ਬਸ਼ਕੀਰੀ (ਯੂਕੇ: /bæʃˈkɪər/, ਯੂਐਸ: /bɑːʃˈkɪər/;ਬਸ਼ਕੀਰ: Башҡортса Bashqortsa, Башҡорт теле Bashqort tele, or Başqortsa / Başqort tele, ( ਸੁਣੋ)) ਤੁਰਕ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ ਕਿਪਚਕ ਸ਼ਾਖਾ ਨਾਲ ਸਬੰਧਤ। ਇਹ ਬਸ਼ਕੋਰਤੋਸਤਾਨ ਵਿੱਚ ਰੂਸੀ ਸਹਿਤ ਸਹਿ-ਸਰਕਾਰੀ ਹੈ। ਰੂਸ ਵਿੱਚ ਲਗਭਗ ਇੱਕ ਕਰੋੜ 40 ਦੇਸੀ ਲੋਕ ਇਹ ਬੋਲਦੇ ਹਨ, ਨਾਲ ਹੀ ਯੂਕਰੇਨ, ਬੇਲਾਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਇਸਤੋਨੀਆ ਅਤੇ ਹੋਰ ਗੁਆਂਢੀ ਸਾਬਕਾ-ਸੋਵੀਅਤ ਰਾਜਾਂ, ਅਤੇ ਬਸ਼ਕੀਰ ਡਾਇਸਪੋਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਦੇ ਤਿੰਨ ਬੋਲੀ ਸਮੂਹ ਹਨ: ਦੱਖਣੀ, ਪੂਰਬੀ ਅਤੇ ਉੱਤਰ ਪੱਛਮੀ।
This article uses material from the Wikipedia ਪੰਜਾਬੀ article ਬਸ਼ਕੀਰ ਭਾਸ਼ਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.