ਬੋਸ-ਆਈਨਸਟਾਈਨ ਕੰਡਨਸੇਟ

ਬੋਸ-ਆਈਨਸਟਾਈਨ ਕੰਡਨਸੇਟ ਜਾਂ ਬੋਸ-ਆਈਨਸਟਾਈਨ ਸੰਘਣਨ: ਭਾਰਤੀ ਭੌਤਿਕ ਵਿਗਿਆਨੀ ਸਤੇਂਦਰ ਨਾਥ ਬੋਸ ਅਤੇ ਅਮਰੀਕਾ ਦੇ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਪਦਾਰਥਾਂ ਦੀ ਪੰਜਵੀਂ ਅਵਸਥਾ ਲਈ ਗਣਨਾਵਾਂ ਕੀਤੀਆਂ। ਉਹਨਾਂ ਗਣਨਾਵਾਂ ਦੇ ਅਧਾਰ ਤੇ 1920 ਵਿੱਚ ਨਵੀਂ ਅਵਸਥਾ ਦੀ ਭਵਿੱਖਬਾਣੀ ਕੀਤੀ ਜਿਸ ਨੂੰ ਬੋਸ-ਆਈਨਸਟਾਈਨ ਸੰਘਣਨ ਕਿਹਾ ਜਾਂਦਾ ਹੈ ਜਿਸ ਦੇ ਅਧਾਰ ਤੇ ਸੰਨ 2001 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। ਸਧਾਰਨ ਹਵਾ ਦੇ ਸੰਘਣੇਪਣ ਦੇ ਇੱਕ ਲੱਖਵੇਂ ਹਿੱਸੇ ਜਿੰਨੀ ਘੱਟ ਘਣਤਾ ਗੈਸ ਨੂੰ ਬਹੁਤ ਹੀ ਘੱਟ ਤਾਪਮਾਨ ਤੇ ਠੰਢਾ ਕਰਨ ਨਾਲ ਬੋਸ-ਆਈਨਸਟਾਈਨ ਕੰਡਨਸੇਟ ਤਿਆਰ ਹੁੰਦਾ ਹੈ। ਪਦਾਰਥਾ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਅਤੇ ਗੈਸ ਹਨ। ਚੌਥੀ ਅਵਸਥਾ ਪਲਾਜ਼ਮਾ ਅਤੇ ਪੰਜਵੀਂ ਬੋਸ-ਆਈਨਸਟੀਨ ਕੰਡਨਸੇਟ ਹੈ।

ਹੋਰ ਦੇਖੋ

ਹਵਾਲੇ

Tags:

19202001ਅਲਬਰਟ ਆਈਨਸਟਾਈਨਗੈਸਠੋਸਤਰਲਨੋਬਲ ਪੁਰਸਕਾਰਪਲਾਜ਼ਮਾਭੌਤਿਕ ਵਿਗਿਆਨੀਸਤੇਂਦਰ ਨਾਥ ਬੋਸਸੰਘਣਾਪਣ

🔥 Trending searches on Wiki ਪੰਜਾਬੀ:

ਅਮਰੀਕੀ ਗ੍ਰਹਿ ਯੁੱਧਲੋਕ-ਸਿਆਣਪਾਂਅਨੁਵਾਦਆਇਡਾਹੋਨੀਦਰਲੈਂਡਭਗਤ ਸਿੰਘਵਿਆਹ ਦੀਆਂ ਰਸਮਾਂਕੇ. ਕਵਿਤਾਪਹਿਲੀ ਐਂਗਲੋ-ਸਿੱਖ ਜੰਗਮਾਤਾ ਸਾਹਿਬ ਕੌਰਭਾਰਤ ਦਾ ਸੰਵਿਧਾਨਹਿੰਦੀ ਭਾਸ਼ਾਪੰਜਾਬੀ ਚਿੱਤਰਕਾਰੀਗੁਡ ਫਰਾਈਡੇਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਆਸਾ ਦੀ ਵਾਰਬੀ.ਬੀ.ਸੀ.ਚਰਨ ਦਾਸ ਸਿੱਧੂਤਬਾਸ਼ੀਰਅਕਾਲ ਤਖ਼ਤਭਾਰਤ ਦਾ ਰਾਸ਼ਟਰਪਤੀਨਬਾਮ ਟੁਕੀਸ਼ਾਹ ਹੁਸੈਨਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਬੁੱਲ੍ਹੇ ਸ਼ਾਹਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਾਈਬਰ ਅਪਰਾਧਰੂਸਸਿੱਖਸੇਂਟ ਲੂਸੀਆਨਾਵਲਕਹਾਵਤਾਂਵੋਟ ਦਾ ਹੱਕਡੇਂਗੂ ਬੁਖਾਰ2015 ਗੁਰਦਾਸਪੁਰ ਹਮਲਾਪੰਜ ਤਖ਼ਤ ਸਾਹਿਬਾਨਪੰਜਾਬ ਦੀ ਕਬੱਡੀਰੂਆਭੋਜਨ ਨਾਲੀਕੁਲਵੰਤ ਸਿੰਘ ਵਿਰਕਗਲਾਪਾਗੋਸ ਦੀਪ ਸਮੂਹਸਦਾਮ ਹੁਸੈਨਨਾਈਜੀਰੀਆਵਿੰਟਰ ਵਾਰਗੁਰਦਿਆਲ ਸਿੰਘਕ੍ਰਿਸਟੋਫ਼ਰ ਕੋਲੰਬਸਅਕਬਰਪੁਰ ਲੋਕ ਸਭਾ ਹਲਕਾ1911ਗੁਰੂ ਅੰਗਦਗੁਰੂ ਹਰਿਕ੍ਰਿਸ਼ਨਪੰਜਾਬ ਵਿਧਾਨ ਸਭਾ ਚੋਣਾਂ 1992ਦ ਸਿਮਪਸਨਸਫੁਲਕਾਰੀਤੰਗ ਰਾਜਵੰਸ਼ਭਾਰਤ–ਚੀਨ ਸੰਬੰਧਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਈ ਗੁਰਦਾਸਅਨਮੋਲ ਬਲੋਚਸੱਭਿਆਚਾਰ ਅਤੇ ਮੀਡੀਆਕਿਲ੍ਹਾ ਰਾਏਪੁਰ ਦੀਆਂ ਖੇਡਾਂਗੱਤਕਾਆਈਐੱਨਐੱਸ ਚਮਕ (ਕੇ95)ਜਗਜੀਤ ਸਿੰਘ ਡੱਲੇਵਾਲਅੰਤਰਰਾਸ਼ਟਰੀ ਮਹਿਲਾ ਦਿਵਸਅਨੀਮੀਆਆਦਿਯੋਗੀ ਸ਼ਿਵ ਦੀ ਮੂਰਤੀਦਿਨੇਸ਼ ਸ਼ਰਮਾਦਿਲਵਾਕਆਦਿ ਗ੍ਰੰਥ🡆 More