ਮੋਚੀ

ਮੋਸ਼ੀ ਇੱਕ ਜਪਾਨੀ ਚਾਵਲ ਦਾ ਕੇਕ ਹੈ। ਇਹ ਮੋਸ਼ੀਗੋਮੇ ਅਤੇ ਜਪੋਨਿਕ ਚਿਪਚਿਪੇ ਚਾਵਲ ਦਾ ਬਣਿਆ ਹੁੰਦਾ ਹੈ। ਇਸ ਨੂੰ ਬਣਾਉਣ ਲਈ ਚਾਵਲ ਨੂੰ ਪੀਸ ਕੇ ਇੱਛਾ ਅਨੁਸਾਰ ਆਕਾਰ ਦੇ ਦਿਤਾ ਜਾਂਦਾ ਹੈ। ਜਾਪਾਨ ਵਿੱਚ ਇਹ ਰਵਾਇਤੀ ਰਸਮ ਮੋਸ਼ੀਤਸੂਕੀ ਦੇ ਸਮੇ ਬਣਾਇਆ ਜਾਂਦਾ ਹੈ। ਇਸ ਨੂੰ ਜਪਾਨੀ ਲੋਕ ਸਾਰਾ ਸਾਲ ਵੀ ਖਾਂਦੇ ਹਨ। ਮੋਸ਼ੀ ਜਾਪਾਨ ਵਿੱਚ ਨਵੇਂ ਵਰੇ ਉਪਰ ਜਪਾਨੀਆਂ ਦਾ ਰਵਾਇਤੀ ਖਾਨਾ ਹੈ।

ਮੋਚੀ
ਕਿਰਮੋਸ਼ੀ ਅਤੇ ਕਕੂਮੋਸ਼ੀ ਚਾਵਲ ਦਾ ਕੇਕ
ਮੋਚੀ
ਮਰੂਮੋਸ਼ੀ ਚਾਵਲ ਦਾ ਕੇਕ
(video) ਤਾਜੇ ਮੋਸ਼ੀ ਨੂੰ ਪੀਸਦੇ ਹੋਏ ਵਿਅਕਤੀ
ਮੋਚੀ
ਮੋਸ਼ੀ ਨੂੰ ਬਣਾਉਣ ਲਈ ਨਵੀਂ ਤਕਨੀਕ ਦੀ ਵਰਤੋਂ
ਮੋਚੀ
ਮੋਸ਼ੀ ਨੂੰ ਕੁੰਡੇ ਵਿੱਚ ਲਕੜ ਦੇ ਘੋਟਨੇ ਨਾਲ ਪੀਸਦੇ ਹੋਏ ਵਿਅਕਤੀ
ਮੋਚੀ
ਮੋਸ਼ੀ ਬਣਾਉਣ ਲਏ ਚਿਪਚਿਪੇ ਚਾਵਲ ਦੀ ਪਿਸਾਈ

ਮੋਸ਼ੀ ਵਿੱਚ ਬਹੁਤ ਸਾਰੇ ਰਸਾਇਨੀਕ ਪਦਾਰਥ ਜਿਵੇ ਪੋਲਯਸੱਚਾਰੀਡੇਸ, ਲਿਪਿੱਡਸ, ਪ੍ਰੋਟੀਨ ਅਤੇ ਪਾਣੀ ਹੁੰਦਾ ਹੈ। ਮੋਸ਼ੀ ਨੂੰ ਤਿਆਰ ਕਰਨ ਵਾਲੇ ਚਾਵਲ ਵਿੱਚ ਜੋ ਸਟਾਰਚ ਹੁੰਦਾ ਹੈ ਉਸ ਵਿੱਚ ਅਮਯਲੋਜ ਘੱਟ ਮਾਤਰਾ ਵਿੱਚ ਹੁੰਦਾ ਹੈ ਅਤੇ ਪ੍ਰੋਟੀਨ ਦੀ ਮਾਤਰਾ ਆਮ ਚਾਵਲ ਨਾਲੋਂ ਵਧੇਰੇ ਹੁੰਦੀ ਹੈ। ਮੋਸ਼ੀ ਵਿੱਚ ਨਰਮ ਅਤੇ ਤਰਲਤਾ ਦੀ ਸਮਾਨਤਾ ਦੀ ਖਾਸੀਅਤ ਦਾ ਕਰਨ ਮੋਸ਼ੀ ਚਾਵਲ ਵਿੱਚ ਅਮਯਲੋਜ ਦੀ ਮਾਤਰਾ ਦਾ ਬਹੁਤ ਘੱਟ ਹੋਣਾ ਹੈ।

ਬਣਾਉਣ ਦਾ ਤਰੀਕਾ

ਰਵਾਇਤੀ ਖਾਣਾ ਮੋਸ਼ੇ ਨੂੰ ਬਣਾਉਣ ਲਈ ਚਾਵਲ ਨੂੰ ਪੀਸਣ ਲਈ ਮਜਦੂਰਾਂ ਦੀ ਲੋੜ ਹੁੰਦੀ ਹੈ।

  1. ਚਾਵਲ ਨੂੰ ਰਾਤ ਨੂੰ ਪਾਣੀ ਵਿੱਚ ਡੋਬ ਕੇ ਰਖਣ ਤੋਂ ਬਾਅਦ ਪਕਾਇਆ ਜਾਂਦਾ ਹੈ।
  2. ਪਕਾਏ ਗਏ ਚਾਵਲ ਨੂੰ ਕੁੰਡੇ ਵਿੱਚ ਲਕੜ ਦੇ ਘੋਟਨੇ ਨਾਲ ਪੀਸੀਆ ਜਾਂਦਾ ਹੈ। ਇਸ ਵਿੱਚ ਦੋ ਵਿਅਕਤੀ ਕੰਮ ਕਰਦੇ ਹਨ।ਇੱਕ ਚੋਲਣ ਨੂੰ ਪੀਸਦਾ ਹੈ ਅਤੇ ਦੂਸਰਾ ਪਾਣੀ ਨਾਲ ਚਾਵਲ ਨੂੰ ਗਿੱਲਾ ਕਰਦਾ ਹੈ।
  3. ਤਿਆਰ ਕੀਤੇ ਗਈ ਲੇਵੀ ਨੂੰ ਚੋਰਸ ਜਾ ਗੋਲ ਆਕਾਰ ਦੇ ਕੇ ਕੇਕ ਤਿਆਰ ਕਰ ਲਿਆ ਜਾਂਦਾ ਹੈ।

ਮੋਸ਼ੀ ਮਿੱਠੇ ਚਾਵਲ ਦੇ ਆਟੇ ਤੋਂ ਵੀ ਬਣਦਾ ਹੈ। ਮਿੱਠੇ ਚਾਵਲ ਦੇ ਆਟੇ ਨੂੰ ਪਾਣੀ ਵਿੱਚ ਘੋਲਣ ਤੇ ਉਹ ਚਿੱਟਾ ਸਘਣਾ ਅਤੇ ਚੀਕਣਾ ਜਿਹਾ ਬਣ ਜਾਂਦਾ ਹੈ ਅਤੇ ਬਾਅਦ ਵਿੱਚ ਉਸਨੂੰ ਸਟੋਵ ਜਾ ਮਾਇਕ੍ਰੋਵੇਬ ਨਾਲ ਉਦੋਂ ਤੱਕ ਪਕਾਈਆਂ ਜਾਂਦਾ ਹੈ ਜਦੋਂ ਤੱਕ ਇਹ ਨਰਮ ਤੇ ਪਾਰਦਰਸ਼ੀ ਜਿਹਾ ਨਾ ਬਣ ਜਾਏ।

ਹਵਾਲੇ

Tags:

ਚਾਵਲ

🔥 Trending searches on Wiki ਪੰਜਾਬੀ:

ਸਰੀਰ ਦੀਆਂ ਇੰਦਰੀਆਂਖ਼ਾਲਿਸਤਾਨ ਲਹਿਰ1664ਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬ ਦੇ ਲੋਕ ਧੰਦੇਜਰਨੈਲ ਸਿੰਘ ਭਿੰਡਰਾਂਵਾਲੇਜੱਸਾ ਸਿੰਘ ਰਾਮਗੜ੍ਹੀਆਮਾਂ ਬੋਲੀਅੰਮ੍ਰਿਤਾ ਪ੍ਰੀਤਮਗ੍ਰੇਟਾ ਥਨਬਰਗਹਿਮਾਲਿਆਸੁਹਾਗਗੁਰਬਚਨ ਸਿੰਘ ਭੁੱਲਰਇਜ਼ਰਾਇਲਵਿਸ਼ਵ ਮਲੇਰੀਆ ਦਿਵਸਮਾਤਾ ਜੀਤੋਬਾਬਾ ਗੁਰਦਿੱਤ ਸਿੰਘਭਾਈ ਤਾਰੂ ਸਿੰਘਧਮੋਟ ਕਲਾਂਗੁਰਮੀਤ ਸਿੰਘ ਖੁੱਡੀਆਂਬੀਬੀ ਭਾਨੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਖ਼ਤ ਸ੍ਰੀ ਹਜ਼ੂਰ ਸਾਹਿਬਭਾਰਤ ਦੀ ਵੰਡਬਾਬਾ ਦੀਪ ਸਿੰਘਬਲਾਗਚੰਦਰਮਾਬਚਪਨਝੋਨਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜ ਤਖ਼ਤ ਸਾਹਿਬਾਨਸੰਤ ਸਿੰਘ ਸੇਖੋਂਨਿਰਮਲ ਰਿਸ਼ੀਸਿੱਖ ਧਰਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਨੁੱਖੀ ਪਾਚਣ ਪ੍ਰਣਾਲੀਮਹਾਂਰਾਣਾ ਪ੍ਰਤਾਪਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਵੱਡਾ ਘੱਲੂਘਾਰਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਪੰਜਾਬੀ ਕਹਾਣੀਪੈਰਿਸਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸੂਬਾ ਸਿੰਘਸਾਕਾ ਸਰਹਿੰਦਮੇਰਾ ਪਿੰਡ (ਕਿਤਾਬ)ਨਾਈ ਵਾਲਾਰਾਵੀਗੁਲਾਬਦਰਸ਼ਨਜਗਜੀਤ ਸਿੰਘ ਅਰੋੜਾਮੌਤ ਅਲੀ ਬਾਬੇ ਦੀ (ਕਹਾਣੀ)ਕੁਲਵੰਤ ਸਿੰਘ ਵਿਰਕਮਾਂਵਿਆਕਰਨਿਕ ਸ਼੍ਰੇਣੀਭਾਰਤੀ ਰਾਸ਼ਟਰੀ ਕਾਂਗਰਸਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਆਧੁਨਿਕ ਪੰਜਾਬੀ ਵਾਰਤਕਪੰਜਾਬੀ ਕੱਪੜੇਗੁਰਮਤਿ ਕਾਵਿ ਧਾਰਾਤਮਾਕੂਸੁਰਿੰਦਰ ਗਿੱਲਬਠਿੰਡਾ (ਲੋਕ ਸਭਾ ਚੋਣ-ਹਲਕਾ)ਪੰਜਾਬ ਦੀਆਂ ਪੇਂਡੂ ਖੇਡਾਂਭਾਈ ਮਨੀ ਸਿੰਘਪਾਰਕਰੀ ਕੋਲੀ ਭਾਸ਼ਾਸ਼ਬਦ-ਜੋੜ.acਸਾਹਿਬਜ਼ਾਦਾ ਜੁਝਾਰ ਸਿੰਘਮੰਜੀ ਪ੍ਰਥਾਮੈਸੀਅਰ 812009ਗੁਰ ਅਮਰਦਾਸਦਿਲਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਰੁਡੋਲਫ਼ ਦੈਜ਼ਲਰ🡆 More