ਰੂਪਕ ਅਲੰਕਾਰ

ਅਲੰਕਾਰ, ਇੱਕ ਬਿੰਬ ਭਾਸ਼ਾ ਹੁੰਦੀ ਹੈ, ਜੋ ਕਿਸੇ ਵਰਤਾਰੇ ਦਾ ਜ਼ਿਕਰ ਕਰਨ ਲਈ ਕਿਸੇ ਹੋਰ ਵਰਤਾਰੇ ਦਾ ਸਹਾਰਾ ਲੈਂਦੀ ਹੈ ਤਾਂ ਜੋ ਪ੍ਰਗਟਾਵੇ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ। ਇਹ ਸਪੱਸ਼ਟਤਾ ਪ੍ਰਦਾਨ ਕਰ ਸਕਦਾ ਹੈ ਜਾਂ ਦੋ ਵਿਚਾਰਾਂ ਦੇ ਵਿਚਕਾਰ ਛੁਪੀਆਂ ਸਮਾਨਤਾਵਾਂ ਦੀ ਪਛਾਣ ਕਰ ਸਕਦਾ ਹੈ। ਐਂਟੀਥੀਸਿਸ, ਹਾਇਪਰਬੋਲੇ, ਮੇਟੋਨੀਮੀ ਅਤੇ ਸਿਮਲੀ ਸਾਰੇ ਰੂਪਕ ਦੀਆਂ ਕਿਸਮਾਂ ਹਨ। ਕਲਾਕਾਰ ਬਿੰਬਾਂ ਦੀ ਭਾਸ਼ਾ ਵਿੱਚ ਸੋਚਦਾ ਹੈ ਬਿੰਬ ਇਕ ਲਾਖਣਿਕ ਅਲੰਕਾਰਿਕ ਵਿਚਾਰ ਹੁੰਦਾ ਹੈ ਜੋ ਇਕ ਵਰਤਾਰੇ ਨੂੰ ਦੂਜੇ ਦੁਆਰਾ ਪੇਸ਼ ਕਰਦਾ ਹੈ। ਦੋ ਵਰਤਾਰਿਆਂ ਦੇ ਟਕਰਾਓ ਨਾਲ ਇਕ ਲਿਸ਼ਕਾਰਾ ਪੈਦਾ ਕਰਕੇ ਕਲਾਕਾਰ ਨਵੀਂ ਰੋਸ਼ਨੀ ਵਿਚ ਜੀਵਨ ਨੂੰ ਦਰਸਾਉਂਦਾ ਹੈ।

ਰੂਪਕ ਅਲੰਕਾਰ
1894 ਦੇ ਪਕ ਮੈਗਜ਼ੀਨ ਦੇ ਚਿੱਤਰਕਾਰ ਐਸ ਡੀ ਏਹਰਹਾਰਟ ਦੁਆਰਾ ਇੱਕ ਸਿਆਸੀ ਕਾਰਟੂਨ, ਜਿਸ ਵਿੱਚ ਇੱਕ ਕਿਸਾਨ ਔਰਤ ਨੂੰ ਨੂੰ "ਡੈਮੋਕਰੇਟਿਕ ਪਾਰਟੀ" ਦੇ ਲੇਬਲ ਤਹਿਤ ਦਿਖਾਇਆ ਗਿਆ ਹੈ ਜੋ ਰਾਜਨੀਤਕ ਬਦਲਾਅ ਦੇ ਇੱਕ ਵਾਵਰੋਲੇ ਤੋਂ ਪਨਾਹ ਲੈ ਰਹੀ ਹੈ।

ਹਵਾਲੇ

Tags:

ਅਲੰਕਾਰ (ਸਾਹਿਤ)

🔥 Trending searches on Wiki ਪੰਜਾਬੀ:

ਲੰਗਰ (ਸਿੱਖ ਧਰਮ).acਸ਼ਬਦਸ਼ੁਰੂਆਤੀ ਮੁਗ਼ਲ-ਸਿੱਖ ਯੁੱਧਸਿੱਖੀਭਾਰਤ ਦੀ ਸੁਪਰੀਮ ਕੋਰਟਪੰਜਾਬੀ ਕਿੱਸਾ ਕਾਵਿ (1850-1950)ਕਹਾਵਤਾਂਸਾਮਾਜਕ ਮੀਡੀਆਪੰਜਾਬ , ਪੰਜਾਬੀ ਅਤੇ ਪੰਜਾਬੀਅਤਕੁੜੀਗਾਗਰ26 ਅਪ੍ਰੈਲਦਿਨੇਸ਼ ਸ਼ਰਮਾਸੁਖਮਨੀ ਸਾਹਿਬ2024 ਭਾਰਤ ਦੀਆਂ ਆਮ ਚੋਣਾਂਇੰਗਲੈਂਡਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਰੀਰ ਦੀਆਂ ਇੰਦਰੀਆਂਧਨਵੰਤ ਕੌਰਅਤਰ ਸਿੰਘਅਰਬੀ ਲਿਪੀਗੁਰਮੀਤ ਸਿੰਘ ਖੁੱਡੀਆਂਹੰਸ ਰਾਜ ਹੰਸਅਲਾਉੱਦੀਨ ਖ਼ਿਲਜੀਤਖ਼ਤ ਸ੍ਰੀ ਦਮਦਮਾ ਸਾਹਿਬਗੁਰਬਖ਼ਸ਼ ਸਿੰਘ ਪ੍ਰੀਤਲੜੀ2010ਸਕੂਲਆਦਿ ਗ੍ਰੰਥਹਿਮਾਨੀ ਸ਼ਿਵਪੁਰੀਭਾਰਤੀ ਪੁਲਿਸ ਸੇਵਾਵਾਂਸਾਹਿਤਪਰਕਾਸ਼ ਸਿੰਘ ਬਾਦਲਯੂਬਲੌਕ ਓਰਿਜਿਨਬਿਧੀ ਚੰਦਰਵਾਇਤੀ ਦਵਾਈਆਂਜਨੇਊ ਰੋਗਭਾਰਤ ਦੀ ਸੰਵਿਧਾਨ ਸਭਾਘਰਸੁਰ (ਭਾਸ਼ਾ ਵਿਗਿਆਨ)ਮਨੁੱਖੀ ਪਾਚਣ ਪ੍ਰਣਾਲੀਅੰਕ ਗਣਿਤਧਰਮਦਸਮ ਗ੍ਰੰਥਨੀਰੂ ਬਾਜਵਾਕੀਰਤਨ ਸੋਹਿਲਾਮੁਗ਼ਲ ਸਲਤਨਤਖ਼ਾਲਸਾਰੁਡੋਲਫ਼ ਦੈਜ਼ਲਰਭੰਗੜਾ (ਨਾਚ)ਨਗਾਰਾਟਕਸਾਲੀ ਭਾਸ਼ਾਸੁਰਿੰਦਰ ਕੌਰਸਿੱਖ ਲੁਬਾਣਾਭੱਖੜਾਅਸਤਿਤ੍ਵਵਾਦਹਵਾ ਪ੍ਰਦੂਸ਼ਣਨਰਿੰਦਰ ਮੋਦੀਅੰਗਰੇਜ਼ੀ ਬੋਲੀਸਿੱਖ ਧਰਮਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਕਹਾਣੀਕ੍ਰਿਕਟਪੰਜਾਬ ਦੀ ਕਬੱਡੀਗੁਰੂ ਗੋਬਿੰਦ ਸਿੰਘਸੰਤ ਰਾਮ ਉਦਾਸੀਛੂਤ-ਛਾਤਮੈਟਾ ਆਲੋਚਨਾਸ਼ਹਿਰੀਕਰਨਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਮੇਰਾ ਦਾਗ਼ਿਸਤਾਨਸੁਜਾਨ ਸਿੰਘਪੰਜਾਬੀ ਸੱਭਿਆਚਾਰਆਨੰਦਪੁਰ ਸਾਹਿਬ🡆 More