ਫੋਨੀਸ਼ੀਆ

ਫੋਨੀਸ਼ੀਆ (ਯੂਨਾਨੀ: Φοίνικες, ਫੋਇਨਿਕਸ) ਮੱਧ-ਪੂਰਬ ਦੇ ਉਪਜਾਊ ਦਾਤੀਕਾਰ (The Fertile Crescent) ਪੱਛਮੀ ਭਾਗ ਵਿੱਚ ਭੂਮੱਧ ਸਾਗਰ ਦੇ ਤਟ ਦੇ ਨਾਲ-ਨਾਲ ਸਥਿਤ ਇੱਕ ਪ੍ਰਾਚੀਨ ਸੱਭਿਅਤਾ ਸੀ ਇਹਦਾ ਕੇਂਦਰ ਅੱਜ ਦੇ ਲਿਬਨਾਨ ਦਾ ਸਾਗਰ ਤੱਟ ਸੀ। ਸਮੁੰਦਰੀ ਵਪਾਰ ਦੇ ਜਰੀਏ ਇਹ 1550 ਈ-ਪੂ ਤੋਂ 300 ਈ-ਪੂ ਦੇ ਕਾਲ ਵਿੱਚ ਭੂਮੱਧ ਸਾਗਰ ਦੇ ਦੂਰ​-ਦਰਾਜ ਇਲਾਕਿਆਂ ਵਿੱਚ ਫੈਲ ਗਈ। ਉਹਨਾਂ ਨੂੰ ਪ੍ਰਾਚੀਨ ਯੂਨਾਨੀ ਅਤੇ ਰੋਮਨ ਲੋਕ ਜਾਮਣੀ - ਰੰਗ ਦੇ ਵਪਾਰੀ ਕਿਹਾ ਕਰਦੇ ਸਨ ਕਿਉਂਕਿ ਰੰਗਰੇਜੀ ਵਿੱਚ ਇਸਤੇਮਾਲ ਹੋਣ ਵਾਲੇ ਮਿਊਰਕਸ ਘੋਗੇ ਤੋਂ ਬਣਾਏ ਜਾਣ ਵਾਲਾ ਜਾਮਣੀ ਰੰਗ ਕੇਵਲ ਇਨ੍ਹਾਂ ਕੋਲੋਂ ਹੀ ਮਿਲਿਆ ਕਰਦਾ ਸੀ। ਇਨ੍ਹਾਂ ਨੇ ਜਿਸ ਫੋਨੀਸ਼ਿਆਈ ਅੱਖਰਮਾਲਾ ਦੀ ਕਾਢ ਕੱਢੀ ਸੀ ਉਸ ਉੱਤੇ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਅੱਖਰਮਾਲਾਵਾਂ ਆਧਾਰਿਤ ਹਨ। ਕਈ ਭਾਸ਼ਾ-ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ਦੀਆਂ ਸਾਰੀਆਂ ਵਰਣਮਾਲਾਵਾਂ ਵੀ ਇਸ ਫੋਨੀਸ਼ਿਆਈ ਵਰਨਮਾਲਾ ਦੀ ਸੰਤਾਨ ਹਨ।

Tags:

ਭੂਮੱਧ ਸਾਗਰਮੱਧ-ਪੂਰਬਯੂਨਾਨੀਲਿਬਨਾਨਵਰਣਮਾਲਾਸੱਭਿਅਤਾ

🔥 Trending searches on Wiki ਪੰਜਾਬੀ:

ਖੜੀਆ ਮਿੱਟੀਮੈਕਸੀਕੋ ਸ਼ਹਿਰਰਾਣੀ ਨਜ਼ਿੰਗਾਹਰਿਮੰਦਰ ਸਾਹਿਬਭੀਮਰਾਓ ਅੰਬੇਡਕਰਲੋਕ-ਸਿਆਣਪਾਂਅਟਾਬਾਦ ਝੀਲਜੰਗਖੇਡਮਿੱਟੀ29 ਮਈਪੰਜਾਬੀ ਜੰਗਨਾਮੇਮਲਾਲਾ ਯੂਸਫ਼ਜ਼ਈਸਵਿਟਜ਼ਰਲੈਂਡਸੁਰਜੀਤ ਪਾਤਰਅਲਕਾਤਰਾਜ਼ ਟਾਪੂਆਗਰਾ ਫੋਰਟ ਰੇਲਵੇ ਸਟੇਸ਼ਨਆ ਕਿਊ ਦੀ ਸੱਚੀ ਕਹਾਣੀਆਵੀਲਾ ਦੀਆਂ ਕੰਧਾਂਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਗਲਾਪਾਗੋਸ ਦੀਪ ਸਮੂਹਦੋਆਬਾ2024ਪੰਜਾਬ ਦੇ ਤਿਓਹਾਰਬੀ.ਬੀ.ਸੀ.ਫ਼ਾਜ਼ਿਲਕਾ2016 ਪਠਾਨਕੋਟ ਹਮਲਾਦੀਵੀਨਾ ਕੋਮੇਦੀਆਭਾਰਤ ਦਾ ਰਾਸ਼ਟਰਪਤੀਮਹਿੰਦਰ ਸਿੰਘ ਧੋਨੀਚੜ੍ਹਦੀ ਕਲਾਰੂਸਨਿਬੰਧ ਦੇ ਤੱਤਅਨੰਦ ਕਾਰਜਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਐੱਫ਼. ਸੀ. ਡੈਨਮੋ ਮਾਸਕੋਬਿਆਸ ਦਰਿਆ8 ਦਸੰਬਰਬਲਵੰਤ ਗਾਰਗੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਉਸਮਾਨੀ ਸਾਮਰਾਜਆਲਤਾਮੀਰਾ ਦੀ ਗੁਫ਼ਾਪੰਜਾਬੀ ਅਖਾਣਸੰਭਲ ਲੋਕ ਸਭਾ ਹਲਕਾਜੈਵਿਕ ਖੇਤੀਮਾਰਲੀਨ ਡੀਟਰਿਚਲਾਲਾ ਲਾਜਪਤ ਰਾਏਅਧਿਆਪਕਨਿਰਵੈਰ ਪੰਨੂਅਫ਼ਰੀਕਾਆੜਾ ਪਿਤਨਮਬੋਲੀ (ਗਿੱਧਾ)ਅਮੀਰਾਤ ਸਟੇਡੀਅਮਤਜੱਮੁਲ ਕਲੀਮਵਾਕਵਿਆਹ ਦੀਆਂ ਰਸਮਾਂਭਾਰਤ ਦੀ ਵੰਡਹਿਨਾ ਰਬਾਨੀ ਖਰਬੁੱਲ੍ਹੇ ਸ਼ਾਹਨੀਦਰਲੈਂਡਸਿੱਧੂ ਮੂਸੇ ਵਾਲਾਆਂਦਰੇ ਯੀਦਗੁਰਮੁਖੀ ਲਿਪੀਜੈਤੋ ਦਾ ਮੋਰਚਾ1980 ਦਾ ਦਹਾਕਾਦੇਵਿੰਦਰ ਸਤਿਆਰਥੀਖੀਰੀ ਲੋਕ ਸਭਾ ਹਲਕਾਪੰਜਾਬੀ ਕੱਪੜੇਹੋਲਾ ਮਹੱਲਾਗੁਰਮਤਿ ਕਾਵਿ ਦਾ ਇਤਿਹਾਸਚੌਪਈ ਸਾਹਿਬ🡆 More