ਨੋਵਾਕ ਜੋਕੋਵਿਕ ਇੱਕ ਸਰਬਿਆਈ ਟੈਨਿਸ ਖਿਡਾਰੀ ਹੈ ਜੋ ਇਸ ਸਮੇਂ ਦੁਨੀਆ ਦਾ ਪਹਿਲੇ ਰੈਂਕ ਦਾ ਟੈਨਿਸ ਖਿਡਾਰੀ ਹੈ। ਇਸਨੂੰ ਬਹੁਤ ਲੋਕਾਂ ਦੁਆਰਾ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਹਲੇ ਤੱਕ 24 ਗਰੈਂਡ ਸਲੈਮ ਸਿੰਗਲ ਟਾਈਟਲ ਜਿੱਤ ਚੁੱਕਿਆ ਹੈ।
ਦੇਸ਼ | Serbia (2006–present) Serbia and Montenegro (2003–2006) |
---|---|
ਰਹਾਇਸ਼ | ਮੋਂਟੀ ਕਾਰਲੋ, ਮੋਨਾਕੋ |
ਜਨਮ | ਬੇਲਗਰਾਦ, ਐਸ.ਐਫ.ਆਰ. ਯੁਗੋਸਲਾਵੀਆ | 22 ਮਈ 1987
ਭਾਰ | 80.0 kg (176.4 lb; 12.60 st) |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 2003 |
ਅੰਦਾਜ਼ | ਸੱਜੇ ਹੱਥੀਂ |
ਕੋਚ | ਮਾਰੀਆਨ ਵਾਜਦਾ |
ਇਨਾਮ ਦੀ ਰਾਸ਼ੀ | $51,437,295
|
ਆਫੀਸ਼ੀਅਲ ਵੈੱਬਸਾਈਟ | novakdjokovic.com |
ਸਿੰਗਲ | |
ਕਰੀਅਰ ਰਿਕਾਰਡ | 508–129 (79.68%) |
ਕਰੀਅਰ ਟਾਈਟਲ | 37 |
ਸਭ ਤੋਂ ਵੱਧ ਰੈਂਕ | No. 1 (4 July 2011) |
ਮੌਜੂਦਾ ਰੈਂਕ | No. 1 (8 July 2013) |
ਗ੍ਰੈਂਡ ਸਲੈਮ ਟੂਰਨਾਮੈਂਟ | |
ਆਸਟ੍ਰੇਲੀਅਨ ਓਪਨ | W (2008, 2011, 2012, 2013) |
ਫ੍ਰੈਂਚ ਓਪਨ | F (2012) |
ਵਿੰਬਲਡਨ ਟੂਰਨਾਮੈਂਟ | W (2011) |
ਯੂ. ਐਸ. ਓਪਨ | W (2011) |
ਟੂਰਨਾਮੈਂਟ | |
ਏਟੀਪੀ ਵਿਸ਼ਵ ਟੂਰ | W (2008, 2012) |
ਉਲੰਪਿਕ ਖੇਡਾਂ | Bronze Medal (2008) |
ਡਬਲ | |
ਕੈਰੀਅਰ ਰਿਕਾਰਡ | 31–46 (40.26%) |
ਕੈਰੀਅਰ ਟਾਈਟਲ | 1 |
ਉਚਤਮ ਰੈਂਕ | No. 114 (30 November 2009) |
ਗ੍ਰੈਂਡ ਸਲੈਮ ਡਬਲ ਨਤੀਜੇ | |
ਆਸਟ੍ਰੇਲੀਅਨ ਓਪਨ | 1R (2006, 2007) |
ਫ੍ਰੈਂਚ ਓਪਨ | 1R (2006) |
ਵਿੰਬਲਡਨ ਟੂਰਨਾਮੈਂਟ | 2R (2006) |
ਯੂ. ਐਸ. ਓਪਨ | 1R (2006) |
ਟੀਮ ਮੁਕਾਬਲੇ | |
ਡੇਵਿਸ ਕੱਪ | W (2010) |
ਹੋਪਮੈਨ ਕੱਪ | F (2008, 2013) |
Last updated on: 11:27, 8 ਜੁਲਾਈ 2013 (UTC). |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਨੋਵਾਕ ਜੋਕੋਵਿਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.