ਭੁਜੰਗੀ

ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ (English: Reptilia) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।

ਭੁਜੰਗੀ
Fossil range: ਪਿਛੇਤਰਾ ਕਾਰਬਨੀ-ਅਜੋਕਾ, 312–0 Ma
PreЄ
Є
O
S
D
C
P
T
J
K
Pg
N
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਜੀਵ ਵਿਗਿਆਨਿਕ ਵਰਗੀਕਰਨ
Kingdom: ਜਾਨਵਰ
Phylum: ਤੰਦਧਾਰੀ
(unranked) Amniota
Class: ਕਿਰਲੇ
Laurenti, 1768
Included groups
Excluded groups

ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ ਖ਼ਾਲਸਾ ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੱਪ ਦਾ ਪੁੱਤ ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ਪੁੱਤਰ ਦਾ ਸਮਅਰਥੀ ਬਣ ਗਿਆ ਹੈ।

ਚਿੱਤਰ

ਬਾਹਰਲੇ ਜੋੜ

Tags:

ਕਿਰਲੀਥਣਧਾਰੀਮਗਰਮੱਛਸੱਪ

🔥 Trending searches on Wiki ਪੰਜਾਬੀ:

ਪਾਸ਼ਪੰਜਾਬੀ ਵਿਕੀਪੀਡੀਆਟਾਹਲੀਜਿੰਦ ਕੌਰਸਾਕਾ ਨਨਕਾਣਾ ਸਾਹਿਬਈਸ਼ਵਰ ਚੰਦਰ ਨੰਦਾਪੰਜਾਬੀ ਵਾਰ ਕਾਵਿ ਦਾ ਇਤਿਹਾਸਢੱਡਗਿਆਨਚਾਬੀਆਂ ਦਾ ਮੋਰਚਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਫ਼ਰੀਦਕੋਟ ਸ਼ਹਿਰਸ਼ੁਰੂਆਤੀ ਮੁਗ਼ਲ-ਸਿੱਖ ਯੁੱਧਖੇਤੀਬਾੜੀਕੁਲਦੀਪ ਪਾਰਸਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਆਮ ਆਦਮੀ ਪਾਰਟੀ (ਪੰਜਾਬ)ਜਸਬੀਰ ਸਿੰਘ ਭੁੱਲਰਇੰਡੋਨੇਸ਼ੀਆਬੱਬੂ ਮਾਨਗੁਰੂ ਅੰਗਦਤੂੰ ਮੱਘਦਾ ਰਹੀਂ ਵੇ ਸੂਰਜਾਨਜਮ ਹੁਸੈਨ ਸੱਯਦਹੁਮਾਯੂੰਅੰਮ੍ਰਿਤਾ ਪ੍ਰੀਤਮਜੈਤੋ ਦਾ ਮੋਰਚਾਭਾਈ ਲਾਲੋਸਵਿਤਰੀਬਾਈ ਫੂਲੇਕੰਨਗੇਮਭਾਰਤ ਦੀ ਰਾਜਨੀਤੀਛਪਾਰ ਦਾ ਮੇਲਾਗੁਰਦੁਆਰਿਆਂ ਦੀ ਸੂਚੀਝਨਾਂ ਨਦੀਪੰਜਾਬ ਦੇ ਲੋਕ-ਨਾਚਖੁਰਾਕ (ਪੋਸ਼ਣ)ਨਾਥ ਜੋਗੀਆਂ ਦਾ ਸਾਹਿਤਭਗਤ ਸਿੰਘਨਸਲਵਾਦਪੰਜਾਬੀ ਕਿੱਸਾਕਾਰਤਾਜ ਮਹਿਲਸਮਾਰਕਭਗਤ ਧੰਨਾ ਜੀਅਮਰ ਸਿੰਘ ਚਮਕੀਲਾਹਲਫੀਆ ਬਿਆਨਅਲੰਕਾਰ ਸੰਪਰਦਾਇਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜਰਮਨੀਮੁਹਾਰਨੀਅਰਵਿੰਦ ਕੇਜਰੀਵਾਲਜੰਗਬਾਬਾ ਬੁੱਢਾ ਜੀਸੁਜਾਨ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸ਼੍ਰੀ ਗੰਗਾਨਗਰਮੱਧਕਾਲੀਨ ਪੰਜਾਬੀ ਵਾਰਤਕਜਰਗ ਦਾ ਮੇਲਾਮਹਾਂਦੀਪਭਾਈ ਮਰਦਾਨਾਆਰੀਆ ਸਮਾਜਰਾਜਪਾਲ (ਭਾਰਤ)ਹਾਸ਼ਮ ਸ਼ਾਹਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਘੋੜਾਹੇਮਕੁੰਟ ਸਾਹਿਬਚਰਖ਼ਾਸਵਰ ਅਤੇ ਲਗਾਂ ਮਾਤਰਾਵਾਂਸ਼ਹਿਰੀਕਰਨਲੰਮੀ ਛਾਲਵੰਦੇ ਮਾਤਰਮਅਨੰਦ ਸਾਹਿਬਸਾਹਿਤਬੁਗਚੂਮਾਸਕੋਯੂਬਲੌਕ ਓਰਿਜਿਨਅੱਜ ਆਖਾਂ ਵਾਰਿਸ ਸ਼ਾਹ ਨੂੰਸੋਨਾ🡆 More