ਭਾਸ਼ਾ ਸੁੰਡਾ

ਭਾਸ਼ਾ ਸੁੰਡਾ( /sʌndəˈniːz/ : basa Sunda , Sundanese pronunciation:  ; ਸੁੰਡਨੀਜ਼ ਲਿਪੀ : ᮘᮞ ᮞᮥᮔ᮪ᮓ ; ਪੇਗਨ : ) ਇੱਕ ਮਲਾਇਓ-ਪੋਲੀਨੇਸ਼ੀਅਨ ਭਾਸ਼ਾ ਹੈ ਜੋ ਸੁੰਡਾ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਜਾਵਾ ਦੇ ਪੱਛਮੀ ਤੀਜੇ ਹਿੱਸੇ ਵਿੱਚ ਇਸ ਭਾਸ਼ਾ ਦੇ ਲਗਭਗ 4 ਕਰੋੜ ਬੁਲਾਰੇ ਹਨ ਜਿਹਨਾਂ ਦੀ ਇਹ ਮਾਂ ਬੋਲੀ ਹੈ; ਜੋ ਇੰਡੋਨੇਸ਼ੀਆ ਦੀ ਕੁੱਲ ਆਬਾਦੀ ਦਾ ਲਗਭਗ 15% ਹਿੱਸਾ ਹਨ।

ਭਾਸ਼ਾ ਸੁੰਡਾ
ਭਾਸ਼ਾ ਸੁੰਡਾ
ਨਾਮੂਨਾਭਾਸ਼ਾ, modern language ਸੋਧੋ
ਜ਼ੈਲੀGreater North Borneo, Malayo-Sumbawan ਸੋਧੋ
ਘਰੇਲੂ ਨਾਂBasa Sunda, bahasa Sunda, Sunda ਸੋਧੋ
ਦੇਸ਼ਇੰਡੋਨੇਸ਼ੀਆ ਸੋਧੋ
Indigenous toBanten, West Java, Central Java ਸੋਧੋ
ਥਾਂWest Java, Banten, ਜਕਾਰਤਾ, Central Java ਸੋਧੋ
ਪਿਛਲੇOld Sundanese ਸੋਧੋ
ReplacesOld Sundanese ਸੋਧੋ
Linguistic typologysubject–verb–object ਸੋਧੋ
ਲਿਪੀਲਾਤੀਨੀ ਲਿੱਪੀ, Sundanese script ਸੋਧੋ
Ethnologue language status5 Developing ਸੋਧੋ
ਤਫ਼ਸੀਲ ਦਾ ਪਤਾhttps://lpan.eva.mpg.de/austronesian/language.php?id=284 ਸੋਧੋ
Wiki language codesu ਸੋਧੋ

ਉੱਪ-ਬੋਲੀਆਂ

ਭਾਸ਼ਾ ਸੁੰਡਾ ਦੀਆਂ ਅਨੇਕਾਂ ਉੱਪ-ਬੋਲੀਆਂ ਹਨ:

  • ਪੱਛਮੀ ਉੱਪ-ਬੋਲੀ, ਬਾਂਤਨ ਦੇ ਪ੍ਰਾਂਤਾਂ ਅਤੇ ਲੈਮਪੁੰਗ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ;
  • ਉੱਤਰੀ ਉੱਪ-ਬੋਲੀ, ਬੋਗੋਰ ਵਿੱਚ ਬੋਲੀ ਜਾਂਦੀ ਹੈ, ਅਤੇ ਪੱਛਮੀ ਜਾਵਾ ਦੇ ਉੱਤਰ-ਪੱਛਮੀ ਤੱਟਵਰਤੀ ਖੇਤਰਾਂ ਵਿੱਚ;
  • ਦੱਖਣੀ ਜਾਂ ਪ੍ਰਿਆਂਗਨ ਉੱਪ-ਬੋਲੀ, ਸੁਕਾਬੂਮੀ, ਸੁਮੇਦਾਂਗ, ਸਿਆਨਜੂਰ, ਬੈਂਡੁੰਗ, ਗਾਰੁਤ ਅਤੇ ਤਾਸਿਕਮਾਲਯਾ ਵਿੱਚ ਬੋਲੀ ਜਾਂਦੀ ਹੈ।
  • ਮੱਧ-ਪੂਰਬੀ ਉੱਪ-ਬੋਲੀ, ਸਿਰੇਬੋਨ, ਮਜਾਲੇਂਗਕਾ ਅਤੇ ਇੰਦਰਮਾਯੂ ਵਿੱਚ ਬੋਲੀ ਜਾਂਦੀ ਹੈ,
  • ਉੱਤਰ-ਪੂਰਬੀ ਉੱਪ-ਬੋਲੀ, ਕੁਨਿੰਗਨ ਵਿੱਚ ਬੋਲੀ ਜਾਂਦੀ ਹੈ, ਅਤੇ ਬ੍ਰੇਬਸ (ਸੈਂਟਰਲ ਜਾਵਾ),
  • ਦੱਖਣ-ਪੂਰਬੀ ਉੱਪ-ਬੋਲੀ, ਸਿਆਮਿਸ, ਪੰਗਾਂਦਰਨ, ਬੰਜਾਰ ਅਤੇ ਸਿਲਾਕੈਪ (ਸੈਂਟਰਲ ਜਾਵਾ) ਵਿੱਚ ਬੋਲੀ ਜਾਂਦੀ ਹੈ।

ਹਵਾਲੇ

Tags:

ਇੰਡੋਨੇਸ਼ੀਆਜਾਵਾ ਟਾਪੂ

🔥 Trending searches on Wiki ਪੰਜਾਬੀ:

ਪੰਜਾਬ ਦੇ ਲੋਕ ਧੰਦੇਸਾਹਿਬਜ਼ਾਦਾ ਅਜੀਤ ਸਿੰਘਵਟਸਐਪਆਮਦਨ ਕਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪਿੱਪਲਮਮਿਤਾ ਬੈਜੂਕਾਗ਼ਜ਼ਭਾਰਤ ਵਿੱਚ ਪੰਚਾਇਤੀ ਰਾਜਵੈਦਿਕ ਕਾਲਵੋਟ ਦਾ ਹੱਕਬੱਲਰਾਂਸੁਰਿੰਦਰ ਕੌਰਅਲੰਕਾਰ (ਸਾਹਿਤ)ਅਕਾਲੀ ਫੂਲਾ ਸਿੰਘਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਸਮਾਣਾਗੰਨਾਬਿਕਰਮੀ ਸੰਮਤਸੰਖਿਆਤਮਕ ਨਿਯੰਤਰਣਲੰਗਰ (ਸਿੱਖ ਧਰਮ)ਨੀਲਕਮਲ ਪੁਰੀਚੜ੍ਹਦੀ ਕਲਾਪੰਜਾਬੀ ਲੋਕ ਖੇਡਾਂਮਾਰਕਸਵਾਦੀ ਪੰਜਾਬੀ ਆਲੋਚਨਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਰਤ ਦਾ ਰਾਸ਼ਟਰਪਤੀਛੋਲੇਸਾਹਿਤ ਅਕਾਦਮੀ ਇਨਾਮਦਿਲਮੁਹੰਮਦ ਗ਼ੌਰੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਿੱਖ ਧਰਮ ਦਾ ਇਤਿਹਾਸਗੁਰੂ ਗੋਬਿੰਦ ਸਿੰਘਨਿਕੋਟੀਨਸੰਤੋਖ ਸਿੰਘ ਧੀਰਚੀਨਭਾਸ਼ਾ ਵਿਗਿਆਨਜਾਤਹਿਮਾਚਲ ਪ੍ਰਦੇਸ਼ਪੰਜ ਤਖ਼ਤ ਸਾਹਿਬਾਨਐਵਰੈਸਟ ਪਹਾੜਪੰਜਾਬ ਦੀ ਕਬੱਡੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਾਰਿਸ ਸ਼ਾਹਪੋਪਬ੍ਰਹਮਾਬਾਈਬਲਮਾਤਾ ਸਾਹਿਬ ਕੌਰਮੁਲਤਾਨ ਦੀ ਲੜਾਈਭਾਰਤ ਦਾ ਆਜ਼ਾਦੀ ਸੰਗਰਾਮਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮੰਡਵੀਸੂਚਨਾਬਸ ਕੰਡਕਟਰ (ਕਹਾਣੀ)ਯੂਬਲੌਕ ਓਰਿਜਿਨਪਾਉਂਟਾ ਸਾਹਿਬਹਿਮਾਲਿਆਮਹਾਤਮਾ ਗਾਂਧੀਬਲਵੰਤ ਗਾਰਗੀਪੈਰਸ ਅਮਨ ਕਾਨਫਰੰਸ 1919ਪੰਜਾਬੀ ਆਲੋਚਨਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕੈਨੇਡਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਸੱਭਿਆਚਾਰ ਅਤੇ ਸਾਹਿਤਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਫ਼ਾਰਸੀ ਭਾਸ਼ਾਵਹਿਮ ਭਰਮਮੌਰੀਆ ਸਾਮਰਾਜਪੰਜਾਬੀ ਭੋਜਨ ਸੱਭਿਆਚਾਰਅਨੰਦ ਸਾਹਿਬਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਮਨੁੱਖਡੇਰਾ ਬਾਬਾ ਨਾਨਕਤਖ਼ਤ ਸ੍ਰੀ ਪਟਨਾ ਸਾਹਿਬਵਿਆਹ ਦੀਆਂ ਰਸਮਾਂ🡆 More