ਪੱਛਮੀ ਆਸਟਰੇਲੀਆ

26°0′S 121°0′E / 26.000°S 121.000°E / -26.000; 121.000

ਪੱਛਮੀ ਆਸਟਰੇਲੀਆ
Flag of ਪੱਛਮੀ ਆਸਟਰੇਲੀਆ Coat of arms of ਪੱਛਮੀ ਆਸਟਰੇਲੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਜੰਗਲਫੁੱਲੀ ਰਾਜ ਜਾਂ ਸੁਨਹਿਰੀ ਰਾਜ
Map of Australia with ਪੱਛਮੀ ਆਸਟਰੇਲੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਪਰਥ
ਵਾਸੀ ਸੂਚਕ ਪੱਛਮੀ ਆਸਟਰੇਲੀਆਈ, ਰੇਤ-ਟਟੋਲੂ (ਸੈਂਡਗ੍ਰੋਪਰ ਆਮ ਬੋਲਚਾਲ ਵਿੱਚ)
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਮਾਲਕੋਮ ਮਿਕਕਸਕਰ
 - ਮੁਖੀ ਕੋਲਿਨ ਬਾਰਨਟ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਸਥਾਪਤ (ਹੰਸ ਦਰਿਆ ਬਸਤੀ ਵਜੋਂ) 2 ਮਈ 1829
 - ਜ਼ੁੰਮੇਵਾਰ ਸਰਕਾਰ 21 ਅਕਤੂਬਰ 1890
 - ਸੰਘ 1 ਜਨਵਰੀ 1901
 - ਆਸਟਰੇਲੀਆ ਅਧਿਨਿਯਮ 3 ਮਾਰਚ 1986
ਖੇਤਰਫਲ  
 - ਕੁੱਲ  26,45,615 km2 (ਪਹਿਲਾ)
10,21,478 sq mi
 - ਥਲ 25,29,875 km2
9,76,790 sq mi
 - ਜਲ 1,15,740 km2 (4.37%)
44,687 sq mi
ਅਬਾਦੀ (ਮਾਰਚ 2012 ਦਾ ਅੰਤ)
 - ਅਬਾਦੀ  2410600 (ਚੌਥਾ)
 - ਘਣਤਾ  0.94/km2 (7ਵਾਂ)
2.4 /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਮੀਹੈਰੀ
1,249 m (4,098 ft)
ਕੁੱਲ ਰਾਜ ਉਪਜ (2010–11)
 - ਉਪਜ ($m)  $236,338 (ਚੌਥਾ)
 - ਪ੍ਰਤੀ ਵਿਅਕਤੀ ਉਪਜ  $99,065 (ਦੂਜਾ)
ਸਮਾਂ ਜੋਨ UTC+8 (AWST)
(ਕੋਈ DST ਨਹੀਂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 15
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ WA
 - ISO 3166-2 AU-WA
ਨਿਸ਼ਾਨ  
 - ਫੁੱਲ ਲਾਲ ਅਤੇ ਹਰਾ ਕੰਗਾਰੂ ਪੰਜਾ
(Anigozanthos manglesii)
 - ਜਾਨਵਰ ਨੁੰਬਾਤ
(Myrmecobius fasciatus)
 - ਪੰਛੀ ਕਾਲਾ ਹੰਸ
(Cygnus atratus)
 - ਪਥਰਾਟ ਗੋਗੋ ਮੱਛੀ
(Mcnamaraspis kaprios)
 - ਰੰਗ ਕਾਲਾ ਅਤੇ ਸੁਨਹਿਰੀ
ਵੈੱਬਸਾਈਟ www.wa.gov.au

ਪੱਛਮੀ ਆਸਟਰੇਲੀਆ (ਛੋਟਾ ਰੂਪ WA[a]) ਆਸਟਰੇਲੀਆ ਦੇ ਪੱਛਮੀ ਤੀਜੇ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਹਿੰਦ ਮਹਾਂਸਾਗਰ, ਦੱਖਣ ਵੱਲ ਗਰੇਟ ਆਸਟਰੇਲੀਆਈ ਖਾੜੀ ਅਤੇ ਹਿੰਦ ਮਹਾਂਸਾਗਰ[b], ਉੱਤਰ-ਪੂਰਬ ਵੱਲ ਉੱਤਰੀ ਰਾਜਖੇਤਰ ਅਤੇ ਦੱਖਣ-ਪੂਰਬ ਵੱਲ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ। ਇਹ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਕਿਸਦਾ ਕੁੱਲ ਖੇਤਰਫਲ 2,529,875 ਵਰਗ ਕਿ.ਮੀ. (976,790 ਵਰਗ ਮੀਲ) ਹੈ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਦਾ ਵਿਭਾਗ ਹੈ। ਇਸ ਦੀ ਅਬਾਦੀ ਲਗਭਗ 24 ਲੱਖ ਹੈ (ਦੇਸ਼ ਦੀ ਅਬਾਦੀ ਦਾ 10%) ਜਿਸ ਵਿੱਚੋਂ ਜ਼ਿਆਦਾਤਰ ਦੱਖਣ-ਪੱਛਮੀ ਕੋਨੇ ਵਿੱਚ ਰਹਿੰਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਐਚਆਈਵੀਦੂਜੀ ਸੰਸਾਰ ਜੰਗਹੱਜਗ਼ਦਰੀ ਬਾਬਿਆਂ ਦਾ ਸਾਹਿਤਹੀਰ ਰਾਂਝਾਵੱਲਭਭਾਈ ਪਟੇਲਡਾ. ਹਰਿਭਜਨ ਸਿੰਘਯੂਨੀਕੋਡ2014 ਆਈਸੀਸੀ ਵਿਸ਼ਵ ਟੀ20ਵਿਕੀਮੀਡੀਆ ਸੰਸਥਾਨਬਾਮ ਟੁਕੀਪੰਜਾਬੀ ਤਿਓਹਾਰਇੰਸਟਾਗਰਾਮਮਜ਼ਦੂਰ-ਸੰਘਬਿਰਤਾਂਤ-ਸ਼ਾਸਤਰਪਹਿਲਾ ਦਰਜਾ ਕ੍ਰਿਕਟਭੀਮਰਾਓ ਅੰਬੇਡਕਰਬਕਲਾਵਾਬੱਬੂ ਮਾਨਆਮ ਆਦਮੀ ਪਾਰਟੀਖ਼ਪਤਵਾਦਸ਼ਬਦਭਾਈ ਬਚਿੱਤਰ ਸਿੰਘ1905ਹਾਸ਼ਮ ਸ਼ਾਹਜਲ੍ਹਿਆਂਵਾਲਾ ਬਾਗ ਹੱਤਿਆਕਾਂਡਚੌਪਈ ਛੰਦਨੈਟਫਲਿਕਸਓਪਨਹਾਈਮਰ (ਫ਼ਿਲਮ)ਸੱਭਿਆਚਾਰ ਅਤੇ ਸਾਹਿਤਵੇਦਗੁਰੂ ਕੇ ਬਾਗ਼ ਦਾ ਮੋਰਚਾਦੰਦ ਚਿਕਿਤਸਾਬਿਧੀ ਚੰਦਅੰਤਰਰਾਸ਼ਟਰੀ ਮਹਿਲਾ ਦਿਵਸਕਾਰਲ ਮਾਰਕਸਰੂਸਵਹੁਟੀ ਦਾ ਨਾਂ ਬਦਲਣਾਅੰਮ੍ਰਿਤਾ ਪ੍ਰੀਤਮਪੰਜ ਪੀਰ੧੧ ਮਾਰਚਚੇਤਪੰਜਾਬੀ ਪੀਡੀਆਪਾਸ਼ਕੰਬੋਜਬਾਲਟੀਮੌਰ ਰੇਵਨਜ਼ਗੂਰੂ ਨਾਨਕ ਦੀ ਪਹਿਲੀ ਉਦਾਸੀਲੋਕ ਚਿਕਿਤਸਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਨਾਦਰ ਸ਼ਾਹ ਦੀ ਵਾਰਈਦੀ ਅਮੀਨhatyoਪੰਜਾਬੀ ਟੋਟਮ ਪ੍ਰਬੰਧਭਾਰਤ ਦੇ ਵਿੱਤ ਮੰਤਰੀਕਿੱਸਾ ਕਾਵਿਗੁਰੂ ਨਾਨਕਹੈਰਤਾ ਬਰਲਿਨਬੇਬੇ ਨਾਨਕੀਸੰਰਚਨਾਵਾਦਕਨ੍ਹੱਈਆ ਮਿਸਲ14 ਅਗਸਤਭਾਰਤੀ ਕਾਵਿ ਸ਼ਾਸਤਰਪ੍ਰਾਚੀਨ ਮਿਸਰ26 ਮਾਰਚਸਿੱਖ ਲੁਬਾਣਾਮਨੁੱਖੀ ਪਾਚਣ ਪ੍ਰਣਾਲੀਪੰਜਾਬੀ ਨਾਵਲਸ਼ਰਾਬ ਦੇ ਦੁਰਉਪਯੋਗਅਰਦਾਸਚਮਕੌਰ ਦੀ ਲੜਾਈਸੁਲਤਾਨ ਰਜ਼ੀਆ (ਨਾਟਕ)🡆 More