ਮਾਚੂ ਪਿਕਚੂ

ਮਾਚੂ ਪਿਕਚੂ (ਸਪੇਨੀ ਉਚਾਰਨ: , ਕੇਚੂਆ: Error: }: text has italic markup (help) , ਪੁਰਾਣੀ ਚੋਟੀ) ਪੰਦਰਵੀਂ ਸਦੀ ਦਾ ਇੱਕ ਇੰਕਾ ਟਿਕਾਣਾ ਹੈ ਜੋ ਸਮੁੰਦਰ ਤਲ ਤੋਂ 2,430 ਮੀਟਰ ਉੱਤੇ ਸਥਿਤ ਹੈ। ਇਹ ਪੇਰੂ, ਦੱਖਣੀ ਅਮਰੀਕਾ ਦੇ ਕੂਸਕੋ ਖੇਤਰ ਵਿੱਚ ਪੈਂਦਾ ਹੈ। ਇਹ ਪੇਰੂ ਵਿੱਚ ਉਰੂਬਾਂਬਾ ਘਾਟੀ ਉੱਤੇ ਇੱਕ ਪਹਾੜੀ ਉਭਾਰ ਉੱਤੇ ਸਥਿਤ ਹੈ ਜੋ ਕੂਸਕੋ ਤੋਂ 80 ਕਿ.ਮੀ.

ਉੱਤਰ-ਪੱਛਮ ਵੱਲ ਹੈ ਅਤੇ ਜਿਸ ਵਿੱਚੋਂ ਉਰੂਬਾਂਬਾ ਦਰਿਆ ਵਗਦਾ ਹੈ। ਬਹੁਤੇ ਪੁਰਾਤੱਤਵ ਵਿਗਿਆਨੀ ਮੰਨਦੇ ਹਨ ਕਿ ਮਾਚੂ ਪਿਕਚੂ ਇੰਕਾ ਸਮਰਾਟ ਪਾਚਾਕੂਤੀ (1438-1472) ਲਈ ਬਣਾਈ ਗਈ ਹੁਕਮਰਾਨ ਜਗੀਰ ਸੀ। ਇਸਨੂੰ ਕਈ ਵਾਰ "ਇੰਕਿਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇੰਕਾ ਸੱਭਿਅਤਾ ਦਾ ਸਭ ਤੋਂ ਪ੍ਰਸਿੱਧ ਚਿੰਨ੍ਹ ਹੈ।

ਮਾਚੂ ਪਿਕਚੂ ਦੀ ਇਤਿਹਾਸਕ ਪਹਾਨਗਾਹ
UNESCO World Heritage Site
ਮਾਚੂ ਪਿਕਚੂ
Criteriaਮਿਸ਼ਰਤ: i, iii, vii, ix
Reference274
Inscription1983 (ਸੱਤਵਾਂ Session)
ਮਾਚੂ ਪਿਕਚੂ
ਹੁਆਈਨਾ ਪਿਕਚੂ ਤੋਂ ਮਾਚੂ ਪਿਕਚੂ ਦਾ ਦ੍ਰਿਸ਼, ਜਿਸ ਵਿੱਚ ਹਿਰਾਮ ਬਿੰਘਨ ਸ਼ਾਹ-ਰਾਹ ਨਜ਼ਰ ਆ ਰਿਹਾ ਹੈ ਜੋ ਆਗੁਆਸ ਕਾਲੀਐਂਤਸ ਕਸਬੇ ਤੋਂ ਆਉਂਦੀਆਂ-ਜਾਂਦੀਆਂ ਬੱਸਾਂ ਵੱਲੋਂ ਵਰਤਿਆ ਜਾਂਦਾ ਹੈ
ਮਾਚੂ ਪਿਕਚੂ
ਹੁਆਈਨਾ ਪਿਕਚੂ ਵੱਲ ਵੇਖਦੇ ਹੋਏ ਮਾਚੂ ਪਿਕਚੂ ਦਾ ਵਿਸ਼ਾਲ ਚਿੱਤਰ
ਮਾਚੂ ਪਿਕਚੂ
ਰਿਹਾਇਸ਼ੀ ਹਿੱਸੇ ਦਾ ਵਿਸ਼ਾਲ ਚਿੱਤਰ

ਹਵਾਲੇ

Tags:

ਇੰਕਾ ਸਾਮਰਾਜਦੱਖਣੀ ਅਮਰੀਕਾਪੇਰੂਮਦਦ:IPAਮਦਦ:ਸਪੇਨੀ ਲਈ IPA

🔥 Trending searches on Wiki ਪੰਜਾਬੀ:

ਪੱਤਰਕਾਰੀਕਰਮਜੀਤ ਕੁੱਸਾਲੰਗਰ (ਸਿੱਖ ਧਰਮ)ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬਯੂਟਿਊਬਭਾਰਤ ਦਾ ਆਜ਼ਾਦੀ ਸੰਗਰਾਮਸੁਖਪਾਲ ਸਿੰਘ ਖਹਿਰਾਭਗਤ ਨਾਮਦੇਵਭਾਰਤਸਮਾਜ ਸ਼ਾਸਤਰਚੈਟਜੀਪੀਟੀਸ੍ਰੀ ਚੰਦਗੁਰਬਚਨ ਸਿੰਘ ਭੁੱਲਰਕਲਪਨਾ ਚਾਵਲਾਮੂਲ ਮੰਤਰਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਮੱਧਕਾਲੀਨ ਪੰਜਾਬੀ ਸਾਹਿਤਦਿੱਲੀ ਸਲਤਨਤਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਛੱਪੜੀ ਬਗਲਾਭਾਈ ਧਰਮ ਸਿੰਘ ਜੀਕਰਹੈਰੋਇਨਜੇਹਲਮ ਦਰਿਆਪੂਰਨ ਭਗਤਈਸ਼ਵਰ ਚੰਦਰ ਨੰਦਾਕਾਮਾਗਾਟਾਮਾਰੂ ਬਿਰਤਾਂਤਅਜਮੇਰ ਸਿੰਘ ਔਲਖਪੰਜਾਬੀ ਕਿੱਸਾ ਕਾਵਿ (1850-1950)ਕੁਲਵੰਤ ਸਿੰਘ ਵਿਰਕਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰੂ ਗ੍ਰੰਥ ਸਾਹਿਬਅਫ਼ਗ਼ਾਨਿਸਤਾਨ ਦੇ ਸੂਬੇਅਨੁਵਾਦਬੁੱਲ੍ਹੇ ਸ਼ਾਹਰਾਜਾ ਸਾਹਿਬ ਸਿੰਘਸਾਰਾਗੜ੍ਹੀ ਦੀ ਲੜਾਈ1917ਸਰਬੱਤ ਦਾ ਭਲਾਸਿੱਖ ਲੁਬਾਣਾਪੰਜਾਬੀ ਮੁਹਾਵਰੇ ਅਤੇ ਅਖਾਣਦੂਜੀ ਐਂਗਲੋ-ਸਿੱਖ ਜੰਗਆਸਾ ਦੀ ਵਾਰਪੰਜਾਬ ਦੇ ਲੋਕ ਸਾਜ਼ਰੋਸ਼ਨੀ ਮੇਲਾਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਰਿਸ਼ਤਾ-ਨਾਤਾ ਪ੍ਰਬੰਧਦਰਸ਼ਨਪੰਜਾਬੀ ਸੱਭਿਆਚਾਰਬੰਦਰਗਾਹਜੌਨੀ ਡੈੱਪਮੈਸੀਅਰ 81ਹਲਫੀਆ ਬਿਆਨਪਾਸ਼ਭਗਤ ਧੰਨਾ ਜੀਗੌਤਮ ਬੁੱਧਧੁਨੀ ਵਿਉਂਤਭਾਸ਼ਾ ਵਿਭਾਗ ਪੰਜਾਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਾਤਪੰਜਾਬ, ਭਾਰਤਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਸੰਗਰੂਰ (ਲੋਕ ਸਭਾ ਚੋਣ-ਹਲਕਾ)ਕਿਰਿਆਸਵਿਤਰੀਬਾਈ ਫੂਲੇਸੂਬਾ ਸਿੰਘਭਾਈ ਤਾਰੂ ਸਿੰਘਸਤਲੁਜ ਦਰਿਆਪੰਜਾਬ ਦੀਆਂ ਪੇਂਡੂ ਖੇਡਾਂਰਾਗ ਧਨਾਸਰੀਦਿਵਾਲੀਗਾਗਰਡਿਸਕਸਹਰੀ ਸਿੰਘ ਨਲੂਆ🡆 More