ਪਰਥ /pɜːθ/ ਆਸਟਰੇਲੀਆਈ ਰਾਜ ਪੱਛਮੀ ਆਸਟਰੇਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿੱਥੇ ਇੱਕ ਅੰਦਾਜ਼ੇ ਮੁਤਾਬਕ ਵਡੇਰੇ ਪਰਥ ਇਲਾਕੇ ਵਿੱਚ 19 ਲੱਖ ਲੋਕ ਰਹਿੰਦੇ ਹਨ। 30 ਜੂਨ 2014 ਅਨੁਸਾਰ ਪਰਥ ਦੀ ਆਬਾਦੀ 2.02 ਮਿਲੀਅਨ ਸੀ।
ਪਰਥ Perth ਪੱਛਮੀ ਆਸਟਰੇਲੀਆ | |||||||||
---|---|---|---|---|---|---|---|---|---|
ਗੁਣਕ | 31°57′8″S 115°51′32″E / 31.95222°S 115.85889°E | ||||||||
ਅਬਾਦੀ | 18,97,548 (30 ਜੂਨ 2012) (ਚੌਥਾ) | ||||||||
• ਸੰਘਣਾਪਣ | 285.5/ਕਿ.ਮੀ.੨ (739.4/ਵਰਗ ਮੀਲ) (June 2011) | ||||||||
ਸਥਾਪਤ | 1829 | ||||||||
ਖੇਤਰਫਲ | 5,386 ਕਿ.ਮੀ.੨ (2,079.5 ਵਰਗ ਮੀਲ) | ||||||||
ਸਮਾਂ ਜੋਨ | ਆਸਟਰੇਲੀਆਈ ਪੱਛਮੀ ਮਿਆਰੀ ਵਕਤ (UTC+8) | ||||||||
ਸਥਿਤੀ | |||||||||
ਰਾਜ ਚੋਣ-ਮੰਡਲ | ਪਰਥ (ਅਤੇ 41 ਹੋਰ) | ||||||||
ਸੰਘੀ ਵਿਭਾਗ | ਪਰਥ (ਅਤੇ 10 ਹੋਰ) | ||||||||
|
This article uses material from the Wikipedia ਪੰਜਾਬੀ article ਪਰਥ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.