ ਕੋਰਮਾ ਭੂਮਿਕਾਫ਼ਿਲਮ ਸ਼ੀਰ ਕੋਰਮਾ ਪ੍ਰਸ਼ੰਸਾਫ਼ਿਲਮ ਸ਼ੀਰ ਕੋਰਮਾ ਹਵਾਲੇਫ਼ਿਲਮ ਸ਼ੀਰ ਕੋਰਮਾ ਬਾਹਰੀ ਲਿੰਕਫ਼ਿਲਮ ਸ਼ੀਰ ਕੋਰਮਾਐਲ.ਜੀ.ਬੀ.ਟੀਦਿੱਵਿਆ ਦੱਤਾਫ਼ਾਰਸੀ ਭਾਸ਼ਾਮੁੰਬਈਲਘੂ ਫ਼ਿਲਮਸ਼ਬਾਨਾ ਆਜ਼ਮੀਸਿਸਕ (ਫ਼ਿਲਮ)ਸ੍ਵਰਾ ਭਾਸਕਰ

🔥 Trending searches on Wiki ਪੰਜਾਬੀ:

ਕੇਂਦਰੀ ਸੈਕੰਡਰੀ ਸਿੱਖਿਆ ਬੋਰਡਸਮਾਣਾਸਿਹਤ ਸੰਭਾਲਜੇਠਪੂਰਨਮਾਸ਼ੀਵਾਰਿਸ ਸ਼ਾਹਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਸੁਖਮਨੀ ਸਾਹਿਬਸਰਬੱਤ ਦਾ ਭਲਾਉਪਵਾਕਵਾਲੀਬਾਲਦਿੱਲੀਅਮਰ ਸਿੰਘ ਚਮਕੀਲਾ (ਫ਼ਿਲਮ)ਹੰਸ ਰਾਜ ਹੰਸਜੈਤੋ ਦਾ ਮੋਰਚਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਸਿੱਧੂ ਮੂਸੇ ਵਾਲਾਵਿਕੀਭਾਰਤੀ ਰਾਸ਼ਟਰੀ ਕਾਂਗਰਸਬੀਬੀ ਭਾਨੀਪੜਨਾਂਵਲੋਹੜੀਸੈਣੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸਮਾਰਟਫ਼ੋਨਨਵਤੇਜ ਭਾਰਤੀਯੂਟਿਊਬਸਿੱਖ ਸਾਮਰਾਜਤਖ਼ਤ ਸ੍ਰੀ ਪਟਨਾ ਸਾਹਿਬਆਯੁਰਵੇਦਘੋੜਾਨਿਸ਼ਾਨ ਸਾਹਿਬਮਿਲਖਾ ਸਿੰਘਅਕਾਲੀ ਫੂਲਾ ਸਿੰਘਹਿਮਾਲਿਆਛੋਲੇਦਿਲਜੀਤ ਦੋਸਾਂਝਸਦਾਮ ਹੁਸੈਨਪੋਸਤਤੀਆਂ2024 ਭਾਰਤ ਦੀਆਂ ਆਮ ਚੋਣਾਂਮੰਜੀ (ਸਿੱਖ ਧਰਮ)ਸ਼ਬਦਕੋਸ਼ਭਾਰਤ ਦੀ ਸੰਸਦਸੰਤੋਖ ਸਿੰਘ ਧੀਰਖਡੂਰ ਸਾਹਿਬਊਧਮ ਸਿੰਘਲੁਧਿਆਣਾਪਾਣੀਮੱਧਕਾਲੀਨ ਪੰਜਾਬੀ ਸਾਹਿਤਕਾਨ੍ਹ ਸਿੰਘ ਨਾਭਾਪੋਹਾਗੁਰਮਤਿ ਕਾਵਿ ਧਾਰਾਪਾਉਂਟਾ ਸਾਹਿਬਧਾਰਾ 370ਅਭਾਜ ਸੰਖਿਆਇੰਦਰਾ ਗਾਂਧੀਤਾਜ ਮਹਿਲਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਮੰਡਵੀਮਧਾਣੀਇੰਟਰਨੈੱਟਸ਼ਬਦ-ਜੋੜਭਾਰਤ ਦਾ ਪ੍ਰਧਾਨ ਮੰਤਰੀਵਹਿਮ ਭਰਮਪੰਜਾਬੀ ਧੁਨੀਵਿਉਂਤਬੇਰੁਜ਼ਗਾਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕਰਮਜੀਤ ਅਨਮੋਲਯੂਨਾਨਯੂਨੀਕੋਡਰਾਗ ਸੋਰਠਿਡੇਰਾ ਬਾਬਾ ਨਾਨਕ🡆 More