ਪਿਠਵਰਤੀ ਗਾਇਕ

ਪਿਠਵਰਤੀ ਗਾਇਕ ਉਹ ਗਾਇਕ ਹੁੰਦੇ ਹਨ ਜਿਹੜੇ ਫ਼ਿਲਮਾਂ ਵਿੱਚ ਗੀਤ ਦੀ ਵਰਤੋਂ ਲਈ ਪਹਿਲਾਂ ਤੋਂ ਗੀਤ ਰਿਕਾਰਡ ਕਰਵਾਉਂਦੇ ਹਨ। ਪਿਠਵਰਤੀ ਗਾਇਕ ਆਪਣੇ ਗੀਤ ਨੂੰ ਸਾਊਂਡਟ੍ਰੈਕਸ ਵਿੱਚ ਰਿਕਾਰਡ ਕਰਵਾਉਂਦੇ ਹਨ, ਜਿਸ ਨੂੰ ਫ਼ਿਲਮੀ ਅਦਾਕਾਰ (ਔਰਤ/ਮਰਦ) ਲਿੱਪ ਸਾਇਨ (ਭਾਵ ਕਿਸੇ ਰਿਕਾਰਡ ਕੀਤੀ ਗੱਲ ਜਾਂ ਗੀਤ ਨੂੰ ਆਪਣੇ ਬੂਲਾਂ ਨੂੰ ਹਿਲਾ ਕੇ ਉਸ ਗੀਤ/ਗੱਲ ਨੂੰ ਗਾਉਣ ਜਾਂ ਬੋਲਣ ਦੀ ਨਕਲ ਕਰਨਾ ਹੈ, ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਦਾਕਾਰ ਹੀ ਇਸ ਨੂੰ ਨਿਭਾਅ ਰਿਹਾ ਹੈ) ਦੁਆਰਾ ਕੈਮਰੇ ਅੱਗੇ ਨਿਭਾਉਂਦੇ ਹਨ ਹਦਕਿ ਉਹ ਅਸਲ ਵਿੱਚ ਨਹੀਂ ਗਾ ਰਹੇ। ਅਸਲ ਗਾਇਕ ਨੂੰ ਪਰਦੇ ਦੇ ਪਿਛੇ ਰੱਖਿਆ ਜਾਂਦਾ ਹੈ।

ਪਿਠਵਰਤੀ ਗਾਇਕ
ਭਾਰਤੀ ਪਲੇਬੈਕ ਗਾਇਕਾ ਲਤਾ ਮੰਗੇਸ਼ਕਰ ਨੇ ਹਜ਼ਾਰਾਂ ਗੀਤ ਰਿਕਾਰਡ ਕੀਤੇ

ਦੱਖਣੀ ਏਸ਼ੀਆ 

ਮੁਹੰਮਦ ਰਫ਼ੀ ਅਤੇ ਅਹਿਮਦ ਰੁਸ਼ਦੀ ਦੋਵੇ ਦੱਖਣੀ ਏਸ਼ੀਆ ਦੇ ਬਹੁਤ ਪ੍ਰਸਿੱਧ ਪਿਠਵਰਤੀ ਗਾਇਕ ਹਨ। ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੋਵੇ ਭੈਣਾ ਨੇ  ਹਿੰਦੀ ਫ਼ਿਲਮਾਂ ਦੇ ਵਿੱਚ ਬਹੁਤ ਸਾਰੇ ਪ੍ਰਸਿਧ ਗੀਤ ਗਾਏ  ਜੋ ਅੱਜ ਵੀ ਮਕਬੂਲ ਹਨ। 1991 ਵਿੱਚ ਲਤਾਮੰਗੇਸ਼ਕਰ ਨੂੰ 30,000 ਗੀਤ  ਗਾਉਣ ਤੇ ਗਿਨੀਜ਼ ਵਰਲਡ ਰਿਕਾਰਡਜ਼  ਵਿੱਚ ਸਭ ਤੋਂ ਵੱਧ ਅਤੇ ਮਕਬੂਲ ਗੀਤ ਗਾਉਣ ਦੇ ਵਿਸ਼ਵ ਰਿਕਾਰਡ ਵਜੋਂ ਸ਼ਾਮਿਲ ਕੀਤਾ  ਗਿਆ। [ਹਵਾਲਾ ਲੋੜੀਂਦਾ]

ਪ੍ਰਸਿਧ ਭਾਰਤੀ ਪਿਠਵਰਤੀ ਗਾਇਕ ਲਤਾ ਮੰਗੇਸ਼ਕਰਮੁਹੰਮਦ ਰਫ਼ੀਆਸ਼ਾ ਭੋਸਲੇ, ਭੁਪੇਨ ਹਜ਼ਾਰਿਕਾ, ਮੁਕੇਸ਼ਮੰਨਾ ਡੇਹੇਮੰਤ ਕੁਮਾਰਮਹਿੰਦਰ ਕਪੂਰਨੂਰ ਜਹਾਂ (ਗਾਇਕਾ)ਸ਼ਮਸ਼ਾਦ ਬੇਗਮਸੁਰੱਈਆਮੁਬਾਰਕ ਬੇਗ਼ਮਕਿਸ਼ੋਰ ਕੁਮਾਰਅਰਿਜੀਤ ਸਿੰਘਅਲਕਾ ਯਾਗਨਿਕਸੋਨੂੰ ਨਿਗਮਸੁਨਿਧੀ ਚੌਹਾਨ,ਕਮਲ ਖਾਨ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਗਾਇਕ ਪਿਠਵਰਤੀ ਗਾਇਕ ਵਜੋਂ ਗੀਤ ਗਾ ਰਹੇ ਹਨ।  

ਪ੍ਰਸਿੱਧ ਪਕਿਸਤਾਨੀ ਪਿਠਵਰਤੀ ਗਾਇਕ ਅਹਿਮਦ ਰੁਸ਼ਦੀਮਹਿਦੀ ਹਸਨਅਦਨਾਨ ਸਾਮੀਨੂਰ ਜਹਾਂ, ਆਤਿਫ ਅਸਲਮ,  ਰਾਹਤ ਫ਼ਤਿਹ ਅਲੀ ਖ਼ਾਨਅਲੀ ਜ਼ਾਫ਼ਰਗ਼ੁਲਾਮ ਅਲੀਰੂਨਾ ਲੈਲਾਅਸਦ ਅਮਾਨਤ ਅਲੀ ਖਾਂਆਬਿਦਾ ਪਰਵੀਨਅਦਨਾਨ ਸਾਮੀਫ਼ਰੀਹਾ ਪਰਵੇਜ਼ਨੁਸਰਤ ਫ਼ਤਿਹ ਅਲੀ ਖ਼ਾਨ

ਹਵਾਲੇ

Tags:

🔥 Trending searches on Wiki ਪੰਜਾਬੀ:

ਬੋਹੜਬਹੁਜਨ ਸਮਾਜ ਪਾਰਟੀਬਾਬਾ ਜੈ ਸਿੰਘ ਖਲਕੱਟਜੂਆਕੋਟ ਸੇਖੋਂਭਾਈ ਗੁਰਦਾਸ ਦੀਆਂ ਵਾਰਾਂਜਹਾਂਗੀਰਮਿਸਲਮਨੁੱਖਮੋਰਚਾ ਜੈਤੋ ਗੁਰਦਵਾਰਾ ਗੰਗਸਰਰਣਜੀਤ ਸਿੰਘ ਕੁੱਕੀ ਗਿੱਲਮਧਾਣੀਪੰਚਕਰਮਭਗਵਦ ਗੀਤਾਪੰਜਾਬ, ਭਾਰਤ ਦੇ ਜ਼ਿਲ੍ਹੇਪੰਜ ਕਕਾਰਤਰਨ ਤਾਰਨ ਸਾਹਿਬਮੌੜਾਂਯੋਗਾਸਣਭਾਈ ਗੁਰਦਾਸਬਾਸਕਟਬਾਲਸ਼ਬਦ-ਜੋੜਗਿਆਨੀ ਦਿੱਤ ਸਿੰਘਸਦਾਮ ਹੁਸੈਨਪੂਨਮ ਯਾਦਵਬਠਿੰਡਾਭਾਰਤ ਦਾ ਰਾਸ਼ਟਰਪਤੀਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬ ਦਾ ਇਤਿਹਾਸਕਾਲੀਦਾਸਨਿਮਰਤ ਖਹਿਰਾਲੰਮੀ ਛਾਲਵਿਸ਼ਵ ਸਿਹਤ ਦਿਵਸਅਕਾਸ਼ਪੰਜਾਬੀ ਵਾਰ ਕਾਵਿ ਦਾ ਇਤਿਹਾਸਅਕਾਲੀ ਫੂਲਾ ਸਿੰਘਗੁਰਦੁਆਰਾ ਫ਼ਤਹਿਗੜ੍ਹ ਸਾਹਿਬਸਤਿ ਸ੍ਰੀ ਅਕਾਲਮਹਾਤਮਾ ਗਾਂਧੀਪੰਜ ਪਿਆਰੇਗੁਰਦਾਸਪੁਰ ਜ਼ਿਲ੍ਹਾਪੰਜਾਬੀ ਇਕਾਂਗੀ ਦਾ ਇਤਿਹਾਸਨਨਕਾਣਾ ਸਾਹਿਬਚੀਨਮਹਾਨ ਕੋਸ਼ਮੇਰਾ ਦਾਗ਼ਿਸਤਾਨਸਾਉਣੀ ਦੀ ਫ਼ਸਲਕੈਥੋਲਿਕ ਗਿਰਜਾਘਰਪ੍ਰੇਮ ਪ੍ਰਕਾਸ਼ਕੂੰਜਲੋਕਗੀਤਸਾਕਾ ਨਨਕਾਣਾ ਸਾਹਿਬਕਿਰਤ ਕਰੋਨਿੱਜੀ ਕੰਪਿਊਟਰਟਾਹਲੀਪ੍ਰੀਤਮ ਸਿੰਘ ਸਫ਼ੀਰਮਨੁੱਖੀ ਦੰਦਧਰਤੀਨਿਊਜ਼ੀਲੈਂਡਅਨੰਦ ਕਾਰਜਹਰੀ ਖਾਦਭਾਰਤ ਦਾ ਉਪ ਰਾਸ਼ਟਰਪਤੀਸੁਖਵੰਤ ਕੌਰ ਮਾਨਪ੍ਰਗਤੀਵਾਦਬੁੱਧ ਧਰਮਲਾਲ ਕਿਲ੍ਹਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਲਿਪੀਡੇਰਾ ਬਾਬਾ ਨਾਨਕਮੁੱਖ ਮੰਤਰੀ (ਭਾਰਤ)ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਫਗਵਾੜਾਕਿਸ਼ਨ ਸਿੰਘਅਡੋਲਫ ਹਿਟਲਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਰੀਰ ਦੀਆਂ ਇੰਦਰੀਆਂ🡆 More