ਲਾਤੀਨੀ ਲਿਪੀ

ਲਾਤੀਨੀ ਲਿਪੀ (Latin script) ਜਾਂ ਰੋਮਨ ਲਿੱਪੀ, ਕਲਾਸਕੀ ਲਾਤੀਨੀ ਵਰਣਮਾਲਾ ਅਤੇ ਉਸ ਦੇ ਵਿਸਤਾਰ ਉੱਤੇ ਆਧਾਰਿਤ ਸੰਸਾਰ ਦੀ ਇੱਕ ਲਿਖਣ ਪ੍ਰਣਾਲੀ ਹੈ। ਇਹ ਪੱਛਮੀ ਅਤੇ ਮਧ ਯੂਰਪੀ ਭਾਸ਼ਾਵਾਂ ਵਿੱਚੋਂ ਬਹੁਤੀਆਂ ਨੂੰ ਅਤੇ ਦੁਨੀਆ ਦੇ ਕਈ ਹੋਰ ਭਾਗਾਂ ਦੀਆਂ ਵੀ ਕਈ ਭਾਸ਼ਾਵਾਂ ਨੂੰ ਲਿਖਣ ਦੇ ਮਾਣਕ ਤਰੀਕੇ ਦੇ ਰੂਪ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਲੈਟਿਨ ਲਿਪੀ ਕਿਸੇ ਵੀ ਲਿਖਤੀ ਪ੍ਰਣਾਲੀ ਲਈ ਅੱਖਰਮਾਲਾਵਾਂ ਦੀ ਸਭ ਤੋਂ ਵੱਡੀ ਗਿਣਤੀ ਲਈ ਆਧਾਰ ਹੈ। ਇਹ ਅੰਤਰਰਾਸ਼ਟਰੀ ਧੁਨੀਆਤਮਕ ਵਰਣਮਾਲਾ (International Phonetic Alphabet) ਲਈ ਵੀ ਅਧਾਰ ਹੈ। ਸਭ ਤੋਂ ਵਧ ਪ੍ਰਚਲਿਤ 26 ਅੱਖਰ ISO (International Organization for Standardization) ਦੀ ਮੂਲ ਲੈਟਿਨ ਵਰਣਮਾਲਾ ਵਿੱਚ ਮੌਜੂਦ ਅੱਖਰ ਹਨ।

ਲਾਤੀਨੀ ਲਿਪੀ
ਲੈਟੀਨੀ ਲਿਪੀ ਦਾ ਨਮੂਨਾ

Tags:

🔥 Trending searches on Wiki ਪੰਜਾਬੀ:

ਪੰਜਾਬ ਵਿੱਚ ਕਬੱਡੀਬੁਝਾਰਤਾਂਰਘੁਬੀਰ ਢੰਡਦਰਸ਼ਨ ਬੁਲੰਦਵੀਬਾਸਕਟਬਾਲਕੱਪੜਾਦਲਿਤਅਮਰ ਸਿੰਘ ਚਮਕੀਲਾ (ਫ਼ਿਲਮ)ਇੰਦਰਾ ਗਾਂਧੀਜੀਵ ਵਿਗਿਆਨਸਤਿ ਸ੍ਰੀ ਅਕਾਲਗੋਪਰਾਜੂ ਰਾਮਚੰਦਰ ਰਾਓਆਮਦਨ ਕਰਪੰਕਜ ਤ੍ਰਿਪਾਠੀਮਹੰਤ ਨਰਾਇਣ ਦਾਸਸਿੱਖੀਜਿੰਦਰ ਕਹਾਣੀਕਾਰਮਾਨੂੰਪੁਰਪੰਜਾਬੀਭਗਤ ਪੂਰਨ ਸਿੰਘਸੁਰਿੰਦਰ ਕੌਰਗੁਰਦੁਆਰਾ ਬੰਗਲਾ ਸਾਹਿਬਮੋਰਚਾ ਜੈਤੋ ਗੁਰਦਵਾਰਾ ਗੰਗਸਰਲੱਖਾ ਸਿਧਾਣਾਭਗਤ ਧੰਨਾਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਪੰਜਾਬੀ ਰੀਤੀ ਰਿਵਾਜਮਾਂ ਬੋਲੀਸਾਮਾਜਕ ਮੀਡੀਆਹੇਮਕੁੰਟ ਸਾਹਿਬਅਕਾਲੀ ਹਨੂਮਾਨ ਸਿੰਘਮਝੈਲਭਾਈ ਸਾਹਿਬ ਸਿੰਘ ਜੀਪੰਜਾਬੀ ਨਾਟਕਬੀਬੀ ਸਾਹਿਬ ਕੌਰਉਰਦੂਰੋਹਿਤ ਸ਼ਰਮਾਪਾਣੀਪਤ ਦੀ ਪਹਿਲੀ ਲੜਾਈਪੁਠਕੰਡਾਲਿਪੀਕਾਨ੍ਹ ਸਿੰਘ ਨਾਭਾਸ਼ਹੀਦ ਭਾਈ ਗੁਰਮੇਲ ਸਿੰਘਖੋ-ਖੋਧੁਨੀ ਸੰਪ੍ਰਦਾਭਾਈ ਲਾਲੋਪੁਰਾਤਨ ਜਨਮ ਸਾਖੀਨਿਊਜ਼ੀਲੈਂਡਮੇਲਾ ਬੀਬੜੀਆਂਆਧੁਨਿਕ ਪੰਜਾਬੀ ਵਾਰਤਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਪੱਖੀਐਚ.ਟੀ.ਐਮ.ਐਲਮੁਮਤਾਜ਼ ਮਹਿਲਜੀਊਣਾ ਮੌੜਦਸਮ ਗ੍ਰੰਥਬ੍ਰਹਿਮੰਡਪਟਿਆਲਾਚੰਡੀਗੜ੍ਹ ਰੌਕ ਗਾਰਡਨਪੰਜਾਬੀ ਜੰਗਨਾਮਾਗਿਆਨੀ ਗੁਰਦਿੱਤ ਸਿੰਘਮਾਰਕਸਵਾਦਸ਼ਬਦਕੁਆਰੀ ਮਰੀਅਮਇੱਕ ਮਿਆਨ ਦੋ ਤਲਵਾਰਾਂਪੰਜਾਬ ਵਿੱਚ ਸੂਫ਼ੀਵਾਦਵਿਰਾਸਤ-ਏ-ਖ਼ਾਲਸਾਅਮਰੀਕਾ ਦਾ ਇਤਿਹਾਸਸੈਣੀਮਹਾਤਮਾ ਗਾਂਧੀਨਨਕਾਣਾ ਸਾਹਿਬਲੋਕ ਵਾਰਾਂਪੰਜਾਬੀ ਮੁਹਾਵਰੇ ਅਤੇ ਅਖਾਣਤਰਨ ਤਾਰਨ ਸਾਹਿਬ🡆 More