ਮੱਧਕਾਲ

ਮੱਧਕਾਲ ਯੂਰਪੀ ਇਤਿਹਾਸ ਦੀ ਕਾਲਵੰਡ ਦਾ ਕਾਲ ਹੈ। ਇਹ 476 ਈਸਵੀ ਵਿੱਚ ਪੱਛਮੀ ਰੋਮਨ ਸਾਮਰਾਜ ਦੇ ਪਤਨ ਨਾਲ ਸ਼ੁਰੂ ਹੁੰਦਾ ਹੈ, ਅਤੇ 15ਵੀਂ ਸਦੀ ਦੇ ਅੰਤ ਸਮੇਂ 1492 ਈਸਵੀ ਵਿੱਚ ਕ੍ਰਿਸਟੋਫਰ ਕੋਲੰਬਸ ਦੁਆਰਾ ਨਵੀਂ ਦੁਨੀਆਂ ਦੀ ਭਾਲ ਨਾਲ ਇਹਦਾ ਅੰਤ ਮੰਨ ਲਿਆ ਜਾਂਦਾ ਹੈ। ਮੱਧਕਾਲ, ਪੱਛਮੀ ਇਤਿਹਾਸ ਦੀ ਤਿੰਨ ਰਵਾਇਤੀ ਕਾਲਾਂ ਵਿੱਚ ਵੰਡ; ਪੁਰਾਤਨ ਕਾਲ, ਮੱਧ ਕਾਲ, ਅਤੇ ਆਧੁਨਿਕ ਕਾਲ ਵਿੱਚ ਵਿਚਕਾਰਲਾ ਕਾਲ ਹੈ। ਅੱਗੋਂ ਫਿਰ ਮੱਧਕਾਲ ਨੂੰ ਮੁਢਲੇ, ਵਿਚਕਾਰਲੇ, ਅਤੇ ਮਗਰਲੇ ਮੱਧਕਾਲ ਵਿੱਚ ਵੰਡਿਆ ਜਾਂਦਾ ਹੈ।

ਮੱਧਕਾਲ
ਮੱਧਕਾਲ

ਹਵਾਲੇ

Tags:

1492

🔥 Trending searches on Wiki ਪੰਜਾਬੀ:

ਮੁੱਖ ਮੰਤਰੀ (ਭਾਰਤ)ਰਾਗ ਸੋਰਠਿਗਿਆਨੀ ਗਿਆਨ ਸਿੰਘਮੁੱਖ ਸਫ਼ਾਪ੍ਰੋਗਰਾਮਿੰਗ ਭਾਸ਼ਾਜਸਵੰਤ ਸਿੰਘ ਕੰਵਲਡਾ. ਹਰਸ਼ਿੰਦਰ ਕੌਰਜਨਮਸਾਖੀ ਅਤੇ ਸਾਖੀ ਪ੍ਰੰਪਰਾਮਹਿਮੂਦ ਗਜ਼ਨਵੀਜ਼ੋਮਾਟੋਨਾਟਕ (ਥੀਏਟਰ)ਸ਼ਬਦਕੋਸ਼ਛੋਟਾ ਘੱਲੂਘਾਰਾਮਿਆ ਖ਼ਲੀਫ਼ਾਬਾਬਾ ਜੈ ਸਿੰਘ ਖਲਕੱਟਕਿਰਿਆਗੁਰਦੁਆਰਾ ਫ਼ਤਹਿਗੜ੍ਹ ਸਾਹਿਬਲੰਗਰ (ਸਿੱਖ ਧਰਮ)ਸ਼ਿਵ ਕੁਮਾਰ ਬਟਾਲਵੀਯਾਹੂ! ਮੇਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਾਧਾ ਸੁਆਮੀ ਸਤਿਸੰਗ ਬਿਆਸਭਾਈ ਵੀਰ ਸਿੰਘਜਿੰਦ ਕੌਰਲਸੂੜਾਮੋਬਾਈਲ ਫ਼ੋਨਮਾਰਕਸਵਾਦਅਕਾਲੀ ਕੌਰ ਸਿੰਘ ਨਿਹੰਗਚਰਨ ਦਾਸ ਸਿੱਧੂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੀਂਹਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬ ਦੀਆਂ ਵਿਰਾਸਤੀ ਖੇਡਾਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਵਿਕੀਦਲੀਪ ਸਿੰਘਲੋਕ-ਨਾਚ ਅਤੇ ਬੋਲੀਆਂਸੰਯੁਕਤ ਰਾਸ਼ਟਰਯਥਾਰਥਵਾਦ (ਸਾਹਿਤ)ਮਲੇਰੀਆਅਤਰ ਸਿੰਘਪੰਜਾਬੀ ਬੁਝਾਰਤਾਂਪੰਜਾਬੀ ਸਵੈ ਜੀਵਨੀਕੈਨੇਡਾ ਦਿਵਸਚੜ੍ਹਦੀ ਕਲਾਪੰਜਾਬ ਦੇ ਜ਼ਿਲ੍ਹੇਕਿਰਨ ਬੇਦੀਮਦਰੱਸਾਸਿੱਖ ਧਰਮ ਵਿੱਚ ਔਰਤਾਂਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਰਾਸ਼ਟਰੀ ਪੰਚਾਇਤੀ ਰਾਜ ਦਿਵਸਅਫ਼ੀਮਬਾਬਰਅੰਤਰਰਾਸ਼ਟਰੀ ਮਹਿਲਾ ਦਿਵਸਹਰੀ ਸਿੰਘ ਨਲੂਆਮਾਰਕਸਵਾਦੀ ਪੰਜਾਬੀ ਆਲੋਚਨਾਦੂਜੀ ਐਂਗਲੋ-ਸਿੱਖ ਜੰਗਗੂਗਲਕੌਰ (ਨਾਮ)ਹਵਾ ਪ੍ਰਦੂਸ਼ਣਅਮਰ ਸਿੰਘ ਚਮਕੀਲਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਚਿਨ ਤੇਂਦੁਲਕਰਇਨਕਲਾਬਯੂਨਾਈਟਡ ਕਿੰਗਡਮਵਿਸ਼ਵ ਮਲੇਰੀਆ ਦਿਵਸਪੱਤਰਕਾਰੀਤਮਾਕੂ2020ਛਾਛੀਅੰਤਰਰਾਸ਼ਟਰੀ ਮਜ਼ਦੂਰ ਦਿਵਸਰਸਾਇਣਕ ਤੱਤਾਂ ਦੀ ਸੂਚੀਸੰਖਿਆਤਮਕ ਨਿਯੰਤਰਣਕੈਨੇਡਾ🡆 More